ਆਕੜ ਚ ਨੀ ਅਣਖਾਂ ਚ ਰਹਿੰਦੇ ਆ
ਗਲ ਪਿੱਠ ਪਿੱਛੇ ਨਹੀਂ ਸਿੱਧੀ ਮੂੰਹ ਤੇ ਕਹਿੰਦੇ ਆ

Loading views...



ਕਿਹੋ ਜਿਹੇ ਸੁਭਾਅ ਪੜ੍ਹਲਾ ਤੂੰ ਸ਼ਕਲੋਂ,
ਬਾਕੀ ਵਾਧੂ ਘਾਟੂ ਗੱਲਾਂ ਲੋਕ ਦੱਸ ਦੇਣਗੇ …
#Monu

Loading views...

ਉਹਦੇ ਬੁੱਲਾਂ ਉੱਤੇ ਮੇਰੀ ਰੱਟ ਐ…
ਸਾਡੀ ਆਸ਼ਕਾ ਦੇ ਵਿੱਚ ਯਾਰੀ ਅੱਤ ਐ…
ਮੈਂ ਵੀ ਘੈਟ ਜਿਹੀ ਸਵੇਗੀ ਮੁਟਿਆਰ ਐ…
ਉਹ ਵੀ ਸਿਰੇ ਦਾ ਸਵੇਗੀ ਜਿਹਾ ਜੱਟ ਐ

Loading views...

ਜਿਹੜੇ ਕਹਿੰਦੇ ਆ ਨਾ ਤੇਰਾ veham ਕੱਢਣਾ
ਇੰਝ ਕਰੋ time ਤੁਸੀ ਕੱਡੋ👈
Veham ਮੈ ਕੱਡ du..ok
jashan talania too.

Loading views...


ਹਮਸਫਰ ਬਣਾ ਲੈ ਅਸੀਂ ਸਾਥ ਨਿਭਾਵਾਂਗੇ
ਉਹ ਨਹੀੰ ਜੋ ਦਿਲ ਲਗਾ ਕੇ ਛੱਡ ਜਾਵਾਂਗੇ

Loading views...

ਰੱਖੇ ਮੁੱਢ ਤੋਂ ਅਸੂਲ kaim ਨੇ ਬਹੁਤਾ ਕਿਸੇ ਨੂੰ ਨਾ ਸਿਰ ਚਾੜਦੇ✋

ਬਸ ਹੁਣ ਉਹਨਾਂ ਉੱਤੋ ਜਿੰਦ ਵਾਰੀਏ ਜਿਹੜੇ ਯਾਰੀਆਂ ਦਾ ਮੁੱਲ ਤਾਰਦੇ.👌

Loading views...


Bandd Bottla De vangu Mere Yaar ni .
Panga Pe Jave Khadde aa naal vi

Loading views...


ਫੁਕਰੇ ਬੰਦੇ ਦੀ ਪੈੜ ਚ’ ਪੈੜ ਕਦੇ ਧਰੀ ਨੀ,
ਪੱਲੇ ਏ ਸਭ ਕੁਝ ਕਦੇ ਸ਼ੋਛੇਬਾਜੀ ਕਰੀ ਨੀ..

Loading views...

ਰੱਖਿਆ ਦਿਮਾਗ ਥੋੜਾ ਟੇਡਾ ਬੱਲੀਏ…💪
ਦੁਨੀਆ ਤੋਂ ਜ਼ਰਾ ਅਸੀ ਅੱਡ ਚੱਲੀਏ.

Loading views...

ਗੱਲ ਮਤਲਬ ਦੀ ਕਰਨ ਦਾ ਸ਼ੌਂਕ ਮੈਨੂੰ,
ਐਂਵੇਂ ਹਵਾ ਵਿੱਚ ਤੀਰ ਨਹੀਂ ਮਾਰੀਦੇ…
ਔਕਾਤ ਵੇਖ ਕੇ ਤੇਰਾ ਯਾਰ ਤੁਰਦਾ,,,
ਬਹੁਤੇ ਲੰਮੇ ਕਮਲੀਏ ਪੈਰ ਨਹੀਂ ਪਸਾਰੀਦੇ…

Loading views...


ਬੀਬਾ !
..
ਪਿਆਰ ਦੇ ਸਬੂਤਾਂ ਦੀ ਗੱਲ ਨਾਂ ਕਰ,..
ਮੈਂ ਉਹ ਬੰਦਾ ਹਾਂ … ???
.
.
..
.
.
.
.
.
..
.
.
.
.
.
.
.
.
.
.
.
.ਜਿਹੜਾ ਕੰਪਨੀ ਦੇ msg ਵੀ ਕਦੇ delete ਨੀ ਕਰਦਾ!!!

Loading views...


ਅਸੀ ਸ਼ਰੀਫ਼ ਕੀ ਹੋਏ
ਸਾਲੇ ਸਾਡੇ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਗੲੇ

Loading views...


ਰੱਬ ਬਹੁਤੀ ਦੇਰ ਨੀ ਲਾਉਂਦਾ ਬਦਲਦਿਆਂ ਮੱਥੇਂ ਦੀਆਂ ਲੀਕਾਂ ਨੂੰ,
ਤੇਰਾ ਖੋਟਾ ਸਿੱਕਾ ਚੱਲੂਗਾ ਬੇਬੇ ਸੁਨੇਹਾ ਦਈਂ ਸ਼ਰੀਕਾਂ ਨੂੰ,

Loading views...

ਪੈਰ ਧਰਤੀ ਤੇ ਕਰਦੇ ਨੀ ਹਵਾ ਬਾਜ਼ੀਆ
ਹੁੰਦੇ ਹਵਾ ਵਿੱਚ ਉੱਡਦੇ ਲਿਫਾਫੇ ਖ਼ਾਲੀ ਆ…

Loading views...

ਡੂੰਘੀਆ ਜੜਾਂ ਦਾ ਰੁੱਖ ਆ
ਕੋਈ ਕੰਧ ਤੇ ਓੁਗਿਆ ਪਿੱਪਲ ਨੀ

Loading views...