ਆਕੜ ਚ ਨੀ ਅਣਖਾਂ ਚ ਰਹਿੰਦੇ ਆ ਗਲ ਪਿੱਠ ਪਿੱਛੇ ਨਹੀਂ ਸਿੱਧੀ ਮੂੰਹ ਤੇ ਕਹਿੰਦੇ ਆ
ਖਤਰਾ ਏ ਇਸ ਦੋਰ ਵਿੱਚ,ਬੁਜ ਦਿਲਾ ਤੋ ਦਲੇਰਾਂ ਨੂੰ . ਧੋਖੇ ਨਾਲ ਤਾਂ ਕੱਟ ਜਾਂਦੇ ਨੇ ਕੁੱਤੇ ਵੀ ਸ਼ੇਰਾ ਨੂੰ
ਹਵਾਵਾਂ ਦੀ ਰੁੱਖ ਵੀ ਓਨਾ ਦੇ ਖਿਲਾਫ ਸੀ, ਸਰਕਾਰਾਂ ਦੀ ਰੁਖ ਵੀ ਓਨਾ ਦੇ ਖਿਲਾਫ ਸੀ ਪਰ ਓਹ ਡਟੇ ਰਹੇ,ਓਹ Continue Reading..
ਇਕ ਕੈਮ ਸਰਦਾਰੀ, ਦੂਜੀ ਅਣਖ ਪਿਆਰੀ, ਤੀਜਾ ਰੱਬ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ. … ਕੁੜੀਆਂ ਦੇ ਪਿੱਛੇ ਲੱਗ Continue Reading..
Link Lunk😎 ਦਾ ਪਤਾ ਨੀ Thinking👌 ਜੱਟ ਦੀ ਪੂਰੀ kaim✋ ਆਂ…. ਮੌਕਾ ਵੇਖ ਕਾਰਵਾਈ🔫 ਕਰੀਏ ਗਵਾਹੀ ਭਰਦਾ Time⌚ ਆਂ…
ਅਸੀ ਸ਼ਰੀਫ਼ ਕੀ ਹੋਏ ਸਾਲੇ ਸਾਡੇ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਗੲੇ
ਕਈ ਪੁੱਛ ਲੈਂਦੇ ਨੇਂ ਕੀ ਪੰਜਾਬ ਤੇ ਦਿੱਲੀ ਦਾ ਅਸਲ ਰੌਲਾ ਹੈ ਕੀ ਤਾਂ ਇਸਦਾ ਜਵਾਬ ਹੈ ਕੀ ਦਿੱਲੀ ਤਖਤ Continue Reading..
ਜਿਹਨੂੰ ਸਾਡੀ ਨੀ ਪਰਵਾਹ ਉਹਨੂੰ ਇਕੋ ਏ ਸਲਾਹ.. ਮਰਦੇ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜਾ
ਚੁੱਪਾਂ ਤੇ ਨਾ ਜਾਈਂ ਓਏ ਸੱਜਣਾ ਰੌਲੇ ਸਾਂਭੀ ਫਿਰਦੇ ਹਾਂ
Your email address will not be published. Required fields are marked *
Comment *
Name *
Email *