ਰਾਜ ਪਹੁੰਚ ਗਏ ਗ਼ੈਰਾਂ ਤੱਕ ਗੱਲਾਂ ਤਾਂ ਮੈਂ ਆਪਣਿਆਂ ਨਾਲ ਕੀਤੀਆਂ ਸੀ…😄
ਮੇਰੇ ਇਕੱਲੇਪਨ ਦਾ ਮਜਾਕ ਉਡਾਉਣ ਵਾਲਿਉ ਮੈਨੂੰ ਇੱਕ ਗੱਲ ਤਾਂ ਦੱਸੋ ਕਿ ਜਿਸ ਭੀੜ ਵਿੱਚ ਤੁਸੀ ਖੜੇ ਹੋ ਉਹਦੇ ਵਿੱਚ Continue Reading..
ਜਿਦੰਗੀ ਤਾਂ ਕਿਸਮਤ ਨਾਲ ਚਲਦੀ ਹੈ ਜਨਾਬ | ਦਿਮਾਗ ਨਾਲ ਚੱਲਦੀ ਹੁੰਦੀ ਤਾ ਬੀਰਬਲ ਬਦਸ਼ਾਹ ਹੋਣਾ ਸੀ …| ਸਨੀ ਤੁੰਗ
ਜੇ ਹੋਟਲ ਵਿੱਚ ਕੌਫ਼ੀ ਪੀ ਕੇ ਬੰਦ ਕਮਰੇ ਵਿੱਚ ਰਾਤ ਗੁਜਾਰਨਾ ਮੁਹੱਬਤ ਹੈ ਤਾਂ ਬੇਸਵਾਂ ਦੁਨੀਆ ਦੀ ਸਭ ਤੋਂ ਵੱਡੀ Continue Reading..
ਕਦੇ ਕਦੇ ਅਸੀਂ ਅਪਣੇ ਆਪ ਨੂੰ ਐਨਾ ਜ਼ਰੂਰੀ ਸਮਜ ਲੇਨੇ ਆ ਜਿਨਾਂ ਅਸੀਂ ਕਿਸੇ ਦੀ ਜ਼ਿੰਦਗੀ ਚ ਜ਼ਰੂਰੀ ਨਹੀਂ ਹੁੰਦੇ.
ਸ਼ਰਮ ਮੁੱਛ ਤੇ ਅਕਲ ਜੇ ਚੜਦੀ ਉਮਰੇ ਆ ਜਾਵੇ ਤਾਂ ਆ ਜਾਵੇ….. ਨਹੀ ਤਾ ਸਾਰੀ ਉਮਰ ਨੀ ਆਂਉਦੀ.
ਇਕਲੀ ਕੁੜੀ ਨੂੰ ਦੇਖ ਕੇ ਮੋਕਾ ਨਹੀ ਬਲਕੀ ਜਿਮੇਵਾਰੀ ਸਮਝੋ
ਬਸ ਨਸ਼ੇ ਵਰਗੀ ਹੁੰਦੀ ਇਮਨਦਾਰੀ…. ਕੋੲੀ ਛੱਡਦਾ ਨਹੀ… ਤੇ ਕੋੲੀ ਹੱਥ ਨਹੀ ਲਾੳੁਦਾ ..
ਪਿਉ ਦੀ ਖਾਧੀ ਕਲੀ ਕਲੀ ਝਿੜਕ ਜਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ ਕੰਮ ਆ ਜਾਦੀ ਹੈ .
Your email address will not be published. Required fields are marked *
Comment *
Name *
Email *