Sub Categories

ਪੇਪਰ ਦੇਣ ਗਿਆ ਇੱਕ ਬੱਚਾ ਗੁੰਮਸੁੰਮ ਬੈਠਾ ਸੀ,,,
ਮੈਡਮ”- ਕੀ ਗੱਲ ਬੇਟੇ,, ਪੈਨ ਭੁੱਲ ਆਏ ?
ਬੱਚਾ,,, ਚੁੱਪ..
.
ਮੈਡਮ”-ਪੇਪਰ ਯਾਦ ਨਹੀਂ ?
ਬੱਚਾ,,, ਚੁੱਪ
ਮੈਡਮ”-ਬਾਥਰੂਮ ਜਾਣਾ ?
ਬੱਚਾ,,, ਚੁੱਪ
…
ਮੈਡਮ”-ਕੈਲਕੁਲੇਟਰ ਘਰ ਭੁੱਲ ਆਏ ?
ਬੱਚਾ ਚੀਕ ਕੇ,,, ਬਸ ਕਰ ਭੈਣੇ,,,,,,
.
ਏਥੇ ਸਾਲੀਆਂ ਪਰਚੀਆਂ ਗਲਤ ਆਗੀਆਂ,,,
ਤੈਨੂੰ ਪੈਨ-ਪੈਨਸਲਾਂ ਦੀ ਪਈ ਆ

Loading views...



ਸੁੱਖਾਂ ਵੇਲੇ ਸਾਰੀ ਦੁਨੀਆ
ਦੁੱਖਾਂ ਵਿੱਚ ਕੋਈ ਬਾਂਹ ਨੀਂ ਫੜ੍ਹਦਾ
ਇੱਕ ਤੇਰਾ ਸਹਾਰਾ ਮਿਲ ਜਏ ਦਾਤਾ
ਦੁਨੀਆ ਦੀ ਪਰਵਾਹ ਨਹੀਂ ਕਰਦਾ

Loading views...

ਸਿਰ ਨੀਵੇਂ ਨਹੀਓ ਕੀਤੇ ਪਹਿਲਾਂ ਪੈਰ ਪਏ ਨੇ
ਸੂਬੇ ਦੀ ਕਚਹਿਰੀ ਚ 2 ਸ਼ੇਰ ਆਏ ਨੇ 🙏

Loading views...

ਬੜਾ ਕੁਝ ਸਿਖਾਤਾ ਹਲਾਤਾਂ ਨੇ..
ਠੰਡ ਰੱਖ ਅਜੇ ਤਾਂ ਸ਼ੁਰੂਅਾਤਾਂ

Loading views...


ਅਗਲੇ ਜਨਮ ਦੀ ਨਾ ਹੋਣੀ wait ਮੈਥੋ …..,
ਇਹੀ ਜਨਮ ਮੈਂ ਤੇਰੇ ਨਾਲ ਬਿਤਾਉਣਾ ਏ… ।
ਗੱਲ ਛੱਡਣੀ ਨੀ ਮੈਂ ਲੇਖਾਂ ਤੇ …,
ਨਾਲ ਲੜਕੇ ਲੇਖਾਂ ਦੇ ਵੀ ਤੈਨੂੰ ਪਾਉਣਾ ਏ ..,
ਮੈਂ ਹੱਥਾਂ ਬਾਹਾਂ ਤੇ ਨਹੀਂ ਲਿਖਣਾ ….,
ਤੈਨੂੰ ਕਿਸਮਤ ਆਪਣੀ ਚ ਲਿਖਉਣਾ ਏ !

Loading views...

ਫੇਸਬੁਕ ਉੱਤੇ ਸਿਰਫ ਉਹੀ ਚੀਜਾਂ
ਪੋਸਟ ਕਰਨੀਆਂ ਚਾਹੀਦੀਆਂ ਹਨ ,
ਜਿਨ੍ਹਾਂ ਨੂੰ ਵਿਆਹ ਤੈਅ ਹੋਣ ਦੇ ਇੱਕ
ਦਿਨ ਬਾਅਦ delete ਨਾ ਕਰਨਾ ਪਵੇ !

Loading views...


ਦੂਸਰਾ ਵਿਆਹ ਕਰਵਾਉਣ ਦੇ 4 ਤਰੀਕੇ
.
.
.
.
.
.
.
.
.
.
.
.
.
.
.
.
ਵੇਖ ਖਾਂ ਕਿਵੇ ਫਟਾ ਫਟ ਪੜਨ ਲੱਗੇ ਨੇ,
ਪਿਹਲਾ ਤਾਂ ਕਰਾ ਲਉ ਅਜੇ…

Loading views...


ਇੱਜ਼ਤ ਮਹਿੰਗੀ ਜਾਨ
ਨਾਲੋ
ਤੇ ਵਫਾ ਮਹਿੰਗੀ ਪਿਆਰ
ਨਾਲੋ

Loading views...

ਜੇਤਾ ਸਮੁੰਦ ਸਾਗਰ ਨੀਰ ਭਰਿਆ
ਤੇਤੇ ਅਉਗਣ ਹਮਾਰੇ||
ਦਇਆ ਕਰੋ ਕੁਛ ਮਿਹਰ ਉਪਾਉ
ਡੁਬੱਦੇ ਪੱਥਰ ਤਾਰੇ।।

Loading views...

ਜਿਹਨੂੰ ਰੱਬ ਜਵਾਬ ਦਿੰਦਾ ਏੇ,
ਓਹ ਲਾ – ਜਵਾਬ ਦਿੰਦਾ ਏ !!

Loading views...


Pehla larhda rehnda kamla ,,
Fer pyaar naal manonda ae,,

Rooh khidh jandi meri ,,
Kamla jdo hakk jatonda ae,,

Loading views...


ਜਿਨਾਂ ਨਾਲ ਜਿੰਦਗੀ ਦੇ ਰਾਜ ਸਾਂਝੇ ਹੁੰਦੇ ਨੇ..
ਕਈ ਵਾਰੀ ਦੇਖਿਆ ਓਹ ਧੋਖੇਬਾਜ਼ ਹੁੰਦੇ ਨੇ..

Loading views...

ਉਹ ਅਲਫਾਜ਼ ਹੀ ਕੀ ਜੋ ਸਮਝਾਉਣੇ ਪੈਣ
ਅਸੀਂ ਪਿਆਰ ਕੀਤਾ ਐ ਕੋਈ ਵਕਾਲਤ ਨਹੀਂ ਕੀਤੀ

Loading views...


ਮੈਂ – ਕਿ ਕਰਦੇ ਓ ਤੁਸੀਂ ?
She – Writer ਆ
Me (ਬੜ੍ਹੇ ਆਦਰ ਨਾਲ) – ਕੀ ਲਿਖਦੇ ਹੋ ?
She –
She -facebook ਅਤੇ ਟਵਿੱਟਰ ਤੇ ‘hmmm’ ‘Awww’ ਅਤੇ ‘kkkk’.

Loading views...

Mainu kehnda main tere piche kamla hoya firda
.
.
.
.
.
.
Main keha kamli tan main aap hi batheri aa mainu
Tan seyana munda chahida….. :p

Loading views...

ਹੱਸ ਪੈਦਾ ਹਾ ਅਕਸਰ ਦੇਖਕੇ ਪੁਰਾਣੇ MSG ਤੇਰੇ,, :/ :/
ਜਿੰਨਾ ਪਿਅਾਰ ਤੇਰੀਅਾ ਗੱਲਾ ਚ ਸੀ,, <3 . ਕਾਸ਼ ! ਉਹਨਾ ਤੇਰੇ ਦਿਲ 'ਚ ਵੀ ਹੁੰਦਾ ਮੇਰੇ ਲੲੀ !!

Loading views...