Sub Categories

ਤੇਰੀ ਦੋਸਤੀ ਦਾ ਮੈਂ ਸਤਕਾਰ ਕਿੱਤਾ , ਤੇਰੀ ਹਰ ਨਜ਼ਰ ਨੂੰ
ਮੈਂ ਪਿਆਰ ਕਿੱਤਾ, ਕਸਮ ਰੱਬ ਦੀ ਨਾ ਭੁਲਾ ਦੇਵੀਂ ਏਸ ਦੋਸਤੀ ਨੂੰ …

ਮੈਂ ਆਪਣੇ ਤੋ ਵੀ ….??
.
.
ਜਿਆਦਾ ਇਸ ਰਿਸ਼ਤੇ ਤੇ ਐਤਬਾਰ ਕਿੱਤਾ ..

Loading views...



ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ ॥
ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ ਪਾਵਏ ॥
🌹💢ਸਤਿਨਾਮ ਸ਼੍ਰੀ ਵਾਹਿਗੁਰੂ ਜੀ💢🌹

Loading views...

ਡਾਕਟਰ : ਜੇ ਤੁਸੀ ਮਰੀਜ ਨੂੰ ਘੰਟਾ ਪਹਿਲਾ ਲੈ ਆਉਂਦੇ ਤਾਂ ਅਸੀਂ ਇਹਨੂੰ ਬਚਾ ਸਕਦੇ ਸੀ
.
.
.
.
.
.
.
.
AMLI..: ਇੱਕ ਘੰਟਾ ਪਹਿਲਾ ਤੇਰੇ ਫੂੱਫੜ ਨੂੰ ਕਿਦਾਂ ਲੈ ਆਉਂਦੇ,ਐਕਸੀਡੈਂਟ ਤਾਂ ਸਾਲਾ 10 ਮਿੰਟ ਪਹਿਲਾ ਹੋਇਆ

Loading views...

ਵਾਗ ਗੁਲਾਬਾ ਹੱਸਦਾ ਚੇਹਰਾ
ਰੰਗ ਪੀਲਾਂ ਕਿੳੁ ਪੈ ਗਿਅਾ ਵੇ
ਹੋੲਿਅਾ ਕੀ ਜੇ ਪਿੱਛੇ ਰਹਿ ਗਿਅਾ
ਕੱਚੇ ਤਾ ਨਹੀ ਲਹਿ ਗਿਅਾ ਵੇ ..

Loading views...


ਚੰਗੇ ਧਰਤੀ ਦੇ ਟੁਕੜੇ ਨਾਂ ਬੋਲਦੇ ,ਨੀ ਮਾੜਾ ਕਿਤੇ ਜੱਟ ਜਾਣੀ ਨਾ
ਮੁੰਡਾ ਸਾਦਗੀ ਪਸੰਦ ਜਿਉਣ ਜੋਗੀਏ ,ਨੀ ਘਰੋੰ ਬਾਰੋੰ ਘੱਟ ਜਾਣੀ ਨਾ

Loading views...

ਜੇ ਗ਼ਲਤੀਆਂ ਨਹੀਂ ਕਰਾਂਗੇ ਤੇ ਪਤਾ ਕਿਵੇਂ ਚੱਲੂ ਕੇ…
ਕੌਣ ਕੌਣ ਸਾਡੇ ਡਿੱਗਣ ਦਾ ਇੰਤਜ਼ਾਰ ਕਰ ਰਿਹਾ ਹੈ

Loading views...


ਪਿਉ ਦੀ ਖਾਧੀ ਕਲੀ ਕਲੀ ਝਿੜਕ
ਜਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ
ਕੰਮ ਆ ਜਾਦੀ ਹੈ !!

Loading views...


ਦੂਰੀ ਸਾਡੇ ਵਿੱਚ ਜਿਹੜੀ ਜੇ ਤੂੰ ਨਾਂ ਮਿਟਾਈ ਪਤਾ ਨਹੀਂਓ ਲੱਗਣਾ
ਛੋਟੀ ਜਹੀ ਦਰਾਰ ਕਦੋਂ ਬਣ ਜਾਣਾ ਖਾਈ ਪਤਾ ਨਹੀਂਓ ਲੱਗਣਾ

Loading views...

ਬੰਦੇ ਨੂੰ ਇਸ ਗੱਲ ਦਾ ਇਲਮ ਵੀ ਹੈ,
ਕਿ ਖਾਲੀ ਹੱਥ ਇਸ ਦੁਨੀਆਂ ਤੋਂ ਜਾਣਾ ਹੈ,
ਪਰ ਫਿਰ ਵੀ ਬੰਦਾ ਸਾਰੀ ਉਮਰ ਦੁਨੀਆਂ ਦੇ ਪਦਾਰਥ ਇਕੱਠੇ ਕਰਦਾ ਰਹਿੰਦਾ ਹੈ👌

Loading views...

ਸਾਨੂਂ ਤਾਂ ਚੜਿਆਂ ਰਹਿਂਦਾ ਤੇਰੇ
ਪਿਆਰ ਦਾ ਸਰੂਰ
.
ਲੋਕੀ ਕਹਿਂਦੇ ਮੁਂਡਾ
Tait ਰਹਿਂਦਾ

Loading views...


ਮੰਨਿਆ ਕਿ ਸਰਾਬ ਪੀਣ ਨਾਲ ਜਿੰਦਗੀ ਦੇ ਮਸਲੇ
ਹੱਲ ਨਹੀ ਹੁੰਦੇ..??
.
.
.
.
.
.
.
.
.
.
.
.
.
.
.
.
.
.
.
.
.
.
.
.
.
ਪਰ ਇਹ ਹੱਲ ਦੁੱਧ ਪੀ ਕੇ ਵੀ ਨਹੀ ਹੁੰਦੇ lol

Loading views...


ਜ਼ਿੰਦਗੀ ਵਿੱਚ ਦੋ ਚੀਜ਼ਾਂ ਕਦੇ ਝੁਕਣ ਨਾ ਦਿਓ
ਇੱਕ ਬਾਪ ਦਾ ਸਿਰ
ਦੂਜਾ ਮਾਂ ਦੀਆਂ ਅੱਖਾਂ

Loading views...

ਕਈ ਵਾਰ ਇਨਸਾਨ ਕੱਲਾ ਇਸ ਕਰਕੇ ਰਹਿ ਜਾਂਦਾ ਹੈ
ਆਪਣਿਆ ਨੂੰ ਛੱਡਣ ਦੀ ਸਲਾਹ ਬੇਗਾਨਿਆ ਤੋ ਲੈਦਾ..

Loading views...


ਸੁਖਬੀਰ ਬਾਦਲ ਨਾਲ ਕਲੋਲ ਹੋ ਗਈ….
ਜਦੋਂ ਉਸਨੇ ਹਰਸਿਮਰਤ ਨੂੰ ਪੁੱਛਿਆ ਕਿ ਵੋਟ ਕਿਸ ਨੂੰ ਪਾਈ
ਤਾਂ ਅੱਗੋਂ ਕਹਿੰਦੀ
ਜੀ, ਆਪ ਨੂੰ

Loading views...

ਆਪਣੇ ਮੁੰਡੇ ਦੇ ਰਿਪੋਰਟ ਕਾਰਡ ਤੇ
ਬਾਪ ਨੇ ਅੰਗੂਠਾ ਲਗਾਇਆ
ਮੁੰਡਾ – ਪਿਤਾ ਜੀ ਤੁਸੀਂ ਤਾ engineer ਆ
ਫੇਰ ਅੰਗੂਠਾ ਕਿਉਂ ?
ਬਾਪ- ਕੰਜਰਾ ਆਪਣੇ ਨੰਬਰ ਦੇਖ
ਟੀਚਰ ਨੂੰ ਨੀਂ ਪਤਾ ਚੱਲਣਾ ਚਾਹੀਦਾ ਕੇ
ਤੇਰਾ ਬਾਪ ਪੜ੍ਹਿਆ ਲਿਖਿਆ ਆ

Loading views...

ਵੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ
ਆਪ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ

Loading views...