ਨਾ ਤਾਂ ਹਵਾ ਕਰਦੇ ਅਾ ਨਾ ਤਾਂ ਹਵਾ ਜਰਦੇ ਅਾ ਵਾਲੇ ਕੱਬੇ ਅਾ ਨੀ ਮੇਰੇ ਨਾਲ ਦੇ…
ਸੌਦੇ ਘਾਟੇ ਦੇ ਹੀ ਮੰਨਜੂਰ ਕਰ ਲਿਉ ਜਨਾਬ.. ਐਂਵੇ ਜ਼ਮੀਰਾਂ ਵੇਚ ਕੇ ਮੁਨਾਫ਼ੇ ਨਾ ਕਮਾਉ
ਕਹਿੰਦਾ ਕਰੀ ਨਾ ਫ਼ੋਨ ਜਦ ਬੈਠਾ ਹੋਵਾ ਯਾਰਾਂ ਵੈਲੀਆ ਚ ਫ਼ੇਰ ਕਹੇਗੀ ਫ਼ੋਨ hold ਧਰਤਾ,,,,, ਮੈ ਵੀ ਕਹਿਤਾ ਕਰੀ ਨਾ Continue Reading..
Red Rose ਮੰਗਦੀ ਏ ਤੂੰ ਜੱਟਾਂ ਤੋਂ, ਗੋਲੀ ਸਾਡੇ Death ਵਾਲਾ ਰੂਟ ਮੰਗਦੀ,
Link Lunk😎 ਦਾ ਪਤਾ ਨੀ Thinking👌 ਜੱਟ ਦੀ ਪੂਰੀ kaim✋ ਆਂ…. ਮੌਕਾ ਵੇਖ ਕਾਰਵਾਈ🔫 ਕਰੀਏ ਗਵਾਹੀ ਭਰਦਾ Time⌚ ਆਂ…
ਸ਼ਰਮਾ ਸਾਬ Miss ਯੂ ਲਿੱਖੇਗੀ ਤੂੰ ਵੀ Chat-An ਤੇ..
ਤੇਰੀ Coffee , ਮੇਰੀ ਚਾਹ . . . ਤੰੂ ਕੱਲੀ, ਤੇ ਮੇਰੇ ਯਾਰ 50
ਮੀਡੀਆ ਚ ਹੋਣ ਲੱਗੀ ਚਰਚਾ ਜੰਗ ਜਿੱਤ ਲਈ ਕਿਸਾਨਾਂ ਨੇ ਕਿਸਾਨ ਏਕਤਾ ਜਿੰਦਾਬਾਦ
ਮੋੜਾਂ ਤੇ ਖੜਦਾ ਨਈ.. ਨਖਰੇ ਮੈਂ ਜਰਦਾ ਨਈ.. ਬਸ Rabb ਮਿਹਰਬਾਨ ਰਹੇ… ਦੁਸ਼ਮਣਾਂ ਤੋਂ ਮੈਂ ਮਰਦਾ ਨਈ..!!
Your email address will not be published. Required fields are marked *
Comment *
Name *
Email *