ਹਰ ਵਿਅਕਤੀ ਆਪਣੀ ਅਕਲ ਤੋਂ ਸੰਤੁਸ਼ਟ ਅਤੇ ਆਪਣੀ ਕਿਸਮਤ ਤੋਂ ਅਸੰਤੁਸ਼ਟ ਹੁੰਦਾ ਹੈ
ਜਿੰਨਾ ਦੀ ਖਾਤਰ step ਲਏ ਅੱਜ ਉਹਨਾ ਲਈ ਮੇਰੇ ਆਪਣੇ ਲਈ ਲੈਣ ਵਾਲੇ ਫੈਸਲੇ ਗਲਤ ਹੋ ਗਏ ਤੇ ਮੈਨੂੰ ਅੱਜ Continue Reading..
ਪਿਆਰ ਵਿੱਚ ਭਿੱਜੀ ਹੋਈ ਇਸਤਰੀ ਤੁਹਾਡੇ ਨਾਲ ਸੌਣ ਤੋਂ ਵੱਧ ਜਾਗਣਾ ਜਿਆਦਾ ਪਸੰਦ ਕਰਦੀ ਹੈ…. “ਅਮਰਿਤਾ ਪਰੀਤਮ”
ਮੇਰੇ ਸਾਰੇ ਦੁਸ਼ਮਣ ਖਤਮ ਹੋ ਜਾਣ ਕਦੇ ਵੀ ਇਸ ਤਰਾਂ ਦੀ Wish ਨਾ ਕਰੋ ਹੋ ਸਕਦਾ ਤੁਸੀਂ ਕਿਸੇ ਆਪਣੇ ਨੂੰ Continue Reading..
ਕੁੱਝ ਲੋਕ ਉਹ ਬਿਲਕੁਲ ਵੀ ਨਹੀਂ ਹੁੰਦੇ 😶 ਜੋ ਉਹ ਦਿਸਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ 😑
ਆਪ ਹੀ ਸੋਚੋ ਓਹ ਦੇਸ਼ ਕਿਥੋਂ ਤਰੱਕੀ ਕਰ ਲਊ ਜਿਥੇ ਮੁਫ਼ਤ ਕਿਤਾਬਾਂ ਦੀ ਜਗ੍ਹਾ ਮੁਫ਼ਤ ਸਮਾਰਟਫੋਨ ਦਿੱਤੇ ਜਾਂਦੇ ਨੇ ਜਿਥੇ Continue Reading..
ਦੁਨੀਆ ਵਿੱਚ ਇਨਸਾਨ ਨੂੰ ਹਰੇਕ ਚੀਜ਼ ਲੱਭ ਜਾਂਦੀ ਹੈ ਪਰ ਸਿਰਫ ਆਪਣੀ ਗ਼ਲਤੀ ਨਹੀਂ ਲੱਭਦੀ ।
ਅੱਜ ਦਿੱਲ ਨੂੰ ਥੋੜਾ ਸਾਫ ਕੀਤਾ ਕਈਆਂ ਨੂੰ ਭੁਲਾ ਦਿੱਤਾ ਕਈਆਂ ਨੂੰ ਮਾਫ ਕੀਤਾ
ਪ੍ਰਸਨ:- ਸਭ ਤੋ ਵੱਧ ਪਿਆਰ ਕੋਣ ਕਿਸ ਨੂੰ ਕਰਦਾ ? ਉੱਤਰ :- ਕੁੜੀਆ . ਪ੍ਰਸਨ:- ਪਰ ਉਹ ਕਿਦਾਂ ? . Continue Reading..
Your email address will not be published. Required fields are marked *
Comment *
Name *
Email *