ਬੜਾ ਕੁਝ ਸਿਖਾਤਾ ਹਲਾਤਾਂ ਨੇ.. ਠੰਡ ਰੱਖ ਅਜੇ ਤਾਂ ਸ਼ੁਰੂਅਾਤਾਂ
ਜਿਉਂਦੇ ਦੀ ਮੈ ਮੈ ਨਹੀ ਮੁੱਕਦੀ ਸ਼ੋਕ ਨੀ ਪੂਰੇ ਹੁੰਦੇ ਜਦੋ ਮਰਦਾ ਨਿੱਕੀ ਜਿਹੀ ਗੜਵੀ ‘ਚ ਆ ਜਾਂਦਾ
ਠੋਕਰ ਖਾ ਕੇ ਵੀ ਨਾ ਸਮਝੇ ਤਾਂ ਮੁਸਾਫਿਰ ਦੀ ਕਿਸਮਤ….. ਪੱਥਰ ਨੇ ਤਾਂ ਆਪਣਾ ਫਰਜ ਨਿਭਾ ਦਿੱਤਾ ਸੀ
ਉਹਨੂੰ ਵੇਖ ਵੇਖ ਮਾਏ ਮੇਰਾ ਚਿੱਤ ਨਾ ਭਰੇ , ਰਾਤਾਂ ਨੂੰ ਵੀ ਮੁੱਖ ਉਹਦਾ ਚਾਨਣ ਕਰੇ ,
ਅੈਵੇਂ ਸੜੀਦਾ ਨੀ ਵੇਖ ਕੇ ਤਰੱਕੀਅਾਂ ਹਰ ਕੋਈ ਆਪਣੇ ਹੀ ਭਾਗਾ ਦਾ ਖਾਂਦਾ ਏ
ਮਾਪਿਆਂ ਲਈ ਬੜੀ ਖਾਸ ਹਾਂ ਮੈਂ ਲੋਕਾਂ ਲਈ ਭਾਵੇਂ ਆਮ ਸਹੀ..!!!
ਬੁਰੇ ਲੋਕ ਮੈਨੂੰ ਇਸ ਲਈ ਚੰਗੇ ਲੱਗਦੇ ਕਿਓਕੇ ਉਹ ਚੰਗੇ ਹੋਣ ਦਾ ਕਦੀ ਨਾਟਕ ਨਹੀ ਕਰਦੇ..
ਭੁਲੇਖੇ ਨਾ ਪਾ ਜਿੰਦਗੀਏ ਸੱਜਣਾਂ ਦੇ ਚਿਹਰੇ ਦੇੇ…. ਐਨੇ ਦੁਖ ਦੇ ਦਿੱਤੇ ਹੁਣ ਤਾਂ ਤਰਸ ਖਾ ਮੇਰੇ ਤੇ… 🙁
ਫਿਤਰਤ ਕਿਸੇ ਦੀ ਐਵੇਂ ਨਾ ਅਜਮਾਇਆ ਕਰ ਹਰ ਸਕਸ਼ ਆਪਣੀ ਹੱਦ ਚ ਲਾਜਵਾਬ ਹੁੰਦਾ..
Your email address will not be published. Required fields are marked *
Comment *
Name *
Email *