ਚੰਗੇ ਦੇ ਏ ਨਾਲ ਚੰਗੇ ਅਸੀਂ
ਮਾੜੇ ਦੇ ਏ ਨਾਲ ਮਾੜੇ
ਯਾਰਾਂ ਦੇ ਹਾਂ ਯਾਰ ਤਾਂ ਹੀ
ਜਾਣਦੇ ਨੇ ਸਾਰੇ
Loading views...
ਚੰਗੇ ਦੇ ਏ ਨਾਲ ਚੰਗੇ ਅਸੀਂ
ਮਾੜੇ ਦੇ ਏ ਨਾਲ ਮਾੜੇ
ਯਾਰਾਂ ਦੇ ਹਾਂ ਯਾਰ ਤਾਂ ਹੀ
ਜਾਣਦੇ ਨੇ ਸਾਰੇ
Loading views...
ਰੱਬਾ ਸਾਡਾ ਇਕੋ -ਇਕ ਸੁਪਨਾ ਸਾਕਾਰ ਹੋਵੇ,
ਹਰ ਕੁੜੀ ਦੇ ਸਿਰ ਤੇ ਚੁੰਨੀ, ਤੇ ਹਰ ਦਿਸਦਾ ਮੁੰਡਾ ਸਰਦਾਰ ਹੋਵੇ
Loading views...
ਦਿਲ ਬਹਿਲਾਉਣ ਲਈ ਹੀ ਗੱਲ ਕਰ ਲਿਆ ਕਰ,..
ਇਹ ਤਾਂ ਮੈਨੂੰ ਵੀ ਪਤਾ ਕਿ ਮੈਂ ਹੁਣ ਪਸੰਦ ਨੀ ਤੈਨੂੰ.
Loading views...
ਹੰਕਾਰ ਨਾ ਕਰੋ..ਚੰਗੇ ਚੰਗੇ ਦੀ ਪਿੱਠ ਲਵਾ ਦਿੰਦਾ ਸਮਾਂ ⏰
ਬਾਕੀ ਹਰਨਾਕਸ਼ ਵਾਰੇ ਤਾਂ ਤੁਸੀ ਵੀ ਪੜ ਲਿਅਾ ਹੋਣਾ.
Loading views...
ਗੱਲ ਸਿਰਫ਼ ਸਮਝਣ ਦੀ ਹੈ ਮਿੱਤਰਾਂ
ਨਹੀਂ ਚਾਚਾ ਵੀ ਬਾਪੂ ਤੋਂ ਘੱਟ ਨਹੀਂ ਹੁੰਦਾ
Loading views...
ਰਿਸ਼ਤੇਦਾਰ – ਬੇਟਾ ਚਾਹ ਲਓਗੇ ਜਾਂ ਠੰਡਾ ?
ਮੈਂ – ਜਦੋਂ ਤੱਕ ਚਾਹ ਬਣਦੀ ਆ ,
ਠੰਡਾ ਲੈ ਆਓ
Loading views...
ਦਿੱਲ ਵਿਚ ਰਹਿਣਾ ਸਿੱਖੋ
ਘਰਾਂ ਵਿਚ ਤਾਂ ਸਾਰੇ ਰਹਿੰਦੇ ਆ
Loading views...
ਵੈਸੇ ਤਾਂ ਜ਼ਿੰਦਗੀ ਚਲੀ ਜਾਂਦੀ ਪਰ ਜਦੋਂ ਕੋਈ ਦੁਖ ਆਉਦਾ ਉਦੋਂ ਮਾਂ ਪਿਉਂ ਬਹੁਤ ਯਾਦ ਆਉਦੇ ਵਾਹਿਗੁਰੂ ਜੀ ਕਿਸੇ ਦੇ ਮਾਪੇ ਦੂਰ ਨਾਂ ਕਰੀ
Loading views...
ਅਕਸਰ ਰਾਤ ਨੂੰ ਸੌਂ ਜਾਂਦੇ ਆ
ਅੱਖਾਂ ਚ ਹੰਜੂ ਲੈ ਕੇ
ਕਿ ਸ਼ਇਦ ਉਹ ਆਵੇਗਾ
ਸੁਪਨੇ ਚ
ਚੁੱਪ ਕਰਾਉਣ ਦੇ ਲਈ
Loading views...
ਕੋਈ ਐਸਾ ਹਮਸਫਰ ਮਿਲ ਜਾਵੇ ਮੈਨੂੰ,ਜੋ ਗਲ ਲਗਾਕੇ ਕਹੇ,
ਨਾ ਰੋਇਆ ਕਰ,
ਮੈਨੂੰ ਤਕਲੀਫ ਹੁੰਦੀ ਹੈ,…
Loading views...
ਅੱਜ ਇੱਕ ਕੁੜੀ ਕਹਿੰਦੀ
“ਤੂੰ ਬਹੁਤ ਸੋਹਣਾ ਲੱਗਦਾ ਆ”
ਫਿਰ ਮੈਂ ਖੁਦ ਨੂੰ ਸ਼ੀਸ਼ੇ ਚ ਦੇਖਿਆ
ਫਿਰ ਮੂੰਹ ਧੋ ਕੇ ਇਕ ਵਾਰ ਹੋਰ ਦੇਖਿਆ
ਫਿਰ ਮੈਂ ਸਮਝ ਗਿਆ ਕੇ ਇਹ ਪੱਕਾ
ਰਿਚਾਰਜ ਕਰਵਾਉਣ ਦੇ ਚੱਕਰ ਚ ਆ
Loading views...
ਹੰਸ ਰਾਜ ਹੰਸ ਕੱਲ ਦਿੱਲੀ ਦਾ ਸਕੂਲ ਦੇਖਣ ਗਿਆ
ਓਥੇ ਲੱਗੇ ਵਾਟਰ ਕੂਲਰ ਨੂੰ ਦੇਖ ਕੇ ਕਹਿੰਦਾ
ਸਕੂਲ ਵਿੱਚ ਕੀ ਲੋੜ ਸੀ ATM ਮਸ਼ੀਨ ਦੀ
Loading views...
_ਪ੍ਰਿੰਸੀਪਲ- ਫੋਟੋਗ੍ਰਾਫਰ ਸਾਬ 20 ਰੁਪਏ ਹੀ ਰੇਟ ਚਲਦਾ
ਫੋਟੋ ਦਾ, 20 ਰੁਪਏ ਹੀ ਮਿਲਣਗੇ।_*
.
*_ਫੋਟੋਗ੍ਰਾਫਰ- ਠੀਕ ਆ ਜੀ।_*
*_ਪ੍ਰਿੰਸੀਪਲ ਅਧਿਆਪਕਾਂ ਨੂੰ- ਵਿਦਿਆਰਥੀਆਂ ਨੂੰ 40 ਰੁਪਏ
ਫੋਟੋ ਦੇ ਲਿਆਉਣ ਲਈ ਕਹੋ।_*
.
*_ਅਧਿਆਪਕ ਵਿਦਿਆਰਥੀਆਂ ਨੂੰ- ਬੱਚਿਓ ਕੱਲ੍ਹ ਤਹਾਡਾ
ਫੋਟੋਸ਼ੂਟ ਹੈ, 60-60 ਰੁਪਏ ਲੈ ਕਿ ਆਉਣਾ।_*
.
*_ਬੱਚਾ ਸੋਚਦਾ 20 ਰੁਪਏ ਦੀ ਫੋਟੋ ਆ ਤੇ 60 ਕਹਿ ਰਹੇ ਆ।
ਇਨ੍ਹਾਂ ਸਟਾਫ ਰੂਮ ‘ਚ ਬਹਿ ਕਿ ਸਮੋਸੇ ਖਾਣੇ ਆ,
ਆਪਾ ਵੀ ਖਾਵਾਂਗੇ।_*
.
*_ਵਿਦਿਆਰਥੀ ਮਾਂ ਨੂੰ- ਮੰਮੀ 100 ਰੁਪਏ ਮੰਗਵਾਏ ਸਕੂਲ
ਵਾਲਿਆਂ ਨੇ ਫੋਟੋ ਲਈ।_*
.
*_ਮਾਂ- ਖਸਮਾ ਨੂੰ ਖਾਣਿਆਂ ਲੁੱਟ ਮਚਾਈ ਏ, ਰੌਲਾ
ਪਾਉਦੀ ਮਾਂ ਘਰਵਾਲੇ ਦੇ ਕਮਰੇ ‘ਚ ਜਾ ਕੇ ਕਹਿੰਦੀ, ”
ਆ ਦਿਉ ਜੀ 200 ਰੁਪਏ, ਸਕੂਲ ਭੇਜਣੇ”_*
.
*_ਕਰ ਲਓ ਦੇਸ਼ ਭਰਿਸ਼ਟਾਚਾਰ ਮੁਕਤ…..!!!!!
Loading views...
ਅਜੇ ਵਗਦੀਆਂ ਵਗ ਲੈਣ ਦੇ ਇਹ ਪੌਣਾ ਸਬਰ ਦੀਆ
ਅਜੇ ਦੂਰ ਨੇ ਰਾਹਵਾਂ ਨੀ ਤੇਰੇ ਯਾਰ ਦੀ ਕਬਰ ਦੀਆਂ #ਸਰੋਆ
Loading views...
ਲੋਕ ਜਿਸ ਨੂੰ ਗਰੀਬ ਸਮਝ ਕੇ ਵਿਆਹ ਤੇ ਨਹੀ ਬੁਲਾਉਂਦੇ।
ਉਹੀ ਬੰਦਾ ਮੌਤ ਤੇ ਭੋਗ ਤੇ ਹਮੇਸ਼ਾ ਸਭ ਤੋ ਪਹਿਲਾ ਪਹੁੰਚ ਜਾਦਾ ਹੈ।
Loading views...
ਸੁਹਾਗਰਾਤ ਵਾਲੇ ਦਿਨ ਵਹੁਟੀ ਕਮਰੇ ਚ ਘਰਆਲੇ ਦਾ ਇੰਤਜਾਰ
ਕਰ ਰਹੀ ਸੀ”
.
.
.
ਘਰਆਲਾ ਆਉਂਦਾ ਏ ਤੇ ਆਪਣੀ ਘਰਆਲੀ ਨੂੰ ਕਹਿੰਦਾ ਬਹਿ ਜਾ ਅਰਾਮ ਨਾਲ , ਤੇ ਆਪ ਵੀ ਚੌਕੜੀ ਮਾਰ ਕੇ ਬਹਿ ਗਿਆ”
.
.
.
.
.
.
ਤੇ ਘਰਆਲੀ ਨੂੰ ਕਹਿੰਦਾ “ਅੱਜ ਤੇਰੀ ਸੁਹਾਗਰਾਤ ਏ ਇਸ ਕਰਕੇ ਦੱਸ ਰਿਹਾ ਹਾ , ਸਾਰੀਆ
ਦੀ ਇੱਜਤ ਕਰੀਂ ਘਰ ਦਾ ਕੰਮ ਪੂਰੀ ਮਿਹਨਤ ਨਾਲ ਕਰੀਂ ਸੱਸ ਤੇ ਸੁਹਰੇ ਦੀ ਖੂਬ ਸੇਵਾ ਕਰੀਂ ਤੇ
ਆਪਣੀ ਮਰਿਆਦਾ ਵਿੱਚ ਰਹੀ
.
.
.
.
.
.
ਘਰਆਲੀ ਭੱਜ ਕੇ ਬਾਹਰ ਜਾਂਦੀ ਤੇ ਜੋਰ ਦੀ ਹਾਕ ਮਾਰਦੀ ” ਆਜੋ ਸਾਰੇ ਜਾਣੇ ਅੰਦਰ ਸੱਤਸਂਗ ਚਲ ਰਿਹਾ ਏ”
Loading views...