ਨਾ ਟੌਹਰੀ ਆਂ ਤੇ ਨਾ ਸਾਦੇ ਆਂ 😍
ਨਾ ਮਸ਼ਹੂਰ ਤੇ ਨਾ ਦਾਗੀ ਆਂ.💞
ਰੰਗ ਕਣਕਾਂ ਦੇ ਨਾਲ ਦਾ ਸਾਂਵਲਾ,
ਨਾ ਕਾਲੇ ਆਂ ਤੇ ਨਾ ਗੁਲਾਬੀ ਆ💕😘💞

Loading views...



ਦੁਨੀਆਦਾਰੀ ਦੀ ਚਾਦਰ ਲੈ ਰੱਖੀ ਆ,
ਪਰ ਜਿੱਦਣ ਦਿਮਾਗ ਫਿਰ ਗਿਆ,
ਇਤਿਹਾਸ ਤਾਂ ਇਤਿਹਾਸ!
ਭੂਗੋਲ ਵੀ ਬਦਲ ਦਿਆਂਗਾ deep

Loading views...

ਲੋਕੀ ਹਮੇਸਾ ਚੜਦੇ ਨੂੰ ਸਲਾਮ ਕਰਦੇ ਅਾ
ਯਾਰ ਤੇਰੇ ਨੂੰ ਹਮੇਸਾ ਚੜਦੇ ਤੋ ਚੜਦਾ ਸਲਾਮ ਕਰਦਾ ਅਾ…

Loading views...

ਟਰੱਕ ਟਰਾਲਾ ਕਹਿ ਮੈਨੂੰ ਮੇਰੇ ਜ਼ੋਰ ਦੀ ਹਾਮੀ ਭਰਦੇ ਨੇ
ਮਾਣ ਹੁੰਦਾ Comparison ਮੇਰਾ ਸਾਨ੍ਹਾਂ ਦੇ ਨਾਲ਼ ਕਰਦੇ ਨੇ🔥🔥

Loading views...


ਬੀਬਾ ਸਾਡੀ ਰੀਸ ਤੂੰ ਕਿੱਥੋ ਕਰਲੇਗੀ… ਅਸੀ ਤਾ ਬੋਤਲ ਪੀ ਕਿ ਘਰੇ ਪਤਾ ਨੀ ਲੱਗਣ ਦਿੰਦੇ …
ਤੇ ਤੂੰ ਗੋਲਗੱਪੇ ਖਾ ਕੇ ਰੋਲਾ ਪਾ ਦਿੰਨੀ ਅਾ

Loading views...

‘ਧਾਲੀਵਾਲ’ ਨੂੰ ਮਾਣ ਆ ਆਪਣੇ ਯਾਰਾਂ ਤੇ,
ਇਹ ਨਾ ਲੱਭਣੇ ਵਿੱਚੋਂ ਲੱਖ਼ਾਂ ਹਜ਼ਾਰਾਂ ਦੇ,
ਦੁਨੀਆਂ ਦੀ ਸਾਰੀ ਦੌਲਤ ਤੋਂ ਵੱਧ ਕੀਮਤੀ ਨੇ ਯਾਰ ਮੇਰੇ,
ਇਸ ਜਨਮ ਕੀ ਅੱਗਲੇ ਸੱਤ ਜਨਮ ਹੀ ਇਹਨਾਂ ਨਾਲ ਜਿੰਦਗੀ ਗੁਜ਼ਾਰਾਂ ਮੈਂ,
I Miss You My Friends.

Loading views...


ਹੋ ਸਾਨੂੰ ਮਾਣ ਪੰਜਾਬ ਦੀ ਮਿੱਟੀ ਦਾ
ਅਸੀਂ ਆਪ ਭਾਵੇਂ ਪਰਵਾਸੀ ਆ …!
ਹੋ ਜਿੱਥੇ ਓੂਧਮ ਸਿੰਘ ਸਰਦਾਰ ਨੇ ਜਨਮ ਲਿਆ ..
ਅਸੀਂ ਉਸ ਵਤਨ ਦੇ ਵਾਸੀ ਆ ….!

ਯਾਰ ਅਣਮੁੱਲੇ ..!

Loading views...


ਮਿੱਟ ਗਏ ਸਿੱਖੀ ਨੂੰ ਮਿਟਾਉਣ ਵਾਲੇ,
ਆਵੇ ਆਫਤ ਮੁਹਰੇ ਹੁੰਦੇ 2% ਪਰਸੈਟ ਵਾਲੇ,
ਲੋਕ ਹੋਣਗੇ ਫੈਨ ਲੰਡੋ ਗਾਇਕਾਂ ਦੇ ,
ਪਰ ਅਸੀ ਫੈਨ ਆ ਬਾਬੇ ਭਿੰਡਰਾਂ ਵਾਲੇ ਦੇ
ਅਸੀ ਫੈਨ ਆ ਬਾਬੇ ਭਿੰਡਰਾ ਵਾਲੇ ਦੇ …
ਮਨਪ੍ਹੀਤ ਰੰਧਾਵਾ

Loading views...

ਉਸਤਾਦ ਉਮਰ ਦੇ ਕੱਚੇ ਜਾਣ ਕੇ ਖੈਹ ਨਾ ਬੈਠੀਂ,

ਤੇਰੇ ਵਰਗਿਆਂ ਨੂੰ ਦੇੜਨ ਲਈ ੨ ਮਿੰਟ ਵੀ ਬਹੁਤ ਜ਼ਿਆਦਾ ਨੇ।

Loading views...

47ਆਂ ਦਨਾਲੀਆਂ ਲਗੌੜ RAKHDI
ਅਸੀਂ RUSSIAN ਟੈਂਕਾ ਜਿਹੇ YAAR ਰਖੇ ਆ

Loading views...


ਹੁਣ ਅਸੀ ਕਿਸੇ ਦਾ ਵੀ ਕਰਜ ਨਹੀ ਰੱਖਦੇ
ਇੱਕ ਸੁਣਦੇ ਹਾਂ ਤਾਂ ਦੋ ਸੁਣਾ ਵੀ ਦਿੰਦੇ ਹਾਂ

Loading views...


ਚਾਹੇ ਇਕੱਲੇ ਹਾਂ ਪਰ ਚੰਗੇ ਹਾਂ
ਕਿਸੇ ਨੂੰ ਧੋਖਾ ਨਹੀਂ ਦਿੱਤਾ
ਕੋਈ ਕਹਿਜੇ ਤੂੰ ਮਾੜਾ ਕੀਤਾ ਮੇਰੇ ਨਾਲ
ਕਿਸੇ ਨੂੰ ਅਜਿਹਾ ਮੌਕਾ ਨਹੀਂ ਦਿੱਤਾ

Loading views...

ਖੇਡਣ ਦਾ ਸੌਂਕ ਅਸੀਂ ਵੀ ਰੱਖਦੇ ਆਂ
ਹਾਲੇ ਤੂੰ ਖੇਡ!
ਜਦੋਂ ਅਸੀਂ ਖੇਡਣ ਲੱਗੇ
ਤੇਰੀ ਵਾਰੀ ਨੀ ਆਉਣੀ 😍

Loading views...


ਤਰਲੇ ਪਾਉਣਾ ਆਉਂਦਾ ਨਈ👉👉
ਹੁਣ ਮੈਂ ਤੈਨੂੰ ਚਾਹੁੰਦਾ ਨਈ
☝ਪਿਆਰ ਕਰੀਦੈ👨ਵੀਰਾਂ ਨੂੰ👆
😏ਦੂਰੋਂ ਮੋੜ ਦਈਦੈ👧ਹੀਰਾਂ ਨੂੰ.👌

Loading views...

ਜੋ ਵੀ ਲਿੱਖਦੇ ਹਾਂ ਚੰਗਾ ਤੇ ਸ਼ਰੇਆਮ ਲਿੱਖਦੇ ਹਾਂ
ਤਾਂਹਿਓ ਸਾਡੇ ਨਾਮ Mention ਹੁੰਦੇ ਨੇ..

Loading views...

ਯਾਰ ਨਾਂ ਕਦੇ ਵੀ ਬੇਕਾਰ ਰੱਖੀਏ
ਉੱਚੇ ਸਦਾ ਵਿਚਾਰ ਰੱਖੀਏ
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ
ਐਵੇਂ ਨਾਂ ਦਿਲ ਵਿੱਚ ਖਾਰ ਰੱਖੀਏ

Loading views...