ਅੱਜਕੱਲ.ਲੋਕ ਹਵਾ
ਵਾਂਗ ਮਿਲਦੇ ਤੇ
ਕੱਖਾਂ ਵਾਂਗ ਮਤਲਬ
ਕੱਢ ਕੇ ੳੁੱਡ ਜਾਂਦੇ ਨੇ
Loading views...
ਅੱਜਕੱਲ.ਲੋਕ ਹਵਾ
ਵਾਂਗ ਮਿਲਦੇ ਤੇ
ਕੱਖਾਂ ਵਾਂਗ ਮਤਲਬ
ਕੱਢ ਕੇ ੳੁੱਡ ਜਾਂਦੇ ਨੇ
Loading views...
Twitter ਚਲਾਓਣ ਵਾਲੇ ਨੂੰ ਦਿਹਾੜੀ ਦੇਣੀ ਚਾਹੀਦੀ ਏ,,
.
.
ਮਿਸਤਰੀ ਨਾਲੋਂ ਵੱਧ ਦਿਮਾਗ ਖਰਾਬ ਹੁੰਦਾ,. 😛
Loading views...
ਰਾਜ ਪਹੁੰਚ ਗਏ ਗ਼ੈਰਾਂ ਤੱਕ
ਗੱਲਾਂ ਤਾਂ ਮੈਂ ਆਪਣਿਆਂ ਨਾਲ ਕੀਤੀਆਂ ਸੀ…😄
Loading views...
ਅਾਪਣਾ ਸੁਬਾਹ ਡੂਮਣੇ ਦੇ ਵਰਗਾ ਕਰਲੋ 💪
ਫਿਰ ੳੁਗਲੀ ਵੀ ਕਰਨੇ ਤੋ ਡਰਦੀ ਦੁਨੀਅਾ
Loading views...
ਜਿਸ ਦਿਨ ਦਾ ਓਸ ਕੁੜੀ ਨੇ ਮੈਨੂੰ ਬਲੋਕ
ਕੀਤਾ….
.
ਮੈਂ ਤਾਂ Ringtune ਵੀ . . .?
.
.
.
.
.
”ਜਿੱਥੇ ਮਰਜੀ ਜਾ ਮੁਟਿਆਰੇ
ਨੀ ਸਾਡੇ ਵੱਲੋਂ ਛੁੱਟੀਂਆਂ ਨੇ”….!
.
ਆਹ ਵਾਲੀ ਲਾਈ ਆ….
Loading views...
ਫੇਸਬੁੱਕ ਤੇ ਕੁਡ਼ੀਆਂ ਦੀਆਂ Profiles
ਦੇ ਨਾਮ ਪੜ ਕੇ ਲੱਗਦਾ ਹੈ
ਕਿ
.
.
.
.
.
.
.
.
.
.
.
.
.
.
.
ਸਾਰੀਆਂ Dolls, Princess, Angels, StYlo,
ਪੰਜਾਬ ਵਿਚ ਹੀ ਭੇਜਤੀਆਂ ਰੱਬ ਨੇ
Loading views...
ਕੁੱਤਾ ਰੋਵੇ ਚੁੱਪ ਕਰਾਉਂਦੀ ਦੇਖੀ ਦੁਨੀਆਂ
ਮੈਂ,.
`
ਬੰਦਾ ਰੋਵੇ ਹੋਰ ਰਵਾਉਂਦੀ ਦੇਖੀ ਦੁਨੀਆਂ
ਮੈਂ.
` ਜਿਉਂਦੇ ਜੀ ਨਾ ਜਿਸ ਬਾਪੁ ਨੁੰ
ਰੋਟੀ ਦਿੱਤੀ ਗਈ….
`
ਮਰਨੇ ਪਿੱਛੋਂ ਪਿੰਡ
ਰਜਾਉਂਦੀ ਦੇਖੀ ਦੁਨੀਆਂ ਮੈਂ ..
Loading views...
ਮੁੰਡਾ ਅੱਤ ਦਾ ਸਵੀਟ..
ਕੁੜੀ ਸਿਰੇ ਦੀ ਰਕਾਨ….
ਮੁੰਡਾ ਹੱਸਦਾ ਰਹੇ.ਕੁੜੀ ਗੁਸੇ ਦੀ ਦੁਕਾਨ .
Loading views...
ਬਦਨਾਮ ਤਾਂ ਲੋਕਾਂ ਨੇ ਬਹੁਤ ਕੀਤਾ ਐ
ਪਰ ਰੱਬ ਹੌਲੀ-ਹੌਲੀ ਮਸ਼ਹੂਰ ਵੀ ਕਰ ਦਊ
Loading views...
ਮਾਏ ਨੀਂ ਪੜਨਾ ਲਿਖਣਾ ਸਿਖਾ ਦੇ,
ਮੈਨੂੰ ਮੇਰੀ ਪਹਿਚਾਣ ਦਵਾ ਦੇ !!
ਆਪਣੇ ਪੈਰਾ ਤੇ ਮੈਂ ਖੜ ਜਾਵਾ,
ਏਦਾਂ ਦਾ ਮੈਨੂੰ ਸਬਕ ਪੜਾ ਦੇ !!
ਦਾਜ ਦੀ ਮੰਗ ਨਾ ਕਰਾ ਮੈਂ,
ਬਸ ਮੈਨੂੰ ਵਿੱਦਿਆ ਦਾ ਦਾਨ ਦਵਾ ਦੇ !!
ਹਰ ਜਿੰਮੇਵਾਰੀ ਕਰੂੰ ਮੈ ਪੂਰੀ,
ਬਸ ਇਕ ਇਹੀ ਮੇਰੀ ਰੀਝ ਪੁਗਾ ਦੇ !!
Loading views...
ਅੱਜ ਕੱਲ ਦਾ ਹਾਲ
ਜੇਂ ਤੂੰ ਮੇਰੇ ਪਿਆਰ ਨੂੰ ਸਮਝੇਂ ਤਾਂ ਹੀਰਾ … :*
.
.
.
ਜੇ ਨਾ ਸਮਝੇਂ ਤਾਂ ਵੀਰਾ
Loading views...
ਰਹੀ ਬਖਸ਼ਦਾ ਤੂ ਕੀਤੇ ਹੋਏ ਕਸੂਰ ਦਾਤਿਆ—-,
ਸਾਨੂ ਚਰਨਾ ਤੋ ਕਰੀ ਨਾ ਤੂ ਦੂਰ ਦਾਤਿਆ—-
Loading views...
ਟਿੱਚਰਾਂ ਕਰਦਾ ਸੀ ਜੋ ਦੁਨੀਆਂ ਭਰ ਦੀਆਂ
ਕੁੜੀਆਂ ਨੂੰ ਖੁਦ ਰੋਇਆ ਅੱਜ
ਉੱਚੀ – ਉੱਚੀ ਮਾਰ ਭੁੱਬਾਂ ਪਤਾ ਕਿਉਂ ….?
ਕਿਉਂਕਿ
.
.
.
ਅੱਜ ਰੱਬ ਨੇ ਵੀ ਉਸਨੂੰ ਇੱਕ ਧੀ ਦਾ ਬਾਪ ਬਣਾ
ਤਾ
Loading views...
ਜ਼ਜਬਾਂਤਾਂ ਦੀ ਖੇਡ ਵਿਚ ਮੇਰੇ ਤੋਂ ਪਿਆਰ ਦਾ ਸਬੂਤ ਨਾ ਮੰਗ ।।
ਮੈਂ ਤੇਰੀ ਯਾਦ ਵਿਚ ਉਹ ਹੰਜੂ ਵੀ ਵਹਾਏ ਨੇ
ਜੋ ਮੇਰੀਆਂ ਅੱਖਾਂ ਵਿਚ ਨਹੀਂ ਸੀ ।।
Loading views...
ਪਾਵਾਂ ਸੂਟ ਪਟਿਆਲਾ ਸ਼ਾਹੀ ,
ਗੱਲ ਠੋਕ ਕੇ ਕਹਿੰਦੀ ਹਾਂ ,
ਦੁਨੀਆਂ ਭਾਵੇਂ ਕੁਝ ਵੀ ਕਹੇ ,
ਸਰਦਾਰਨੀ ਤਾ ਏਦਾਂ ਹੀ ਰਹਿੰਦੀ ਆ
Loading views...
ਇੱਕ ਵਾਰ ਦੀ ਗੱਲ ਆ,
ਇੱਕ
ਬੰਦਾ ਖਾਲ਼ੀ ਕੜ੍ਹਾਹੀ ਵਿੱਚ ਕੜਸ਼ੀ ਫੇਰ ਰਿਹਾ ਸੀ…!
.
.
… .
ਮੁੰਡਾ – 22 ਜੀ ਕੀ ਬਣਾ ਰਹੇ
ਹੋ…!
.
.
.
ਬੰਦਾ ਕਹਿੰਦਾ –
.
.
.
ਫੁੱਦੂ.
Loading views...