ਕੱਲ ਦੇ ਜਵਾਕ ਯਾਰੀ ਯਾਰੀ ਕਰਦੇ
‘ਇਹਨਾਂ ਨੂੰ ਕੀ ਪਤਾ ਯਾਰੀ ਜਾਨ ਮੰਗਦੀ…

Loading views...



ਸੋਹਣੇ ❤ ਦਿੱਲ ਵਾਲੀ ਦੀ ਐ ਭਾਲ Yaar ਨੂੰ ,
ਸੋਹਣੀ 👌 ਸੂਰਤ ਦਾ ਕੀਤਾ ਨੀ ਵਪਾਰ ਬੱਲੀਏ 😕 …..
ਪਹਿਲੇ☝ ਦਰਜ਼ੇ ਤੇ ਆਪਾ ਮਾਪੇ ਰੱਖੀ ਦੇ ,,
ਦੂਜੇ ✌ ਦਰਜ਼ੇ ਤੇ ਮੇਰੇ ਯਾਰ ਬੱਲੀਏ ☺ ……

Loading views...

ਸ਼ਰਤਾਂ ਜੋ ਲਾ ਕੇ ਕੁੜੀਆਂ ਸੀ ਪੱਟਦਾ
ਪੱਟ ਲਿਆ ਨਖ਼ਰੋ ਨੇ ਪੁੱਤ Jatt ਦਾ..

Loading views...

ਨਾ ਤਾਂ ਹਵਾ ਕਰਦੇ ਅਾ
ਨਾ ਤਾਂ ਹਵਾ ਜਰਦੇ ਅਾ
ਵਾਲੇ ਕੱਬੇ ਅਾ ਨੀ ਮੇਰੇ ਨਾਲ ਦੇ…

Loading views...


ਬਿਨਾਂ ਛੇੜੇ ਬੀਬਾ ਫਿਰੇ ਛਿੜਦੀ
ਕਿਉਂ ਜੱਟਾਂ ਨਾਲ ਜਾਣ-ਜਾਣ ਭਿੜਦੀ

Loading views...

ਉਥੇ ੳੁਗਦੇ ਗੁਲਾਬੀ
🌸ਫੁੱਲ ਜੱਟੀੲੇ👩
ਨੀ ਯਾਰ😉ਜਿੱਥੇ ਜੋੜੇ ਝਾੜਦੇ

Loading views...


ਭਾਵੇ Tommy ਦੇ Brand ਮੈ ਘੱਟ ਹੀ ਹੰਡਾੲੇ
ਪਰ ਬੜਿ੍ਅਾਂ ਹੰਡਾਈਅਾਂ ਯਾਰਾਂ ਦੀਆਂ ਯਾਰੀਅਾਂ….

Loading views...


ਜੀ-ਜੀ ਕਰਨ ਜਿਹੜੇ ਬਾਹਲੇ, ੳੁਹ ਅੰਦਰੋਂ ਸੱਪ ਹੁੰਦੇ ਨੇ

ਸਿੱਧਾ ਰੱਖਣ ਹਿਸਾਬ ਜਿਹੜੇ, ੳੁਹ ਬੰਦੇ ਅੱਤ ਹੁੰਦੇ ਨੇ

Loading views...

ਮਿਹਰ ਬਾਬੇ ਦੀ
ਹੱਲਾਸ਼ੇਰੀ ਭਰਾਵਾਂ ਦੀ
ਵੈਲਪੁਣਾ ਯਾਰਾਂ ਦਾ
ਕੋਈ ਕੀ ਕਰ ਲਊ ਸਰਦਾਰਾਂ ਦਾ..

Loading views...

ਮਿਲਣਾ ਹੁਣ ਨਹੀ EASY ਬੱਲੀਏ
ਯਾਰ ਤੇਰਾ ਖੇਤੀ ਵਿੱਚ BUSY ਬੱਲੀਏ.

Loading views...


ਦੌਲਤ ਤਾਂ ਵਿਰਾਸਤ ਵਿਚ ਵੀ ਮਿਲ ਜਾਂਦੀ ਆ‼
ਪਰ ਪਹਿਚਾਣ ਆਵਦੇ ਦਮ ਤੇ ਹੀ ਬਣਾਈ ਜਾਂਦੀ ਆ

Loading views...


ਇਨਾ Attitude ਨਾ ਦਿੱਖਾ ਝੱਲੀਏ..
ਜਿੰਨੇ ਮੁੰਡੇ ਤੇਰੀ chat list ਚ ਆ……,
.
ਉਸ ਤੋਂ ਜਿਆਦਾ…………?
.
.
.
.
.
.
.
.
.
.
ਕੁੜੀਆਂ ਯਾਰ ਦੀ ßlock list ਚ
ਆ..

Loading views...

ਜਿਹੜਾ ਚੱਤੋ-ਪਹਿਰ ਕਰਦਾ ਚਲਾਕੀਆਂ
ਉਹਨੇ ਕੀ ਮੁਲਾਹਜੇ ਪੂਰਨੇ
ਕੁੱਤੇ ਬਿੱਲਿਆਂ ਤੋ ਜਿਹੜਾ ਰਹਿੰਦਾ ਡਰਦਾ
ਦੱਸ ਕਿੱਥੋਂ ਉਹਨੇ ਸ਼ੇਰ ਘੂਰਨੇੇ…

Loading views...


ਕਦੇ ਲਾੲੇ ਨਹੀਂਓੁ ਤੁਕੇ ਗੱਲ ਸਿਰੇ ਲਾੲੀ ਦੀ..
ਧੋਖ਼ਾ ਦੇਣਾ ਨਹੀਂਓੁ ਅਾੳੁਂਦਾ..
ਜਿੱਥੇ ਯਾਰੀ ਲਾੲੀ ਦੀ ..

Loading views...

ਤੂੰ ਮੈਸਜ ਦੀ ਗੱਲ ਕਰਦੀ ਆ ਕੁੜੀਏ
ਅਸੀਂ ਤਾਂ exam ਚ ਪ੍ਰਸ਼ਨ ਨੂੰ seen ਕਰਕੇ ignore
ਕਰ ਦਿੰਦੇ ਆ

Loading views...

ਕੁੜਤੇ ਨਾ ਤਿੱਲੇ ਵਾਲੀ ਜੁੱਤੀ ਦੇ ਸ਼ੌਕੀਨ
ਚਾਦਰੇ ਚ’ ਪਾੲੇ ਥੋੜੇ ਵੱਟ ਹੁੰਦੇ ਨੇ
ਜੋ ਯਾਰੀ ਵਿੱਚ ਖੜਦੇ ਨੇ ਹਿੱਕ ਠੋਕ ਕੇ
ਅੱਲੜ੍ਹੇ ਓਹ ਪਿੰਡਾਂ ਵਾਲੇ ਜੱਟ ਹੁੰਦੇ ਨੇ

Loading views...