ਮੇਰੀ ਪੋਸਟ ਤੇ ਕੰਮੈਂਟ ਕਰਦੇ ਰਿਹਾ ਕਰੋ ਯਾਰ
ਕੀ ਪਤਾ ਮੈਂ ਵੀ ਕੈਪਟਨ ਸਰਕਾਰ ਵਾਂਗੂ
ਇੱਕ ਇੱਕ ਸਮਾਰਟ ਫੋਨ ਦੇ ਦਵਾਂ
Loading views...
ਮੇਰੀ ਪੋਸਟ ਤੇ ਕੰਮੈਂਟ ਕਰਦੇ ਰਿਹਾ ਕਰੋ ਯਾਰ
ਕੀ ਪਤਾ ਮੈਂ ਵੀ ਕੈਪਟਨ ਸਰਕਾਰ ਵਾਂਗੂ
ਇੱਕ ਇੱਕ ਸਮਾਰਟ ਫੋਨ ਦੇ ਦਵਾਂ
Loading views...
ਮਾਰਵਾੜੀ ਨੇ ਆਪਣੇ ਦਾਦੇ ਦੀ ਮੌਤ ਦਾ ਇਸ਼ਤਿਹਾਰ ਦੇਣ ਲਈ ਅਖਬਾਰ ਦੇ ਦਫਤਰ ਚ ਫੋਨ ਕੀਤਾ
ਕਲਰਕ – 50 ਰੁਪਏ ਪ੍ਰਤੀ ਸ਼ਬਦ
ਮਾਰਵਾੜੀ – ਛਾਪ ਦਿਓ , “ਦਾਦਾ ਮਰ ਗਿਆ”
ਕਲਰਕ – ਸਾਰੀ ਸਰ , ਘੱਟੋ ਘੱਟ ਛੇ ਸ਼ਬਦ
ਮਾਰਵਾੜੀ – ਫੇਰ ਛਾਪ ਦਿਓ , “ਦਾਦਾ ਮਰ ਗਿਆ , ਵ੍ਹੀਲਚੇਅਰ ਵਿਕਾਊ ਹੈ
Loading views...
ਪਤਨੀ – ( ਗੁੱਸੇ ਚ) ਮੈਂ ਚੱਲੀ ਆਪਣੇ ਪੇਕੇ।
.
.
ਅੱਜ ਤੋਂ ਬਾਅਦ ਕਦੇ ਵਾਪਿਸ ਨੀ ਆਉਣਾ।
.
ਪਤੀ – ਬੱਸ ਚ ਚੜ੍ਹਾਕੇ ਆਵਾਂ?
.
.
. ਪਤਨੀ – ਬਸ ਆਹੀ ਤੁਹਾਡੀਆਂ ਮਿੱਠੀਆਂ ਗੱਲਾਂ ਮੈਨੂੰ ਜਾਣ ਨੀ ਦਿੰਦੀਆਂ gallan
Loading views...
ਜੇਕਰ ਰਾਤ ਨੂੰ ਚਿੱਟੇ ਕੱਪੜਿਆਂ ਵਿੱਚ ਆ ਕੇ ਕੋਈ ਤੁਹਾਡੇ ਪੈਰ ਫੜ ਲਏ ਤਾਂ ਭੂਤ ਸਮਝ ਕੇ ਡਰੇਉ ਨਾ??
ਉਹ ਸਰਪੰਚੀ ਦਾ ਉਮੀਦਵਾਰ ਵੀ ਹੋ ਸੱਕਦਾ..
Loading views...
ਇੱਕ ਵਾਰ ਪੱਪੂ ਵੀ ਚਲਾ ਗਿਆ ਬਾਰਡਰ ਤੇ ਲੜਨ
ਫਿਰ ਇਹ ਸੋਚ ਕੇ ਵਾਪਸ ਆ ਗਿਆ ਕਿ
ਮੇਰੇ ਤੋਂ ਤਾਂ ਮੇਰੀ ਪਤਨੀ ਨਹੀਂ ਡਰਦੀ
ਸਾਲਾ ਦੁਸ਼ਮਨ ਨੇ ਕੀ ਡਰਨਾ
Loading views...
ਬਿਨਾਂ ਛੇੜੇ ਬੀਬਾ ਫਿਰੇ ਛਿੜਦੀ
ਕਿਉਂ ਜੱਟਾਂ ਨਾਲ ਜਾਣ-ਜਾਣ ਭਿੜਦੀ
Loading views...
ਕਦੇ ਵੀ ਕਿਸੇ ਨੂੰ ਰੰਗ ਰੂਪ ਤੋਂ ਨਾ ਪਰਖੋ,
ਜੋ ਉਹ ਅੰਦਰੋਂ ਹੈ, ਸ਼ਾਇਦ ਸਾਡੀ ਪੁਹੰਚ
ਤੋਂ ਵੀ ਬਾਹਰ ਹੋਵੇ
Loading views...
ਤੇਰੇ ਬੋਲੇ ਇੱਕ ਇੱਕ ਲਫ਼ਜ਼ ਦੀ,
ਮੈਂ ਕਾਇਲ ਹੋ ਚੁੱਕੀ ਹਾਂ।
ਦਿਲ ਮਗਰੂਰ ਤੇਰੀ ਯਾਦ ‘ਚ,
ਤੇ ਮੈਂ ਘਾਇਲ ਹੋ ਚੁੱਕੀ ਹਾਂ।
ਵਹਿ ਕੇ ਦਰਿਆ ਵਾਂਗੂੰ ਤੂੰ……
ਸਮਾ ਜਾਵੀਂ ਮੇਰੇ ਵਿੱਚ,
ਕਿਉਕਿ ਮੈਂ ….’ਮੈਂ’ ਨਹੀ,
ਇੱਕ ਸਾਹਿਲ ਹੋ ਚੁੱਕੀ ਹਾਂ.
Loading views...
ਕਿਧਰੋਂ ਮਿਲਦੀ ਐ ਸਲਫਾਸ ਲਿਆਂਦੇ
ਜੱਟ ਧਾਹਾਂ ਮਾਰਦਾ ਆਖੇ ਸੀਰੀ ਕਰਮੇ ਨੂੰ,
ਉੱਜੜਗੇ ਆਪਾ ਕੱਖ ਨੀ ਬਚਿਆ,
ਉਏ ਬਾਰਿਸ਼ ਖਾਗੀ ਜੀਰੀ
ਉਤੋਂ ਸੁੰਡੀ ਖਾਗੀ ਨਰਮੇ ਨੂੰ..”
Loading views...
ਸਕੂਨ ਦੀ ਤਲਾਸ਼ ਚ ਦਿਲ ਵੇਚਣ ਚੱਲੇ ਸੀ,
ਖਰੀਦਦਾਰ ਦਰਦ ਵੀ ਦੇ ਗਿਅਾ ਤੇ ਦਿਲ ਵੀ ਲੈ ਗਿਅਾ ||
Loading views...
ਵਾਹਿਗੁਰੂ ਵਾਹਿਗੁਰੂ ਜਪ ਲੈ
ਬੰਦਿਆ ਤਰ ਜਾਏਂਗਾ
ਨੀਵਾ ਵੀ ਹੋਣਾ ਸਿੱਖ ਲੈ
ਨਹੀ ਤਾਂ ਹੰਕਾਰ ਚ’ ਹੀ ਮਰ ਜਾਏਂਗਾ
Loading views...
ਨੀ ਅਸੀ ਸੱਚੇ ਪਿਆਰਾ ਵਾਲੇ ਆ
ਕਦੇ ਕਿਸੇ ਦਾ ਟਾਈਮ ਨੀ ਚੱਟੀ ਦਾ
ਕੱਪੜੇ ਚਾਹੇ ਮੈਲੇ ਪਾ ਲਈਏ
ਪਰ ਦਿਲ ਸਾਫ ਰੱਖੀਦਾ
Loading views...
ਉਹਨੇ ਦਿਲ ਮੰਗਿਆ ਤੇ ਸਾਥੋਂ ਨਾ ਹੋ ਗਈ
ਕੁੜੀ ਪਤਲੋ ਜਿਹੀ ਸੰਗ ਕੇ ਪਰ੍ਹਾਂ ਹੋ ਗਈ
ਦਿਲ ਟੁੱਟੇ ਤੋਂ ਵੀ ਸੁੱਟਣੋਂ ਨਾ ਟਲ਼ੀ,
ਚੰਦਰੀ ਹੋ, ਜ਼ੁਲਫ਼ਾਂ ਦੇ ਜਾਲ ਨੂੰ
ਜੱਟੀ ਹਿੱਕ ਨਾਲ ਲਾ-ਲਾ ਕੇ ਪਾਉਂਦੀ ਬੋਲੀਆਂ ਹੋ,
ਜੱਟ ਦੇ ਰੁਮਾਲ ਨੂੰ
Loading views...
ਦੇਵ ਕਰਹੁ ਦਇਆ ਮੋਹਿ ਮਾਰਗਿ ਲਾਵਹੁ ਜਿਤੁ ਭੈ ਬੰਧਨ ਤੂਟੈ ॥
ਜਨਮ ਮਰਨ ਦੁਖ ਫੇੜ ਕਰਮ ਸੁਖ ਜੀਅ ਜਨਮ ਤੇ ਛੂਟੈ ॥੧॥ ਰਹਾਉ ॥
Loading views...
” ਸੁੱਖ-ਸਾਂਦ ਕੀ ਸਾਡੀ ਪੁੱਛਦਾ ਏਂ,
ਤੂੰ ਆਪਣੇਂ ਬਾਰੇ ਕਹਿ ਸੱਜਣਾਂ..
ਤੂੰ ਖੁਸ਼ੀਆਂ ਦੇ ਵਿੱਚ ਵੱਸਦਾਂ ਏਂ,
ਬਸ ਐਨਾਂ ਦੱਸਦਾ ਰਹਿ ਸੱਜਣਾ”
Loading views...
ਆਕੜਾ ਦਿਖਾਉਂਦੀ ਸੀ ਗੱਲ-ਗੱਲ ‘ਤੇ__
ਚੰਨ ਜਿਹਾ ਗਭਰੂ ਗਵਾ ਕੇ ਬਹਿ ਗਈ_
Loading views...