ਗੱਲ ਸਿਰਫ਼ ਸਮਝਣ ਦੀ ਹੈ ਮਿੱਤਰਾਂ ਨਹੀਂ ਚਾਚਾ ਵੀ ਬਾਪੂ ਤੋਂ ਘੱਟ ਨਹੀਂ ਹੁੰਦਾ
ਹਾਲੇ ਮੈਂ ਸੋਚਦਾ ਹਾਂ ਉਹਦਾ ਜਿਕਰ ਕਰਦਾ ਰਹਾਂ ,, ਬਥੇਰੀ ਉਮਰ ਪਈ ਹੈ ਉਹਨੂੰ ਫੇਰ ਕਦੇ ਭੁੱਲਜਾਂਗੇ ..
ਕੋਈ ਵਿਰਲਾ ਹੀ ਦਿਲ ਦੀਆ ਜਾਣਦਾ ਗਿਣੇ ਚੁਣਵੇ ਹੀ yaar ਮੇਰੇ ਨਾਲ ਬਹਿੰਦੇ ਆ
ਕਾਂ ਉੱਡਦੇ ਬਹਿ ਗਏ ਨੇ । ਸਾਨੂੰ ਗਮ ਸੱਜਣਾ ਦਾ ਲੋਕੀ ਪਾਗਲ ਕਹਿ ਗਏ ਨੇ ।
ਝੂਠੀ ਤਾਰੀਫ ਕਰ ਜੋ ਵਾਹ ਵਾਹ ਕਰਨਗੇ ਓਹੀ ਲੋਕ ਤੁਹਾਨੂੰ ਤਬਾਹ ਕਰਨਗੇ
ਹੁਸਨ ਨਾ ਮੰਗ ਵੇ ਬੰਦਿਆ ਤੁੰ ਮੰਗ ਲੈ ਆਪਣੇ ਚੰਗੇ ਨਸੀਬ, ਕਿਉਂਕਿ ਅਕਸਰ ਹੁਸਨ ਵਾਲੇ ਨਸੀਬਾਂ ਵਾਲਿਆਂ ਦੇ ਗੁਲਾਮ ਹੁੰਦੇ Continue Reading..
ਨਵੇ ਬੰਦਿਆਂ ਚ ਬਹੁਤੇ ਨਹੀਉ ਭੇਦ ਖੋਲਦੇ , ਯਾਰੀ ਵਿੱਚ ਕਦੇ ਪੈਸੇ ਨੂੰ ਨੀ ਤੋਲਦੇ ।
ਸਹੁੰ ਖਾ ਕੇ ਮੁੱਕਰਿਆਂ ਦਾ ਇਤਬਾਰ ਨੀ ਹੁੰਦਾ….. ਜੇ ਇੱਕ ਵਾਰੀ ਦਿਲ ਟੁੱਟ ਜਾਵੇ ਮੁੜਕੇ ਪਿਆਰ ਨੀ ਹੁੰਦਾ..
ਮੈਨੂੰ ਕਹਿੰਦੀ ਤੇਰੀਆਂ ਅੱਖਾਂ ਬਹੁਤ ਸੌਹਣੀਆ. ਮੈਂ ਕਿਹਾ ਮੀਂਹ ਤੋਂ ਬਾਦ ਅਕਸਰ ਮੌਸਮ ਸੌਹਣਾ ਹੋ ਜਾਂਦਾ ੲੇ .
Your email address will not be published. Required fields are marked *
Comment *
Name *
Email *