ਗਿਲਾ ਨਹੀ ਕੋਈ ਵੀ ਜਿੰਦਗੀਏ ਤੇਰੇ ਨਾਲ
ਦੁਆ ਦੀ ਰਫਤਾਰ ਤੇ ਮੇਰੇ ਸਾਹਾਂ ਦੀ ਚਾਲ ..
ਅੌਖੇ ਰਾਂਹਾ ਚੋ ਵੀ ਦੇਖੀ ਕਿਵੇਂ ਲੰਘਦਾ..
ਮੇਰੇ ਹੋਂਸਲੇ ਤੇ ਨਾ ਕਰਿਆ ਕਰ ਸਵਾਲ …

Loading views...



ਕੀ ਕਰਨਾ ਵੱਡੀ ਗੱਡੀ ਦਾ
ਦੁਨੀਆਂ ਖੜ ਖੜ ਦੇਖਦੀ
ਜਿਥੋ ਕੈਂਚੀ ਸਾਇਕਲ
ਚਲਾ ਕੇ ਕੱਢੀ ਦਾ

Loading views...

ਰੰਗ ਵੀ ਜ਼ਰਾ ਪੱਕਾ ਜਿਹਾ,
ਜ਼ੂਬਾਨ ਦੇ ਵੀ ਪੱਕੇ ,ਆ……
.
??
.
.
.
.
ਚਿੱਟੇ ਤੋ ਵੀ ਪਰਹੇਜ ਰੱਖਿਆ,
.
ਚਿੱਟੀਆ ਤੋਂ ਵੀ ਅੱਕੇ ਆ…

Loading views...

7 PuRPoSe ਜਿਂਨੇ ਕਿਂਤੇ IGnore ਹੁਣ
KuNdhia ਮੁੱਛਾ ਦੀ ਫੈਨ ਹੋਈ ਫਿਰਦੀ

Loading views...


ਕੁੜਤੇ ਨਾ ਤਿੱਲੇ ਵਾਲੀ ਜੁੱਤੀ ਦੇ ਸ਼ੌਕੀਨ
ਚਾਦਰੇ ਚ’ ਪਾੲੇ ਥੋੜੇ ਵੱਟ ਹੁੰਦੇ ਨੇ
ਜੋ ਯਾਰੀ ਵਿੱਚ ਖੜਦੇ ਨੇ ਹਿੱਕ ਠੋਕ ਕੇ
ਅੱਲੜ੍ਹੇ ਓਹ ਪਿੰਡਾਂ ਵਾਲੇ ਜੱਟ ਹੁੰਦੇ ਨੇ

Loading views...

ਸੱਚ ਪੁੱਛੋ ਤਾਂ Attitude ਤਾਂ ਹੈ ਮੇਰੇ ਚ ,
ਜਿਨੂੰ ਇੱਕ ਵਾਰ ਭੁਲਾ ਦਿੱਤਾ ਬਸ ਭੁਲਾ ਦਿੱਤਾ ,
Then ਇੱਕ ਹੀ word ਯਾਦ ਰਹਿੰਦਾ
ਤੂੰ ਕੌਣ ?

Loading views...


ਮਿੱਠਾ ਸੁਰ ਵੇ ਰਬਾਬੇ ਦਾ
ਪੱਗ ‘ਕੱਲਾ ਕੱਪੜਾ ਹੀ ਨਾ,
ਪੂਰਾ ਨਕਸ਼ਾ ਪੰਜਾਬੇ ਦਾ .

Loading views...


ਜਾਦੋ ਕਾੱਸ ਤੀ ਗਾਰ੍ਰੀ ਫੇਰ ਤੂੰ ਰੋਣਾ!

ਵਾਧਾ ਤੇਰੇ ਨਾਲ :-
ਜਾਦੋ ਟੇੰਮ ਅਇਆ ਮੇਰਾ ਫੇਰ ਤੇਨੰੂ ਸਾੱਹਾ ਨੀ ੳਣਾ !!!!

Loading views...

ਟੌਰ ਨਾਲ ਰਹਿੰਦੇ ਨਹੀਓ ਅੱਤ ਚੱਕਦੇ,
ਨਾ ਹੀ ਚੇਲੇ ਬਣਦੇ ਤੇ ਨਾ ਹੀ ਰੱਖਦੇ…!!!

Loading views...

ਮੇਰੀ ਸੋਚ ਬਦਲ ਦਿੱਤੀ ਤੇਰੇ ਵਤੀਰੇ ਨੇ…
ਹੁਣ ਦਿਲ ਦੀ ਨਹੀਂ ਦਿਮਾਗ ਦੀ ਸੁਣਦਾ ਹਾਂ.

Loading views...


ਜਿੰਦਗੀ ਦਾ ਇੱਕ ਪੱਕਾ ਅਸੂਲ ਬਣਾਇਆ..
ਜਿਹੜਾ ਇੱਕ ਵਾਰ ਦਿਲੋ ਲਹਿ ਜਾਵੇ..
ਉਹਨੂੰ ਮੁੜ ਸਿਰ ਨੀ ਚੜਾਇਆ.

Loading views...


ਭਟਕ ਗਿਆ ਸੀ ਦਿਲ ਚੰਦਰਾ ਹੁਣ ਸਿੱਧੇ ਰਾਹਾਂ ਤੇ
ਪੈ ਗਏ ਆਂ….
.
ਛੱਡਤੇ ਚੱਕਰ ਪਿਆਰ ਦੇ……?
.
.
.
.
.
.
.
.
ਬਸ ਹੁਣ ਸਿੰਗਲ ਰਹਿਣਾ ਆ .

Loading views...

ਜਿਥੇ ਖੜੇ ਸਲਾਮਾਂ ਹੁੰਦੀਆਂ ਨੇ
ਹਰ ਗੱਲ ਤੇ ਵੱਜਦੀ ਤਾੜੀ ਐ.
ਮੁੰਡਾ ਅੱਥਰੇ ਸੁਭਾਅ ਦਾ ਮਾਲਿਕ ਨੀ,
ਉਤੋਂ ਯਾਰ ਅੜਬਾਂ ਦਾ ਆੜੀ ਐ

Loading views...


ਕੁੜੀ ਨੂੰ ਮਾਣ ਆਪਣੀ ਸੋਹਣੀ look ਤੇ
ਓਹਨੇ ਦੇਖੀ ਨੀ ਚੜਾਈ ਸਾਡੀ Facebook ਤੇ !!!

Loading views...

ਇੱਕ ਵਾਰੀ ਮਨੋ ਲੈਅ ਜਾਵੇ ।।
ਉਹਨੂੰ ਮੁੜ ਕੇ ਦੇਖਣਾ ਅਸੂਲਾ ਦੇ
ਸਖਤ ਖਿਲਾਫ ਆ ॥
ਘਾਟੇ ਮਨਜੂਰ ਨੇ ਚਲਾਕੀਆ ਨਈ॥

Loading views...

ਕੰਮ ਭਲਾਈ ਵਾਲੇ ਨੇ ਮਿਸਾਲ ਜੱਗ ਤੇ
ਐਂਵੇ ਤਾ ਨੀ ਚੰਗੇ ਬੰਦਿਆ ਨੂੰ ਸਲੂਟ ਵੱਜਦੇ..

Loading views...