Sub Categories

ਮੈਂ ਕਿਹਾ: ਜੀ ਮੇਰਾ ਦਿਲ ਨੀ ਲਗਦਾ
ਕੁਜ ਕਰੋ
ਸਦੈਣ ਜਿਹੀ ਨੇ ? ..
.
.
.
.
.
.
.
.
.
.
.
.
.
.
.
.
.
.
.
.
.
.
.
.
Block ਕਰਤਾ

Loading views...



ਕੁਝ ਹਾਰ ਗਈ ਤਕਦੀਰ ਕੁਝ ਟੁੱਟ ਗਏ ਸੁਪਨੇ
ਕੁਝ ਗੈਰਾਂ ਨੇ ਬਰਬਾਦ ਕੀਤਾ ਕੁਝ ਛੱਡ ਗਏ ਆਪਣੇ॥

Loading views...

ਜੋ ਇਨਸਾਨ ਸਾਨੂੰ ਗੁੱਸੇ ਵਿੱਚ ਛੱਡ ਜਾਂਦਾ
ਉਹ ਵਾਪਿਸ ਵੀ ਆ ਸਕਦਾ
ਪਰ ਮੁਸਕਰਾਕੇ ਛੱਡਣ ਵਾਲੇ ਕਦੇ ਨਹੀਂ ਮੁੜਦੇ॥

Loading views...

ਸਵੀਟਸਟ ਚੁੰਮੀ : ਮੱਥੇ ਤੇ…
ਲਵਲੀਅਸਟ ਚੁੰਮੀ : ਗਲਾਂ ਤੇ …
.
ਰੁਮਾਂਟੀਕ ਚੁੰਮੀ : ਬੁੱਲਾਂ ਤੇ ..??????
.
.
.
.
ਅਤੇ…??
.
.
.
.
.
ਹੋਟੇਸਟ ਚੁੰਮੀ : ਮੋਟਰ ਸਾਈਕਲ ਦੇ ਸਲੈੰਸਰ ਤੇ.. 😛
ਕੋਸ਼ਸ ਕਰੋ ਕਿਉਂਕੀ ਡਰ ਦੇ ਅੱਗੇ ਜਿਤ ਏ

Loading views...


ਗੱਲ ❤ ਤੇ ਲੱਗੀ ਏ
👀
ਦੁੱਖ ਬੱਸ ਏਹੋ ਮਾਰਦਾ ਏ!!!!
❤❤❤

Loading views...

ਮੇਰੀ ਮਹਿੰਦੀ ਦਾ ਰੰਗ ਗੂੜਾ ਵੇ,
ਮੈਨੂੰ ਜਾਣ ਜਾਣ ਛੇੜੇ ਮੇਰਾ ਚੂੜਾ ਵੇ,
ਰੂਹਾਂ ਵਾਲਾ ਮੇਲ ਸੱਚੇ ਰੱਬ ਕਰਵਾਇਆ ਏ,
ਚੰਨ ਤੋਂ ਵੀ ਸੋਹਣਾ ਚੰਨ ਮੇਰੀ ਝੋਲੀ ਪਾਇਆ ਏ।

Loading views...


ਿਦਲ ਤਾਂ ਕਰਦਾ ਵੇ ਤੈਨੂੰ ਬੁਲਾਵਾ
ਪਰ ਤੇਰਾ Attitude ਦੇਖ ਕੇ ਕਦਮ ਰੁੱਕ ਜਾਂਦੇ ਨੇ —…..

Loading views...


ਤੂੰ ਕੀ ਜਾਣੇ ਆਸ਼ਕਾਂ ਦੀ ਕੀ- ਕੀ
ਹੁੰਦੀ ਮਜਬੂਰੀ ਆ
.
.
.
.
.
.
.
..
.
.
.
.
.

.
.
ਕੁੜੀ ਤਾ ਆਪੇ ਮੰਨ ਜਾਉਗੀ
ਬੇਬੇ ਮਨਾਉਣੀ ਜਰੂਰੀ ਆ

Loading views...

ਮੁਕੱਦਰ ਹੋਵੇ ਤੇਜ ਤਾਂ ਨਖ਼ਰੇ ਸੁਭਾਅ ਬਣ ਜਾਂਦੇ ਨੇ …
ਕਿਸਮਤ ਹੋਵੇ ਮਾੜੀ ਤਾਂ
ਹਾਸੇ ਵੀ ਗੁਨਾਹ ਬਣ ਜਾਂਦੇ ਨੇ…

Loading views...

ਸਿੱਧੂ ਮੂਸੇਵਾਲਾ ਗਲਤ ਕਹਿ ਗਿਆ ਕਿ
“ਸੱਚ ਬੋਲੇਗਾਂ ਤਾਂ ਮਿਲੂ 295”

ਕਿਉਂਕਿ

ਸੱਚ ਬੋਲਣ ਤੇ ਤਾਂ ਬਾਈ ਨੂੰ ਮੌਤ ਮਿਲ ਗਈ

Loading views...


ਮੈਂ ਨਿਮਾਣਾ ਹਾਂ ਤੇ
ਮੈਨੂੰ ਨਿਮਾਣਾ ਹੀ ਰਹਿਣ ਦੇ,
ਬੱਸ ਐਨੀ ਕਿਰਪਾ ਕਰੀ ਦਾਤਿਆ,
ਮੈਨੂੰ ਆਪਣੇ ਚਰਨਾਂ ਤੋਂ ਕਦੀ ਦੂਰ ਨਾ ਕਰੀ

Loading views...


ਮੇਰੇ‍ ਨਾਲ ChattinG ਕਰ .ਕਰ ਕੇ ਜਿਹਦੇ ਐਂਨਕ ਲੱਗ ਗਈ ਸੀ…
ਰੱਬ ਜਾਣਦਾ ਨਿਗਾਹ ਬਦਲ ਗਈ ਕਿਉਂ ਮਰਜਾਣੀ ਦੀ.

Loading views...

ਆਖਦੀ ਤਾਂ ਹੋਣੀ ਐਂ ,,,
ਇੱਕ ਸੀ ਪਾਗਲ ਮੇਰੇ ਤੇ ਮਰਦਾ ਰਿਆ ,,
ਇੱਕ ਸੀ ਪਾਗਲ ਐਵੇਂ ਪਿਆਰ ਕਰਦਾ ਰਿਆ ,,
ਇੱਕ ਸੀ ਪਾਗਲ ਕੀ ਕੁਝ ਜਰਦਾ ਰਿਆ ,,
ਇੱਕ ਸੀ ਪਾਗਲ ਬਿਨਾ ਖੇਡੇ ਹੀ ਹਰਦਾ ਰਿਆ .. 🙁

Loading views...


TREND ਨਾਲ ਤਾਂ ਦੁਨੀਆਂ ਚਲਦੀ ਹੋਊ…
ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ…

Loading views...

ਚਵਰਾਸੀਹ ਲਖ ਜੋਨਿ ਉਪਾਈ ਰਿਜਕੁ ਦੀਆ ਸਭ ਹੂ ਕਉ ਤਦ ਕਾ ॥

ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ

Loading views...

ਇਤਿਹਾਸ ਸਾਡਾ ਪੜ ਲੈਂਦੀ ਸਾਡੇ ਨਾਲ ਖਹਿਣ ਤੋਂ ਪਹਿਲਾਂ।
ਤੂੰ ਹੁਣ 100 ਵਾਰੀ ਸੋਚੇਗੀ ਪੰਗਾ ਲੈਣ ਤੋਂ ਪਹਿਲਾਂ।
ਅਕਾਲ ਪੁਰਖ ਦਾ ਮੰਨਦੇ ਦਿੱਲੀਏ ਮੰਨਣਾ ਤੇਰਾ ਭਾਣਾ ਨੀ।
ਤੂੰ ਗਿੱਜੀ ਹੋਵੇਂਗੀ ਹੋਰਾਂ ਦੀ ਪੰਜਾਬ ਦੱਬਿਆ ਜਾਣਾ ਨੀ।
ਤੇਰੀ ਭੰਨ ਕੇ ਆਕੜ ਆਖੇ ਜਿਹਨੂੰ ਅੱਤਵਾਦ ਚੱਲਿਆ ਆ।
ਤੈਨੂੰ ਦਿੱਲੀਏ 20ਵੀਂ ਵਾਰੀਂ ਜਿੱਤਕੇ ਪੰਜਾਬ ਚੱਲਿਆ ਆ।

Loading views...