Sub Categories

मेरी मोहब्बत की हद ना तय कर पाओगे तुम,
तुम्हें साँसों से भी ज्यादा मोहब्बत करते है हम.

Loading views...



ਬੱਸ ਦਿਲਾਂ ਨੂੰ ਜਿੱਤਣ ਦਾ ਮਕਸਦ ਰੱਖਦੇ ਅਾਂ..
ਦੁਨੀਅਾਂ ਜਿੱਤ ਕੇ ਤਾਂ ਸਿਕੰਦਰ ਵੀ ਖਾਲੀ ਹੱਥ ਗਿਅਾ ਸੀ..

Loading views...

ਦੋ ਗੱਲਾਂ ਹਮੇਸ਼ਾ ਯਾਦ ਰੱਖੋ
੧ਰੱਬ ਦਾ ਡਰ ਤੇ…
੨ ਰੱਬ ਦਾ ਦਰ..
ਬੋਲੋ ਸਤਿਨਾਮ ਸ਼੍ਰੀਂ ਵਾਹਿਗੁਰੂ ਜੀ.

Loading views...

ਜਿਸਦਾ ਸਟੇਜ ਤੋਂ ਬੋਲਣਾ ਬੈਨ ਸੀ…
ਅੱਜ ਉਸ ਸ਼ਖਸ ਦਾ ਗੁਣਗਾਨ ਕਰਨ ਲਈ
ਵੱਖ ਵੱਖ ਦੇਸ਼ਾਂ ਵਿੱਚ ਸਟੇਜਾਂ ਲੱਗ ਰਹੀਆਂ ਨੇ!
ਵਰਤਾਰਾ ਇਹੀਓ ਹੁੰਦੈ!!💙🙏ਵੀਰ ਦੀਪ ਸਿੱਧੂ

Loading views...


Sidhe ਸਾਧੇ BanDe ਹਾਂ __
ਕੁੜੀਆਂ ਤੋਂ ਸ਼ਰਮਾਉਦੇ ਹਾਂ __


Kiss ਦਾ ਸਾਨੂੰ ਕੋਈ ਪਤਾ ਨਹੀਂ, __
ਬੱਸ ਘੁੱਟ ਕੇ ਜੱਫੀ ਪਾਉਨੇ ਹਾਂ

Loading views...

ਮੈਨੂੰ ਆਮ ਤੋਂ ਖਾਸ ਬਣਾਇਆ ਤੂੰ,
ਬਿਨਾ ਕਿਸੇ ਸ਼ਰਤ ਤੋਂ ਚਾਹਿਆ ਤੂੰ,
ਲੱਖ ਹੋਣਗੀ ਕਮੀਆਂ ਮੇਰੇ ਵਿੱਚ,
ਨਾ ਕਦੇ ਮੈਨੂੰ ਅਜਮਾਇਆ ਤੂੰ..
ਡਰ ਹੈ ਜੱਗ ਦੀਆਂ ਨਜ਼ਰਾਂ ਦਾ,
ਲੁਕ ਲੁਕ ਕੇ ਸੱਜਣਾ ਪਿਆਰ ਕਰੀਂ,
ਸਾਹਾਂ ਜਿੰਨੀ ਲੋੜ ਤੇਰੀ,
ਬਸ ਏਨਾ ਕੁ ਇਤਬਾਰ ਕਰੀਂ
ਮਨਪਰੀਤ ਲੱਦੂਵਾਸ

Loading views...


ਟਾਹਣੀ ਹੁੰਦੀ ਤਾ ਤੋੜ ਕੇ ਸੁੱਟ ਦਿੰਦੇ
ਤੁਸੀਂ ਦਿਲ ‘ਚ ਸਮਾ ਗਏ ਕਿੰਝ ਕੱਢੀਏ
ਰਿਸ਼ਤਾ ਦਿਲਾ ਦਾ ਹੁੰਦਾ ਤਾ ਗੱਲ ਹੋਰ ਸੀ
ਸਾਂਝ ਰੂਹਾਂ ਵਾਲੀ ਪਾ ਗਏ ਕਿੰਝ ਛੱਡੀਏ

Loading views...


ਲੋਕਾਂ ਦੇ ਦੋਸਤ
ਅਮਰੀਕਾ ਤੇ ਕੈਨੇਡਾ ਜਾ ਰਹੇ ਨੇ
ਮੇਰੇ ਵਾਲੇ ਸਾਲੇ
ਠੇਕੇ ਤੋਂ ਅੱਗੇ ਨੀ ਵੱਧਦੇ

Loading views...

ਵਹਿਮ ਪਾਲਿਆ ਲੋਕਾਂ ਨੇ ਪਿਸਟਲ, ਤਲਵਾਰਾਂ ਦਾ__
ਨੀ ਤੇਰੇ ਖਾਲੀ ਹੱਥਾਂ ਨੇ ਵੀ ਦੁਨੀਆਂ ਲੁੱਟੀ ਹੋਈ ਆ_

Loading views...

ਆਪਣੇ ਦੁੱਖ ਹੁਣ ਸੱਜਣਾ ਨੂੰ ਅਸੀ ਸੁਣਾਣੇ ਛੱਡ ਤੇ,
ਟੁੱਟੇ ਦਿਲ ਨਾਲ ਖੁਆਬ ਸਜਾਣੇ ਛੱਡ ਤੇ,
ਜਿੰਦਗੀ ਬੀਤਾਨ ਲਈ ਉਸ ਦੀ ਯਾਦ ਹੀ ਕਾਫੀ ਹੈ,
ਹੁਣ ਅਸੀ ਨਵੇ ਸੱਜਣ ਬਣਾਣੇ ਛੱਡ ਤੇ

Loading views...


ਮੇਰੇ ਰੱਬ ਨੇ ਮੈੰਨੂ ਬਹੁਤ ਕੁੱਝ ਦਿੱਤਾ ਏ
ਜੇ ਮੇਰੀ “ਔਕਾਤ” ਦੇ ਬਰਾਬਰ ਦਿੰਦਾ ਤਾ ਮੈੰਨੂ ਕੁੱਝ ਨਾ ਮਿਲਦਾ

Loading views...


ਰਾਜ਼ੀਨਾਮੇ ਤੇ ਤਾਂ ਬੇਗਾਨੇ ਵੀ ਆ ਖਲੋਂਦੇ ਨੇ,
ਯਾਰ ਓਹ ਜਿਹੜਾ ਮੌਕੇ ਤੇ ਖੜ੍ਹ ਜਾਵੇ

Loading views...


WHATSAPP ਵਾਲੀ Ho ke ,
ਤੂੰ Hun ਭੁੱਲਗੀ FB Wale ਯਾਰਾਂ Nu__??

Loading views...

ਮੈਨੂੰ ਕਹਿੰਦੀ ਤੂੰ SINGLE ਹੀ ਠੀਕ ਆਂ ,,

ਮੈ ਕਿਹਾ ਕਿਉਂ ?
ਕਹਿੰਦੀ ਕਮਲਿਆ ਤੂੰ ਹੱਸਦਾ ਸੋਹਣਾ ਲੱਗਦਾ..।

Loading views...

ਜੇ ਸੱਟ ਨਾ ਵੱਜਦੀ
ਤਾਂ ਦਰਦ ਦਾ ਕਿਵੇਂ ਪਤਾ ਚਲਦਾ

Loading views...