ਜੇ ਤੂੰ ਅੰਬਰਾਂ ਨੂੰ ਤੱਕੇ
ਸਾਨੂੰ ਤੱਕ ਦਾ ਜਹਾਨ
ਸਦਾ ਧਰਤੀ ਤੇ ਰਹੀਏ
ਕਦੇ ਕਰੀਏ ਨਾ ਮਾਣ

Loading views...



ਕਹਿੰਦਾ ਕਰੀ ਨਾ ‪ਫ਼ੋਨ‬ ਜਦ ਬੈਠਾ ਹੋਵਾ ‪ਯਾਰਾਂ ਵੈਲੀਆ‬ ਚ
ਫ਼ੇਰ ਕਹੇਗੀ ਫ਼ੋਨ hold‬ ਧਰਤਾ,,,,,
ਮੈ ਵੀ ਕਹਿਤਾ ਕਰੀ ਨਾ ਫ਼ੋਨ ਜਦ ਹੋਵਾ ‪ਸਹੇਲੀਆ‬ ਦੇ ਨਾਲ
ਫ਼ੇਰ ਨਾ ਕਹੀ ਫ਼ੋਨ switch_off‬ ਕਰਤਾ

Loading views...

ਫੂਕਰੀ ਹੰਕਾਰ ਕੋਲੋ ਦੂਰ, ਹੱਸ ਕੇ ਮਿਲੀ ਦਾ ਏ ਸਬ ਨੂੰ
ਇੱਕ ਚੇਤੇ ਰੱਖੀਏ ਔਕਾਤ ਆਪਣੀ, ਇੱਕ ਚੇਤੇ ਰੱਖੀਦਾ ਏ ਰੱਬ ਨੂੰ

Loading views...

ਗੁਲਾਮ ਤਾਂ ਬਲੀੲੇ ਰੱਬ ਦੇ ਅਾਂ
ਮਾੜੇ ਕੱਲ ਵੀ ਨਹੀਂ ਸੀ
ਤੇ ਚੰਗੇ ਅੱਜ ਵੀ ਨਹੀਂ

Loading views...


“Attitude ਬਿਲੋ ਸਾਡਾ ਨੀ”
“ਤੇਰੇ ਨਖਰਿਆ ਨੂੰ ਖਾਜੂਗਾ”
“ਤੂੰ ਕਿਨਾ ਈ ਸਭਾਲ ਕੇ ਰਖਲਾ ਨੀ”
“ਤੇਰਾ ਦਿਲ ਸਾਡੇ ਤੇ ਆਜੂਗਾ”

Loading views...

ਆਪਣੇ ਹੀ ਦਮ ਉੱਤੇ ਮੰਜ਼ਲਾਂ ਨੂੰ ਪਾਇਆ,
ਕਦੇ ਲਿਆ ਨਾ ਸਹਾਰਾ ਕਿਸੇ ਹੋਰ ਦਾ

Loading views...


ਜੇਹੜੇ ਅੱਜ ਮੇਰਾ ਫੋਨ ਨਹੀਂ ਜੋ ਚੱਕਦੇ,
ਵਾਦਾ ਕਰਦਾ ਟਾਈਮ ਦੇਕੇ ਵੀ ਨਾ ਮਿਲਿਆ ਕਰੂੰ |

Loading views...


ਸਿਰ ਨੀਂਵਾ ਤੇ ਜੀ-ਜੀ ਆਂਉਦੀ ਨਾ ਰਾਸ ਲੋਕਾਂ ਨੂੰ ..
ਜਿਸ ਦਿਨ ਸਿਰ ਚੁੱਕ ਲਿਆ ਤਾਂ ਸਿਰ ਹੀ ਲਾ ਦਿਆਂਗੇ..

Loading views...

ਜਦੋਂ ਬਣਦੀ ਸੀ ਤਾਂ ਅਗਲੇ ਦੀ ਜ਼ਿੰਮੇਵਾਰੀ ਵੀ ਚੱਕ ਲੈਂਦੇ ਸੀ
ਹੁਣ ਨਹੀਂ ਬਣਦੀ ਤਾਂ ਆਪਾਂ ਫੌਨ ਵੀ ਨੀਂ ਚੱਕੀਦਾ✍🔥

Loading views...

ਯਾਰਾਂ ਦੀਆਂ ਯਾਰੀਆਂ ਤੇ ਮਾਣ ਕਰੀ ਦਾ ,
ਧਰਤੀ ਤੇ ਪੈਰ ਹਿੱਕ ਤਾਣ ਧਰੀਦਾ ।
ਰੱਬਾ ਰੱਖੀ ਮੇਹਰ ਇਹਨਾਂ ਯਾਰਾਂ ਤੇ ,
ਇਹਨਾਂ ਕਰਕੇ ਈ ਦੁਨੀਆ ਤੇ ਰਾਜ ਕਰੀਦਾ ।

Loading views...


ਜੱਟ ਵੀ ਆ ਸੋਹਣਾ ਉੱਤੋਂ ਤੂੰ ਵੀ ਆਂ Cute ਨੀ..
ਮੇਰੀ ਟੌਰ ਮੁੱਛ ਨਾਲ ਤੇਰੀ ਟੌਰ Suit ਨੀ

Loading views...


ਬਾਪੂ ਵੀ ਕਰੂਗਾ ਮਾਣ ਪੁੱਤ ਤੇ
ੳੁਹਦੇ ਦਿਲ ਚੰਦਰੇ ਨੂੰ ਚੈਨ ਆੳੂਗਾ
ਪਹਿਲੀ ਪੌੜੀ ਉੱਤੇ ਹਲੇ ਪੈਰ ਰੱਖਿਆ
ਹੌਲੀ – ਹੌਲੀ ਤੇਰੇ ਪੁੱਤ ਦਾ ਟਾਇਮ ਆੳੂਗਾ

Loading views...

ਬੇਬੇ ਨੇ ਸਿਖਾਂਇਆ ਅੋਖਾ ਬੋਲ਼ੀ ਨਾਂ ਸੁਣੀ
ਮੈ ਵੀ ਚੁੱਪ ਬੈਠਾ ਮੇਰੀ ਮਾਂ ਕਰਕੇ
ਯਾਰੀਆਂ ਚ ਫਿੱਕ ਤੰੂ ਪਵੋਨੀ ਰਹਿਣੀ ਸੀ
ਛੱਡਿਆਂ ਯਾਰਾਂ ਨੇ ਤੈਨੂੰ ਤਾਂ ਕਰਕੇ

Loading views...


ਜਿਹੜੇ ਸੋਖੇ ਮਿਲ ਜਾਣ ਉਹ ਖਜ਼ਾਨੇ ਨਹੀਂ ਹੁੰਦੇ …

ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀਂ ਹੁੰਦੇ

Loading views...

ਸਾਡੇ ਵਿਕਦੇ ਨਾ ਸਰੀਰ
ਨਾ ਵਿਕਦੀ ਜਮੀਰ ਕੁੜੇ
ਸੋਧਿਆ ਮੈ ਨਿਸ਼ਾਨਾ
ਚੱਲਣੇ ਜੋ ਬਣ ਤੀਰ ਕੁੜੇ
ਸਾਡੀ ਅੱਖ ਨੀਰੀ ਤਲਵਾਰ ਆ
ਜੋ ਪਾੜਦੀ ਫਿਰੇ ਸਰੀਰ ਕੁੜੇ

Loading views...

ਦੁਸ਼ਮਣ ਤੇ ਕੰਮ ਕਦੇ ਵੀ ਨੀ ਟਾਲੀ ਦੇ
ਚੁੱਪ ਕੀਤੇ ਬੰਦੇ ਬਾਰੇ ਛੋਟੂ ਵਹਿਮ ਨਹੀਉ ਪਾਲੀਦੇ.

Loading views...