Sub Categories

ਹੰਝੂਆਂ ਦਾ ਕਾਰਨ ਅਕਸਰ ਉਹ ਹੀ ਬਣਦੇ ਨੇ.
ਜਿਹੜੇ ਕਹਿੰਦੇ ਨੇ ਤੂੰ ਹੱਸਦੀ ਬਹੁਤ
ਪਿਆਰੀ ਲੱਗਦੀ ਏ_

Loading views...



ਹੁਣ ਇਹ ਕੌਣ ਕਹਿ ਰਿਹਾ ਕੇ
ਜੋ ਔਰਤਾਂ ਲਾਲ ਬਿੰਦੀ ਲਗਾਉਂਦੀਆਂ ਨੇ
ਉਹ recording ਕਰ ਲੈਂਦੀਆਂ ਨੇ
ਤਾ ਹੀ ਉਹਨਾਂ ਨੂੰ ਘਰਵਾਲੇ ਦੀਆਂ
20 ਸਾਲ ਪੁਰਾਣੀਆਂ ਗਲਤੀਆਂ ਵੀ ਯਾਦ ਰਹਿੰਦੀਆਂ ਨੇ

Loading views...

ਮੈ ਕਰਦਾ ਰਹਿੰਦਾ ਯਾਦ ਤੈਨੂੰ
ਕਿਤੇ ਮਿਲਦਾ ਨਹੀਉ ਚੈਨ ਮੈਨੂੰ
ਦੱਸ ਕੀਹਦੇ ਆਸਰੇ ਛੱਡਿਆ ਤੂੰ
ਕੀ ਭਰੋਸਾ ਦੱਸ ਹੁਣ ਸਾਹਾ ਤੇ
ਮੇਰੀ ਰੂਹ ਵਿਲਕਦੀ ਫਿਰਦੀ ਆ
ਹੁਣ ਤੇਰੇ ਸਹਿਰ ਦਿਆ ਰਾਹਾ ਤੇ
ਬਰਨਾਲੇ ਵਾਲਾ

Loading views...

ਪਤਨੀ ਉੱਤੇ ਮੇਰੇ ਇਤਬਾਰ ਦੀ
ਹੱਦ ਵੇਖ ਗਾਲਿਬ
ਉਸਨੇ ਦਿਨ ਨੂੰ ਰਾਤ ਕਿਹਾ
ਅਤੇ ਮੈਂ ਪੈਗ ਬਣਾ ਲਿਆ

Loading views...


ਓਸ ਵੇਲੇ ਮੇਰਾ #ਇਸ਼ਕ ਸਭ #ਹੱਦਾਂ ਭੁੱਲ ਜਾਂਦਾ,
ਜਦੋਂ ਉਹ ਲੜਦੇ ਲੜਦੇ ਕਹਿੰਦਾ ਆ..
ਪਰ ਤੁਹਾਡੇ ਨਾਲੋਂ #ਪਿਆਰ ਤਾਂ ਮੈਂ ਹੀ ਜ਼ਿਆਦਾ ਕਰਦਾ ਆਂ…

Loading views...


ਕਿਸੇ ਮੇਰੇ ਵਰਗੇ ਟੁੱਟੇ ਦਿਲ ਵਾਲੇ ਨੂੰ
ਪਿਆਰ ਕਰਕੇ ਦੇਖਿਉ
ਫੇਰ ਪਤਾ ਲੱਗੂ ਕਿ ਕਿੰਨੇ ਪਿਆਰ
ਬਦਲੇ ਨਫਰਤ ਮਿਲੀ ਆ

Loading views...


ਸੌਖੇ ਨਹੀਓਂ ਬਦਲੇ ਹਾਲਾਤ ਜਾਂਦੇ ਸੋਹਣਿਆ
ਪੈਂਦਾ ਹੱਡ ਭੰਨਵੀਆਂ ਮਿਹਨਤਾ ਦਾ ਜਨੂਨ
ਰੱਖਣਾ

Loading views...

ਸ਼ਹਿਰੀ ਕੁੜੀ (ਪਿੰਡ ਦੇ ਮੁੰਡੇ ਨੂੰ) … ਜਾਨ ਤੁਸੀ ਮੇਰੇ ਨਾਲ
ਪਿਆਰ ਦੀਆ ਗੱਲਾ ਕਿਉ ਨਹੀ ਕਰਦੇ ??
.
ਦੇਸੀ ਮੁੰਡਾ… ਵਿਆਹ ਤੋ ਬਆਦ ਦੱਸੂਂ,…??
.
.
.
ਵਿਆਹ ਤੋ 1 ਸਾਲ ਬਆਦ…
..
ਦੇਸੀ ਮੁੰਡਾ (ਸ਼ਹਿਰੀ ਕੁੜੀ ਨੂੰ) – ਰਾਤ ਦੇ 11 ਵਜੇ ”
ਆਜਾ ਪਿਆਰ ਦੀਅ ਗੱਲਾਂ ਕਰੀਏ…
.
ਸ਼ਹਿਰੀ ਕੁੜੀ (ਪਿੰਡ ਦੇ ਮੁੰਡੇ ਨੂੰ)… ਚੁੱਪ ਕਰਕੇ ਸੋ ਜਾ ..
..
ਸਵੇਰੇ 5 ਵਜੇ ਮੱਝਾਂ ਚੋਣੀਆ ਮੈ ਕਿਤੇ ਵਿਹਲੀ ਆ
ਜਿਹੜਾ ਪਿਆਰ
ਦੀਆ ਗੱਲਾ ਕਰਨ ਨੂੰ….

Loading views...

ਮੇਰੇ ਮੁੱਕਦਰਾਂ ਦੀ ਡਾਇਰੀ ਉੱਤੇ ਰੱਬ ਨੇ ✏ਲਿਖੇ ਦੁੱਖ
ਬੇਸ਼ੁਮਾਰ….
ਸੁੱਖ ਵਾਲਾ ਵੇਲਾ ਆਇਆ ਤਾਂ ਕਹਿੰਦਾ ਵਰਕਾ
ਨੀ ਖਾਲੀ…

Loading views...


ਬੇਵਫਾ ਓਹ ਸੀ , ਵਕ਼ਤ ਸੀ ਜਾਂ ਕਿਸਮਤ
ਪਰ ਅੰਜ਼ਾਮ ਜ਼ੁਦਾਈ ਹੀ ਸੀ.

Loading views...


ਹੋ ਸਾਨੂੰ ਮਾਣ ਪੰਜਾਬ ਦੀ ਮਿੱਟੀ ਦਾ
ਅਸੀਂ ਆਪ ਭਾਵੇਂ ਪਰਵਾਸੀ ਆ …!
ਹੋ ਜਿੱਥੇ ਓੂਧਮ ਸਿੰਘ ਸਰਦਾਰ ਨੇ ਜਨਮ ਲਿਆ ..
ਅਸੀਂ ਉਸ ਵਤਨ ਦੇ ਵਾਸੀ ਆ ….!

ਯਾਰ ਅਣਮੁੱਲੇ ..!

Loading views...

ਔਖੇ ਵੇਲੇ ਦੁਨੀਆਂ ਤਾਂ ਬੱਸ ਪਿੱਠ ਵਿਖਾਉਦੀ ਏ,
. ਜਿਉਂਦੀ ਰਹੇ “ਮਾਂ” ਮੇਰੀ,
ਜੋ ਚੁੰਨੀ ਪਾੜ ਕੇ ਮੱਲਮ ਲਾਉਂਦੀ ਏ…!!

Loading views...


ਜਦੋਂ ਧੀਆਂ ਪੁੱਤਾਂ ਵਾਲੇ ਫਰਜ਼ ਨਿਭਾਉਣ ਲੱਗ ਪੈਣ
ਉਦੋਂ ਮਾਪਿਆਂ ਨੂੰ ਵੀ ਪੁੱਤਾਂ ਦੀ ਕਮੀ ਮਹਿਸੂਸ ਨਹੀਂ ਹੁੰਦੀ

Loading views...

ਜੋ ਕੁੜੀਆਂ ਆਪਣੇ ਪਤੀ ਨੂੰ ਮਜਬੂਰ ਕਰਦੀਆਂ ਨੇ ਸੱਸ ਨੂੰ ਘਰੋਂ ਕੱਢਣ ਲਈ
ਕਦੇ ਉਹਨਾਂ ਨੇ ਆਪਣੇ ਭਰਾਵਾਂ ਨੂੰ ਵੀ ਕਿਹਾ ਕੇ ਮਾਂ ਨੂੰ ਘਰੋਂ ਕੱਢ ਦੇ ?

Loading views...

ਇਹ ਜ਼ਿੰਦਗੀ ਹੈ ਇਕ ਖਿਡੌਣਾ ,,
ਇਸ ਨੂੰ ਐਵੇਂ ਹੀ ਨਹੀਂ ਗਵਾੳਣਾ ।।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ ਕੇ ,
ਇਸਨੂੰ ਰੱਬ ਦੇ ਲੇਖੇ ਲਾੳਣਾ ।।

Loading views...