ਜਣੇ ਖਣੇ ਨਾਲ ਕਦੀ ਦਿਲ ਨਹੀਓ ਖੋਲੇ
ਬੰਦੇ ਗਿਣਵੇਂ ਜੋ ਦਿਲਾ ਦੇ ਕਰੀਬ ਨੇ।✌️

Loading views...



ਸ਼ਿਕਾਰ ਕਰਨਾਂ ਤਾਂ ਸ਼ਰੇਆਮ ਕਰਾਂਗੇ,
ਪਿੱਛੋਂ ਲੱਤਾਂ ਤਾਂ ਕੁੱਤੇ ਫੜਦੇ ਆ ..

Loading views...

ਨਾ ਹੀ ਬਹੁਤੇ ਤਕੜੇ ਘਰੋਂ••
ਨਾ ਹੀ ਅਸੀਂ ਨਵਾਬ ਆਂ••
ਮਾਪੇ ਨਾ ਕਦੇ ਰੋਣ ਮੇਰੇ ਕਰਕੇ••
ਬਸ ਇਹੀ ਇੱਕ ਖਵਾਬ ਆ••

Loading views...

ਤਿੰਨ ਸੌ ਅਠੱਤਰ ਦਿਨਾਂ ਦਾ ਸੰਘਰਸ਼ ਲੜਿਆ ਏ,
ਕਿੰਨੇ ਹੀ ਸਾਥੀਆਂ ਨੂੰ ਕਬਰਾਂ ਚ ਧਰਿਆ ਏ।
ਬੱਚੇ ਬਜੁਰਗਾਂ ਸਭ ਨੇ ਯੋਗਦਾਨ ਪਾਇਆ ਏ,
ਇੱਕ ਵਾਰ ਫਿਰ ਸਰਕਾਰਾਂ ਨੂੰ ਝੁਕਾਇਆ ਏ।
ਸਾਡਾ ਅੱਜ ਵੀ ਖੂਨ ਜੁਲਮ ਵੇਖ ਕੇ ਖੌਲਦਾ ਏ,
ਕੋਈ ਲਾਲਚ ਵੇਖ ਕੇ ਇਮਾਨ ਨਾ ਡੋਲਦਾ ਏ।
ਜਿਹੜੇ ਕਹਿੰਦੇ ਸੀ ਪੰਜਾਬ ਸਾਰਾ ਨਸ਼ੇ ਤੇ ਲਾਇਆ ਏ,
ਅਸੀਂ ਉਹੀ ਸੂਰਮੇ ਹਾਂ ਸਾਬਤ ਕਰ ਦਿਖਾਇਆ ਏ।
‘ਮਾਨ’ ਅੱਜ ਵੀ ਮਾਣ ਕਰੇ ਪੰਜਾਬੀ ਹੋਣ ਤੇ,
ਜੋ ਮਰਨੇ ਨੂੰ ਤਿਆਰ ਰਹਿੰਦੇ ਆਪਣੇ ਹੱਕ ਖੋਹਣ ਤੇ।

Loading views...


ਜੇ ਸਾਡੇ ਵਰਗੇ ਪੜਨ ਲੱਗ ਪਏ ਤਾਂ ਸੋਹਣੀਏ
Toppers ਕਿਥੇ ਜਾਣge

Loading views...

ਯਾਰ ਵੀ ਬੜੇ ਆ ਪਰ ਕਦੀ ਮਾਨ ਨਹੀਂ ਕੀਤਾ
.
ਕੰਮ ਬਥੇਰਿਆ ਦੇ ਕਢੇ ਆ ਪਰ ਕਦੇ ਅਹਿਸਾਨ ਨਹੀਂ ਕੀਤਾ

Loading views...


ਸਾਨੂੰ ਆਪਣੇ ਜਿਹੇ ਕਮਲੇ ਹੀ ਚੰਗੇ ਲੱਗਦੇ ਨੇ ,,
ਬਹੁਤਿਆਂ ਚਲਾਕਾਂ ਨਾਲ ਸਾਡੀ ਬਣਦੀ ਨੀ ।

Loading views...


‘ਫ਼ਿਰੋਜ਼ਪੁਰ’ ਵਾਲੇ ਮੇਰੇ ਵੀਰ ਬੱਲੀਏ,
ਵੈਰੀਆਂ ਦੇ ਸੀਨੇ ਦਿੰਦੇ ਚੀਰ ਬੱਲੀਏ,
‘ਧਾਲੀਵਾਲ’ ਵੈਰੀਆਂ ਨੂੰ ਤਾਂ ਬੋਲਣ ਦਾ ਮੌਕਾ ਹੀ ਨਹੀਂਉ ਦਿੰਦਾ
ਭਾਵੇਂ ਸਾਹਮਣੇ ਵਾਲਾ ਬਣ ਜੇ ਸਰੀਫ਼ ਬੱਲੀਏ,
ਯਾਰ ਮੇਰੇ ਸਾਰੇ ਢੀਠ ਬੱਲੀਏ,
ਮਿੰਟਾਂ ‘ਚ ਆ ਸੀਨੇ ਗੋਲੀ ਗੱਢਦੇ,
Blood Hot ਲਾਵੇ ਵਾਂਗੂ ਉਬਾਲੇ ਮਾਰਦਾ
On Di Spot ਵੈਰੀ ਉੱਥੇ ਠੋਕਦੇ।

Loading views...

HiKk Thok ke Mathe cho FaiR
kaddiye Brri Rondan SaNdook JaTTiyE,
Akh Mailly kive TeNu koi tkkk Ju
Rakhan Brr ke BaNdooK JaTTiyE

Loading views...

ਸੌਚ ਕੇ ਕਰਿਆ ਕਰੌ ਬੁਰਾਈ ਸਾਡੀ
ਜਿਸ ਨੂੰ ਤੁਸੀਂ ਜਾ ਕੇ ਮਿਲਦੇ ਓ
ਉਹ ਸਾਨੂੰ ਆ ਕੇ ਮਿਲਦੇ ਆ

Loading views...


ਮੈਨੂੰ ਕਹਿੰਦੀ ਤੂੰ ਦੇਸੀ ਆ ਮੈਂ ਵੀ ਕਹਿ ਦਿੱਤਾ ??
ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ ….

Loading views...


ਇਸਤੋਂ ਪਹਿਲਾਂ ਕਿ ਕੋਈ ਤੁਹਾਡਾ ਦਿਲ ਤੋੜੇ ,
ਆਪਣੇ ਖੂਬਸੂਰਤ ਹੱਥਾਂ ਨਾਲ ਉਸਦਾ ਮੂੰਹ ਤੋੜ ਦਿਓ।

Loading views...

copy ਕਰਨ ਗੱਲਾਂ ਜੋ ਏ ਨਾ ਚੰਗੇ ਕੰਮ ਉਏ
ਜੇ ਆਪਣੇ ਚ ਦਮ ਆ ਤਾਂ ਬਣੋ ਥੰਮ ਉਏ
ਗੱਲ ਮੇਰੀ ਕੋੜੀ, ਲੱਗੁਗੀ ਜਰੁਰ, ਏਵੇ ਘਰ ਨਹੀ ਪੱਟੀਦਾ
ਦੁਜਿਆ ਦੇ ਸਿਰ ਨਾਮ ਨੀ ਬਣਦਾ ਆਪਣੇ ਚ ਦਮ ਰੱਖੀਦਾ

Loading views...


ਮੰਨਦੇ ਆ ਕਿ ਅਸੀਂ ਬਤਮੀਜ਼ ਆ
ਸਾਨੂ ਬੋਲਣ ਦੀ ਅਕਲ ਨਹੀਂ ।।
ਪਰ
ਅਕਲਾਂ ਵਾਲਿਆਂ ਵਾਂਗ ਅਸੀਂ ਮਤਲਭੀ ਤਾਂ ਨਹੀਂ

Loading views...

ਟੌਰ ਨਾਲ ਰਹਿੰਦੇ ਨਹੀਓ ਅੱਤ ਚੱਕਦੇ,
ਨਾ ਹੀ ਚੇਲੇ ਬਣਦੇ ਤੇ ਨਾ ਹੀ ਰੱਖਦੇ…!!!

Loading views...