TIME-TIME⌚ ਦੀ ਗੱਲ ਆ 👰ਕੁੜੀਏ.
ਸਮੇਂ⏳ ਤੇ ਕਿਹਦਾ ZOR✔ ਆ.
ਇੰਨੀ ਤੇਰੇ👰 ‘ਚ 😠ਆਕੜ ਨੀ.
ਜਿੰਨਾ 😎ਯਾਰਾਂ ਦਾ ਰੋਹਬ😡 ਆ.

Loading views...



ਜਦੋਂ ਵੀ ਲਿਖਦੇ ਹਾਂ ਅਸੀਂ ਚਿੱਬ ਕੱਢਦੇ ਹਾਂ,
ਹਲਕਾ ਫੁਲਕਾ ਸਾਡੇ ਤੋਂ ਉਲੀਕਿਆਂ ਨੀ ਜਾਂਦਾ,
ਜੋ ਵੀ ਕਰਨਾਂ ਏ At The Spot ਕਰਦੇ ਹਾਂ,
ਸਾਡੇ ਤੋਂ ਆਉਣ ਵਾਲਾ Time ਉਡੀਕਿਆਂ ਨੀ ਜਾਂਦਾ..

Loading views...

ਰੰਗ ਦਾ Brown ਮੁੰਡਾ Nature ਦਾ Cool ਅਾ ….
ਤੱਕਦਾ ਨੀ ਮੁੜਕੇ ੲਿਹ ਪਹਿਲਾਂ ਤੋਂ ਅਸੂਲ ਅਾ

Loading views...

ਸਿੰਘਾਂ ਦੀ ਹੁੰਦੀ ਸਰਦਾਰੀ ਸਵੈਗ ਤਾ ਰੱਖਣ ਨਿਆਣੇ
ਪੱਗ ਵਾਲੇ ਦੀ ਕਦਰ ਤਾ ਗੁੱਤ ਵਾਲੀ ਜਾਣੇ
ਅਸੀਂ ਪੇਚਾਂ ਥੱਲੇ ਦੱਬ ਰੱਖੇ ਤੇਰੇ ਜਿਹੀਆਂ ਦੇ ਘੁਮੰਡ ਨੀ
ਸਾਨੂੰ ਉਹ ਨਾਰ ਪਸੰਦ ਨਹੀਂ ਜਿਨੂੰ ਸਰਦਾਰ ਪਸੰਦ ਨਹੀਂ

Loading views...


ਹੋਲ਼ੀ ਹੋਲ਼ੀ ਲੱਗੂ ਫਲ ਅਜੇ ਬੋਇਆ ਬੀਜ ਆ
ਟਾਈਮ ਆਉਣ ਉੱਤੇ ਦੱਸਾਂਗੇ ਅਸੀਂ ਕੀ ਚੀਜ ਆ..

Loading views...

ਆਕੜ ਪੂਰੀ ਰਖਾਂਗੇ ਆਕੜਖੋਰਾਂ ਨਾਲ..
ਅਦਬ ਨਾਲ ਪੇਸ਼ ਆਵਾਗੇ ਬਾਕੀ ਹੋਰਾਂ ਨਾਲ..

Loading views...


ਮੈਨੂੰ ਵੀ ਨਹੀ ਭੋਰਾ ਚੰਗਾ ਲੱਗਦਾ, ਨੀ ਤੈਨੂੰ
ਵਾਰੀ ਵਾਰੀ ਪੁੱਛਾ ਰਾਹ ਚ ਰੋਕ ਕੇ
ਹਾਂ ਕਰਨੀ ਤਾ ਪਹਿਲੀ ਵਾਰੀ ਕਰਦੀ,
ਜੇ ਤੂੰ ਦੇਣਾ ਏ ਜਵਾਬ ਦੇਈ ਠੋਕ ਕੇ

Loading views...


ਸ਼ੋਕ ਤੇ ਮੇਰੇ ਵੀ ਸਿਰੇ ਦੇ ਨੇ ਪਰ
ਜੋ ਮਾਪਿਆਂ ਦਾ ਦਿਲ ਦੁੱਖਾਵੇ
ਮੈ ਉਹ ਸ਼ੋਕ ਨਹੀਂ ਰੱਖਦੀ……👪

Loading views...

ਜਣੇ-ਖਣੇ ਨਾਲ ਯਾਰੀਆਂ ਜੋ ਲਾਉਣ ਲੱਗ ਜੇ …
ਯਾਰ ਦਿਲ ਚੋਂ ਪੁਰਾਣੇ ਜੋ ਭੁਲਾਉਣ ਲੱਗ ਜੇ …
ਨਿੱਤ ਨਵਿਆਂ ਦੀ ਯਾਰੀ ਜਿਹੜਾ ਰਹੇ ਲੋੜਦਾ …
ਜੱਟ ਇਹੋ ਜਿਹੇ ਬੰਦਿਆ ਨੂੰ ਹੱਥ ਜੋੜਦਾ

Loading views...

ਜੋ ਵੀ ਲਿੱਖਦੇ ਹਾਂ ਚੰਗਾ ਤੇ ਸ਼ਰੇਆਮ ਲਿੱਖਦੇ ਹਾਂ
ਤਾਂਹਿਓ ਸਾਡੇ ਨਾਮ Mention ਹੁੰਦੇ ਨੇ..

Loading views...


ਤੇਰੀ ਹਾਰ ਤੇ ਹੱਸਣ ਵਾਲੇ ਬਹੁਤ ਨੇ..
ਤੇਰੀ ਜਿੱਤ ਤੇ ਮੱਚਣ ਵਾਲੇ ਬਹੁਤ ਨੇ..
ਤੂੰ ਆਪਣੇ ਹਿਸਾਬ ਨਾਲ ਚੱਲੀ..
ਇੱਥੇ ਵਿਹਲੇ ਚੂੜੀਆ ਕੱਸਣ ਵਾਲੇ ਬਹੁਤ ਨੇ..

Loading views...


ਮੈਨੂੰ ਕਹਿੰਦੀ attitude my foot..
ਮੈ ਕਿਹਾ ਕਾਲਾ ਜਾ ਮੂੰਹ ਤੇਰਾ ਜਾ ਪਰੇ ਕੀਤੇ ਫੁੱਟ

Loading views...

ਆਪਾਂ ਨੀਵੀਂ ਸੋਚ ਰੱਖਦੇ ਨਹੀਂ ।
ਗੱਲਾਂ ਜੋੜ ਜੋੜ ਅੱਕਦੇ ਨਹੀਂ ।
ਨਾਲੇ ਹੁੰਦੇ ਜਜ਼ਬਾਤ ਦਿਲ ਦੇ ।
ਐਵੇਂ ਗੰਦ ਮੰਦ ਲਿਖਦੇ ਨਹੀ।

Loading views...


ਫੁਕਰੇ ਬੰਦੇ ਦੀ ਪੈੜ ਚ’ ਪੈੜ ਕਦੇ ਧਰੀ ਨੀ,
ਪੱਲੇ ਏ ਸਭ ਕੁਝ ਕਦੇ ਸ਼ੋਛੇਬਾਜੀ ਕਰੀ ਨੀ..

Loading views...

ਰੇਸ ਵੋ ਲੋਗ ਕਰਤੇ ਹੈ
ਜਿਸੇ ਆਪਣੀ ਕਿਸਮਤ ਅਜਮਾਨੀ ਹੋ
ਹਮ ਤੋ ਵੋ ਖਿਲਾੜੀ ਹੈਂ
ਜੋ ਆਪਣੀ ਕਿਸਮਤ ਕੇ ਸਾਥ ਖੇਲਤੇ ਹੈਂ

Loading views...

ਅੈਵੇ ਨਾ ਬਹੁਤਾ ਪਰਖਿਅਾ ਕਰ ਜਿੰਦੜੀਏ
ਸਰਦਾਰਾ ਦੇ ਘਰ ਜੰਮਣ ਵਾਲੀਅਾ
ਕਦੇ ਹਾਰ ਦੀਅਾ ਨਹੀ

Loading views...