Sub Categories

ਪੈਸਾ ਖ਼ਰਾਬ ਹੋ ਜਾਵੇ ਤਾਂ ਮਿਹਨਤ ਕਰਕੇ ਫਿਰ ਵਾਪਸ ਕਮਾਇਆ ਜਾ ਸਕਦਾ ,
ਪਰ ਸਮਾਂ ਖ਼ਰਾਬ ਕੀਤਾ ਮੁੜ ਵਾਪਸ ਨਹੀਂ ਆਉਦਾਂ…

Loading views...



ਜੀਹਦਾ ਹੱਥ ਫ਼ੜਿਆ ਮੰਜਿਲਾਂ ਪਾਉਣ ਲਈ,
ਉਹੀ ਰਾਂਹੀ ਕੰਡੇ ਵਿਛਾਉਣ ਲੱਗ ਪਏ
.

Loading views...

ਜੇ ਤੁਸੀਂ ਗੁਰਬਾਣੀ ਤੇ ਗੁਰੂ ਤੇ ਭਰੋਸਾ ਰੱਖਦੇ ਹੋ ..
ਕੋਈ ਬੀਮਾਰੀ ਤੁਹਾਨੂੰ ਬੀਮਾਰ ਨਹੀਂ ਕਰ ਸਕਦੀ।

Loading views...

ਜੇ ਜੱਟੀ ਤਰੀਫ਼ ਕਰਨ ਤੇ ਆਗੀ ਤਾਂ thanx ਕਹਿੰਦਾ ਥੱਕ ਜਾਏਂਗਾ,,,,,,,,,,,,,,
ਜੇ ਜੱਟੀ ਤਵਾ ਲਾਉਣ ਤੇ ਆਗੀ ਤਾ 2 ਮਿੰਟਾ ਚ ਮਚ ਜਾਏਂਗਾ

Loading views...


ਕੁੜੀ Pizza Hut ਤੇ ਫੋਨ ਕਰਦੀ ਆ
ਕੁੜੀ – ਤੁਹਾਡੇ ਕੋਲ ਪੀਜ਼ਾ ਹੈ ?
Pizza Hut – ਹਾਂਜੀ ਮੈਮ
ਕੁੜੀ – wow ਯਾਰ ! ਕਾਸ਼ ਮੇਰੇ ਕੋਲ
ਵੀ ਹੁੰਦਾ

Loading views...

ਸੋ ਜਪੁ ਤਪੁ ਸੇਵਾ ਚਾਕਰੀ ||
ਜੋ ਖਸਮੈ ਭਾਵੈ ||
ਅਰਥ :- ਜੋ ਮਾਲਕ ਪ੍ਭੂ ਨੂੰ ਪਸੰਦ ਅਾ ਜਾਏ , ੳੁਹੀ ਕੰਮ ਜਪ ਹੈ, ਤਪ ਹੈ ਤੇ ਸੇਵਾ ਚਾਕਰੀ ਹੈ ||

Loading views...


ਟੀਚਰ… ਲੜਕੇ ਨੂੰ
ਤੂੰ ਕੱਲ ਸਕੂਲ ਕਿਉ ਨੀ ਆਇਆ … :/ ??
..
.
.
.
.
.
ਲੜਕਾ… ਕਿਉ ਕੱਲ ਜਿਹੜੇ ਆਏ ਸੀ ਉਹਨਾਂ ਨੂੰ…
DC…ਬਣਾ ਦਿੱਤਾ

Loading views...


ਤੇਰੇ ਦਰ ਤੋਂ ਨਾ ਕੋਈ ਖਾਲੀ ਮੁੜਦਾ
ਮੈਂ ਵੀ ਆਸ ਨਾਲ ਆਵਾਂ
ਮੇਹਰ ਤੇਰੀ ਦਾ ਜੇ ਕਿਣਕਾ ਮਿਲਜੇ
ਤਾਂ ਮੈਂ ਵੀ ਤਰ ਜਾਵਾਂ

Loading views...

Net. ਓੱਤੇ ਸਜਨਾ ਨੀ ਪਿਅਾਰ ਪਾਈ ਦਾ
ਬਿਨਾ ਜਾਣੇ ਕਿਸੇ ੳੱਤੇ ਬਹੁਤਾ ਦਿਲ ਨੀ ਲਾਈ ਦਾ

Loading views...

ਸ਼ਿਕਾਇਤ ਆਪਣੇ ਆਪ ਨਾਲ ਵੀ ਤੇ ਰੱਬ ਨਾਲ ਵੀ
ਜੋ ਮਿਲਿਆ ਉਹ ਮਨਜੂਰ ਨਹੀ
ਜਿਸ ਨੂੰ ਚਾਇਆ ਉਸ ਨੂੰ ਹਾਸਿਲ ਨਹੀ ਕਰ ਸਕਦੇ

Loading views...


ਨਾਸਾ ਨੂੰ ਚੰਦ ਤੇ 10, 0000 ਟਨ ਪਾਣੀ ਮਿਲਿਅਾ.
. ਸਵਾਦ ਵੀ ਬਿਲਕੁਲ ਭਾਰਤੀ ਪਾਣੀ ਵਰਗਾ ਹੀ ਹੈ .
.
.
.
.
ਜਾਂਚ ਕਰਨ ਤੇ ਪਤਾ ਲਗਾ ਹੈ ਕਿ ੲਿਹ ਤਾਂ ਓਹੀ ਪਾਣੀ ਹੈ .
.
.
.
.
. .
.
.
.
.
. . ਜੋ ਭਾਰਤੀ ਅੌਰਤਾਂ ਨੇ ਕਰਵਾਚੌਥ ਮੌਕੇ ਚੰਦ ਨੂੰ ਪਿਲਾੲਿਅਾ ਸੀ

Loading views...


ਬੰਦੇ ਨੂੰ ਕਦੀ ਵੀ ਆਪਣੀ ਔਕਾਤ ਨਹੀ ਭੂੱਲਣੀ ਚਾਹੀਦੀ..
ਸੋਹਰਤ ਦਾ ਤਮਾਸਾ ਤਾ ਦੋ-ਚਾਰ ਦਿਨ ਦਾ ਹੁੰਦਾ …

Loading views...

ਕੋਈ ਜਿੱਤ ਬਾਕੀ ਏ
ਕੋਈ ਹਾਰ ਬਾਕੀ ਏ
ਅਜੇ ਤਾਂ ਜਿੰਦਗੀ ਦੀ ਸਾਰ ਬਾਕੀ ਏ
ਏਥੋਂ ਚੱਲੇ ਆਂ ਨਵੀ ਮੰਜਿਲ ਦੇ ਲਈ
ਇਹ ਇਕ ਪੰਨਾ ਸੀ
ਅਜੇ ਤਾਂ ਕਿਤਾਬ ਬਾਕੀ ਏ

Loading views...


ੲਿਕ ਬੱਚੇ ਦੀ ਮੰਮੀ ਸਕੂਲ ਤੋ ਬਾਅਦ .ਬੱਚੇ ਨੂੰ ਟਿੳੁਸ਼ਨ ਤੇ ਛੱਡਣ ਜਾ ਰਹੀ ਸੀ.
ਜਾਦੇ ਜਾਦੇ ਰਸਤੇ ਚ ਬੱਚੇ ਨੂੰ ਪੁਛਦੀ
.
ਮੇਰਾ ਪੁੱਤ ਵੱਡਾ ਹੋ ਕੇ ਕੀ ਬਣੇਗਾ…..??
.
.
.
.
ਬੱਚਾ ਕਹਿਦਾ ਝੋਨਾ ਲਾੳੁਣ ਵਾਲਾ ਬੲੀਅਾ …..
ਬਣੁਗਾ…
.
ੳੁਹ ਦੇਖੋ ਬੲੀੲੇ ਝੋਨਾ ਲਾ ਕੇ ਅਰਾਮ ਨਾਲ ਸੋ ਤਾ ਰਹੇ ਅਾ..
ਤੁਸੀ ਤਾਂ ਮੈਨੂੰ ਸਕੂਲ ਤੋ ਅਾ ਕੇ ਵੀ ਸਾੳੁਣ ਨੲੀ ਦਿੰਦੇ

Loading views...

ਦਿਲ ਵਾਲਾ ਦੁੱਖ ਨਹੀ ਕਿਸੇ ਨੂੰ ਸੁਣਾਈ ਦਾ ,
ਆਪਣਿਆਂ ਦੁੱਖਾਂ ਵਿੱਚ ਆਪੇ ਮੁੱਕ ਜਾਈਦਾ

Loading views...

ਪੱਪੂ ਆਪਣੀ ਬਿੱਲੀ ਤੋਂ ਤੰਗ ਆ ਕੇ ਉਸਨੂੰ ਘਰ ਤੋਂ
ਬਾਹਰ ਛੱਡ ਆਇਆ ਜਦੋਂ ਪੱਪੂ ਘਰ ਆਇਆ ਤਾਂ …
..
ਬਿੱਲੀ ਉੱਥੇ ਪਹਿਲਾਂ ਹੀ ਬੈਠੀ ਸੀ..
.
ਪੱਪੂ ਉਸਨੂੰ ਘਰ ਤੋਂ ਕਾਫ਼ੀ ਦੂਰ ਛੱਡ ਆਇਆ
ਪਰ ਬਿੱਲੀ ਪਹਿਲਾਂ ਵਾਂਗ ਬਿੱਲੀ ਘਰ ਬੈਠੀ ਸੀ..
..
ਇਸ ਵਾਰ ਪੱਪੂ ਉਸਨੂੰ ਟੇਢੇ ਮੇਢੇ ਰਾਹ ਬਹੁਤ ਦੂਰ ਛੱਡ
ਆਇਆ ਰਸਤੇ ‘ਚ ਆ ਕੇ ਉਸਨੇ ਆਪਣੀ ਘਰਵਾਲੀ ਨੂੰ ਫੋਨ
ਕੀਤਾ ਤੇ ਪੁੱਛਿਆ…
.
. ਬਿੱਲੀ ਘਰ ਆ ਗਈ ਹੈ..???.
…
॥
॥
॥
ਘਰਵਾਲੀ- ਆਹੋ ਆ ਗਈ ਹੈ….
॥
॥
॥
॥
॥
॥
॥
॥
॥
॥
॥
॥
ਪੱਪੂ- ਫੇਰ ਉਸਨੂੰ ਜਲਦੀ ਭੇਜ..
.
ਘਰਵਾਲੀ- ਕਿਉਂ
..
ਪੱਪੂ- ਕਿਉਂਕਿ ਮੈਂ ਰਸਤਾ ਭੁੱਲ ਗਿਆ ਹਾ…

Loading views...