Sub Categories

boy to girl : ਤੁਸੀਂ ਕੁੜੀਆ ਅੈਨੀਆ ਸੋਹਣੀਆ ਕਿਉਂ ਹੁੰਦੀਆਂ ਆ …!
.
.
..
.girl : ਰੱਬ ਨੇ ਸਾਨੂੰ ਆਪਣੇ ਹੱਥੀ ਬਣਾਇਆ ਆ …!
.
..
.
..
.
boy : ਤੇ ਸਾਨੂੰ ਕਿਹੜਾ ਨੈਟ ਤੋ download ਕੀਤਾ ਆ

Loading views...



ਸਿੰਘ ਬਾਜਾਂ ਵਾਲੇ ਦਾ ਬਾਬਾ ਦੀਪ ਸਿੰਘ ਜੀ
ਪੱਲਾ ਓਸ ਨੇ ਗੁਰਾਂ ਦਾ ਸੀ ਫੜਿਆ।
ਕੌਣ ਆਖਦੈ ਬਿਰਧ ਹੁੰਦੇ ਕਮਜ਼ੋਰ ਆਖਰ
ਉਹ ਫੜਕੇ ਸੀ ਤਿੱਖੀ ਤੇਗ ਜਾ ਲੜਿਆ।
ਪ੍ਰੀਤ ਐਨੀ ਗੂੜ੍ਹੀ ਉਹਦੇ ਦਿਲ ਅੰਦਰ
ਉਹ ਤਾਂ ਸੀਸ ਤਲ਼ੀ ਤੇ ਟਿਕਾ ਲੜਿਆ।
ਦੁਸ਼ਮਣ ਜੋ ਆਇਆ ਓਹਦੀ ਤੇਗ ਅੱਗੇ
ਓਹੀ ਇਕ ਪਲ ਵਿੱਚ ਸੀ ਜਾ ਝੜਿਆ
“ਰੂਪ ਕੌਰੇ” ਤੂੰ ਕੀ ਲਿਖ ਸਕਣਾ ਓਸ ਵਾਰੇ
ਉਹ ਤਾਂ ਕਲਗੀਆਂ ਵਾਲੇ ਕੋਲੋਂ ਸੀ ਪੜ੍ਹਿਆ।
“ਰੂਪ ਕੌਰ ਖਾਲਸਾ”

Loading views...

ਰਿਸ਼ਤਿਆਂ ‘ਚ ਦੂਰੀ ਜ਼ਿਆਦਾ ਲੰਮੇ ਸਮੇ ਲਈ ਨਹੀਂ ਚਾਹੀਦੀ,
ਨਹੀਂ ਤਾਂ ਤੁਹਾਡੀ ਥਾਂ ਕੋਈ ਹੋਰ ਲੈ ਲੈਂਦਾ ਹੈ..

Loading views...

ਸਰਕਾਰੀ ਅੰਕੜੇ ਕਹਿੰਦੇ ਨੇ ਕਿ…”ਸਾਡੀ ਆਉਣ ਵਾਲੀ ਪੀੜੀ
“ਟਾਇਗਰ” ਨਹੀ ਦੇਖ ਪਾਉਗੀ! ”
ਤਾਂ…..
ਅਸੀਂ ਕੀ ਕਰੀਏ ! ਅਸੀਂ ਵੀ “ਡਾਇਨਾਸੋਰ” ਨੀ ਦੇਖੇ।😀
ਕਦੇ ਸ਼ਿਕਾਇਤ ਕਰੀ ਅਸੀ …? …ਨਹੀ ਨਾ,
ਤਾਂ ਮੁੱਦੇ ਦੀ ਗੱਲ ਏ ਹੈ ਕਿ ,
ਆਪਣੇ ਦੇਸ਼ ‘ਚ 1000 ਲੜਕੇਆਂ ਲਈ ਸ਼ਿਰਫ 840 ਲੜਕੀਆਂ ਬਚੀਆਂ ਨੇ।
ਇਸ ਲਈ
” SAVE GIRLS ”
“ਟਾਇਗਰ ਬਾਅਦ ‘ਚ ਬਚਾ ਲਵਾਂਗੇ।😀
.
‘ਬਾਇਕ’ ਦੇ ਪਿੱਛੇ “ਘਰਵਾਲੀ” ਬੈਠਾਉਣੀ ਹੈ, “ਟਾਇਗਰ” ਨਹੀ !

ਅਤੇ ਸੌ ਗੱਲਾਂ ਦੀ ਇਕ ਗੱਲ…….”ਘਰਵਾਲੀ” ਕਿਹੜਾ “ਟਾਇਗਰ” ਤੋਂ ਘੱਟ ਹੁੰਦੀ ਆ
😂😂😂😁😁

Loading views...


ਵੇ ਮੈਂ ਕਾਗਜ਼ਾਂ ਜਿਹੀ ਲਿਖੀ ਆ
ਤੂੰ ਚੰਨਾ ਪੜ੍ਹ ਕੇ ਤਾਂ ਵੇਖੀਂ ਵੇ
ਜੱਟੀ ਕੋਹਿਨੂਰ ਛੱਡ ਦੇਉ
ਤੂੰ ਕੱਚ ਬਣ ਕੇ ਤਾਂ ਵੇਖੀ ਵੇ

Loading views...

ਜਿੰਦਗੀ👦 ਹੁੰਦੀ ਸਾਹਾ😌 ਦੇ ਨਾਲ,,
ਮੰਜਿਲ☝ ਮਿਲੇ ਰਾਹਾ👈 ਦੇ ਨਾਲ,,
ਇਜ਼ਤ😊 ਮਿਲਦੀ ਜ਼ਮੀਰ😔 ਨਾਲ,,
ਪਿਆਰ😘 ਮਿਲੇ ਤਕਦੀਰ🙏 ਨਾਲ,,

Loading views...


ਜੇਕਰ ਲੋਕ ਸਿਰਫ ਜਰੂਰਤ ਵੇਲੇ ਤਹਾਨੂੰ ਯਾਦ ਕਰਦੇ ਹਨ☺
ਤਾਂ ਬੁਰਾ ਨਾ ਮੰਨੋਂ ਸਗੋਂ ਮਾਨ ਕਰੋ👍
ਕਿਉ ਕਿ ਇੱਕ ਮੋਮਬੱਤੀ ਦੀ ਯਾਦ ਉਦੋਂ ਆਉਦੀ ਹੈ🕯
ਜਦੋਂ ਹਨੇਰਾ ਹੁੰਦਾ ਹੈ.

Loading views...


ਸਵੇਰੇ ਸਰਪੰਚ ਸਾਹਿਬ ਨੇ ਪੌਦਾ 🌴🌳 ਲਗਾਇਆ,,
ਦੁਪਹਿਰੇ ਉਸ ਨੂੰ ਬੱਕਰਾ 🐐 ਖਾ ਗਿਆ..
.
ਸ਼ਾਮ ਨੂੰ ਬੱਕਰਾ…..??
.
.
.
.
.
.
.
.
ਸਰਪੰਚ ਸਾਹਿਬ ਖਾ ਗਏ .. 😋😋
ਫੜਲੋ ਵਾਤਾਵਰਨ …

Loading views...

ਕੀ ਦੱਸਾਂ ਕਰਤੂਤ ਮੈ…
ਅੱਜ ਕੱਲ ਆਸਕ ਯਾਰ ਭਰਾਵਾਂ ਦੀ…. 🙄
.
??
.
.
.
.
.
.
.
.
.
ਜੁਤੀਆਂ ਖਾਣ ਮਸੂਕਾਂ ਕੋਲੋ
par ਘੂਰ ਨਾ ਸੈਂਹਦੇ ਮਾਵਾਂ ਦੀ

Loading views...

ਬਣ ਕੇ ਗੱਦਾਰ ਜੋ ਕਰੇ ਪਿੱਠ ਤੇ ਵਾਰ,
ਐਸੇ ਯਾਰ ਤੋਂ ਰੱਬ ਬਚਾਵੇ,.
ਪਿਆਰ ਹੋਰ ਕਿਸੇ ਨਾਲ ਤੇ
ਵਾਅਦੇ ਹੋਰ ਕਿਸੇ ਨਾਲ,
ਐਸੇ ਆਸ਼ਕਾਂ ਤੋਂ ਰੱਬ ਬਚਾਵੇ

Loading views...


ਕੁੜੀ – ਆਟਾ ਹੈ ?
ਦੁਕਾਨਦਾਰ – ਪਤੰਜਲੀ ਦਾ ਹੈ
ਕੁੜੀ – ਮੈਨੂੰ ਆਸ਼ੀਰਵਾਦ ਚਾਹੀਦਾ
ਦੁਕਾਨਦਾਰ – ਸਦਾ ਸੁਹਾਗਣ ਰਹੋ

Loading views...


ਮੇਰੇ ਸੁਪਨੇ ਨੇ ਬੜੇ
ਕਹਿ ਲੈਣ ਦੇ
ਨਾ ਭੇਜ ਮੈਨੂੰ ਦੂਰ
ਨੇੜੇ ਰਹਿ ਲੈਣ ਦੇ…

Loading views...

KamLi ਕਹਿੰਦੀ ਮੈਂ ‪ਤੁਹਾਡੇ‬ ਚਰਚੇ‬ ਬਹੁਤ ਸੁਣੇ ਆ ,,,
ਮੈ ਕਿਹਾ Kamliye ਹਾਲੇ ‪‎ਕਾਰਨਾਮੇ‬ ਤਾਂ ਤੂੰ ‪ਦੇਖੇ‬ ਹੀ Nii.

Loading views...


ਦੇਖ਼ ਸ਼ਾਂਮ ਰੰਗੀਨ ਜਿਹੀ ਖ਼ਿੱਚ ਅਰਸ਼ਾਂ ਵੱਲ ਨੁੰ ਪਾਂਉਦੀ ਏ ,,
ਤੁੰ ਛੱਡਦੇ ਖ਼ੇਹੜਾਂ ਇਸ਼ਕੇ ਦਾ ਦੇਖ਼ ਕੁਦਰਤ ਕਸਮਾਂ ਪਾਂਉਦੀ ਏ ..

Loading views...

ਉੜਦੀ ਰੁੜਦੀ ਧੂੜ ਹਾਂ,
ਮੈਂ ਕਿਸੇ ਰਾਹ ਪੁਰਾਣੇ ਦੀ ,
ਰੱਖ ਲਈ ਲਾਜ ਮਾਲਿਕਾ
ਇਸ ਬੰਦੇ ਨਿਮਾਣੇ ਦੀ॥

Loading views...

ਤੈਨੂੰ ਚੌਕਲੇਟ ਤਾਂ ਲੈ ਦੇਵਾਂ, ਪਰ ਤੂੰ
……..ਮੂੰਹ ਲਬੇੜ ਲੈਣਾ

Loading views...