ਭਰਵੀ ਜੀ ਰੱਖ ਦਾੜੀ ਮੂੱਛ ਵਾਲਾਂ ਤਾਂ swag ਗੜਿਆ …
ਸਾਂਵਲਾ ਜਿਆ ਰੰਗ ਮੁੰਡਾ ਸਾਂਭ ਲੈ ਨੀ ਕਿੰਨੀਆਂ ਦੇ ਅੱਖੀਂ ਚੜ੍ਹਿਆ …
Loading views...
ਭਰਵੀ ਜੀ ਰੱਖ ਦਾੜੀ ਮੂੱਛ ਵਾਲਾਂ ਤਾਂ swag ਗੜਿਆ …
ਸਾਂਵਲਾ ਜਿਆ ਰੰਗ ਮੁੰਡਾ ਸਾਂਭ ਲੈ ਨੀ ਕਿੰਨੀਆਂ ਦੇ ਅੱਖੀਂ ਚੜ੍ਹਿਆ …
Loading views...
ਜਦੋਂ ਇਨਸਾਨ ਆਪਣੀਆਂ ਗਲਤੀਆਂ ਦਾ
ਵਕੀਲ ਅਤੇ ਦੂਜਿਆਂ ਦੀਆਂ ਗਲਤੀਆਂ ਦਾ
‘ਜੱਜ ਬਣ ਜਾਵੇ ਫੈਸਲੇ ਨਹੀਂ ਫਾਸਲੇ ਹੁੰਦੇ ਹਨ।
Loading views...
ਪਿਆਰ ਸਭ ਨਾਲ,ਯਕੀਨ ਖਾਸ ਤੇ।
ਨਫਰਤ ਮਿੱਟੀ ਵਿਚ,ਆਸ ਕਰਤਾਰ ਤੇ
Loading views...
ਜਾਂਚ ਕਰਵਾਉਣ ਵਾਲੇ ਵੀ ਉਹੀ
ਤੇ ਮਰਵਾਉਣ ਵਾਲੇ ਵੀ ਉਹੀ
ਅੱਗੇ ਆਪੇ ਸਮਝਲੋ
Loading views...
ਇਹ ਦਰਦ ਅਵੱਲਾ ਏ,
ਇਹ ਪੀੜ ਅਨੋਖੀ ਏ,
ਅਸੀਂ ਕੁੰਡੇ ਪਿੱਤਲ ਦੇ,
ਤੂੰ ਸੁੱਚਾ ਮੇਤੀ ਏਂ,
ਤੈਨੂੰ ਜਿੱਤ ਵੀ ਸਕਦੇ ਨੀਂ,
ਮੁੱਲ ਲੈ ਵੀ ਹੁੰਦਾ ਨੀਂ,
Loading views...
ਕੁੜੀਅਾਂ ਸੂਟਾਂ ਦੀ ਦੁਕਾਨ ਤੇ – ਵੀਰੇ ਸਹੀ ਸਹੀ ਰੇਟ ਲਾਓ ਸਾਡਾ ਸਾਰਾ
ਪਰਿਵਾਰ ਤੇ ਦੋਸਤ ਸੁਰੂ ਤੋਂ ੲਿਥੋਂ ਹੀ ਸਮਾਨ ਲੈਕੇ ਜਾਂਦੇ ਨੇ,..
..
ਅਸੀਂ ਬਹੁ ਪੁਰਾਣੇ ਗਾਹਕ ਹਾਂ…….??
.
.
.
.
ਦੁਕਾਨਦਾਰ – ਖੁਦਾ ਦਾ ਖੌਫ ਖਾਓ ਭੈਣਜੀ ,
ਦੋ ਦਿਨ ਪਹਿਲਾ ਹੀ ਦੁਕਾਨ ਖੋਲੀ ੲੇ ਹਜੇ
Loading views...
ਜਣੇ-ਖਣੇ ਨਾਲ #ਯਾਰੀਆਂ ਜੋ ਲਾਉਣ ਲੱਗ ਜੇ 🔫🔫
ਯਾਰ 💓 ਚੋਂ #ਪੁਰਾਣੇ ਜੋ ਭੁਲਾਉਣ ਲੱਗ ਜੇ 😌😌
ਨਿੱਤ ਨਵਿਆਂ ਦੀ #ਯਾਰੀ ਜਿਹੜਾ ਰਹੇ ਲੋੜਦਾ 👎👊
ਜੱਟ ਇਹੋ ਜਿਹੇ #ਬੰਦਿਆ ਨੂੰ ਹੱਥ ਜੋੜਦਾ🙏
Loading views...
ਜਦ ਦਿਨ ਮਾੜੇ ਸੀ ਤਾਂ ਵਾਹਿਗੁਰੂ ਨੇ ਹੱਥ ਫੜਿਆ ਸੀ
ਹੁਣ ਚੰਗੇ ਦਿਨਾਂ ਚ ਮੈਂ ਵਾਹਿਗੁਰੂ ਦਾ ਲੜ ਕਿਉਂ ਛੱਡਾਂ ?
Loading views...
1 ਲੁਹਾਰ ਦੀ 101 ਬੇਟੀਆਂ ਸੀ
ਕਿਸੇ ਨੇ ਪੁੱਛਿਆ ਇਹ ਸਾਰੀਆਂ ਤੁਹਾਡੀਆਂ ਹਨ ?
ਲੁਹਾਰ ਦੀ ਪਤਨੀ ਮੁਸਕੁਰਾ ਕੇ ਬੋਲੀ
100 ਸੁਨਿਆਰ ਦੀ 😕
1 ਲੁਹਾਰ ਦੀ 😉
ਸੁਣਦੇ ਹੀ ਲੁਹਾਰ ਬੇਹੋਸ਼
Loading views...
ਕੁਝ ਇੱਦਾ ਦੇ ਵਕਤ ਵਿੱਚ ਉਹ ਮਿਲੇ ਨੇ ਮੈਨੂੰ….
ਦੂਰ ਜਾਵਾਂ ਤਾਂ ਸਜ਼ਾ…
ਕੋਲ ਆਵਾਂ ਤਾਂ ਗੁਨਾਹ ਲਗਦਾ ਹੈ…!!
Loading views...
Nikke Hunde Tggeh charre
Vdde Hoye HLL waya,
Budde Hoye Mala Feri
Rab da lamba Laya@@@@
Loading views...
ਖੁਦ ਨੂੰ ਜੋ ਹੋਰਾਂ ਨਾਲ ਕਰਦਾ Compare ਆ,
ਮਿੱਤਰਾਂ ਦੀ ਨਜ਼ਰ ‘ਚ ਬੰਦਾ ਓਹੋ Fail ਆ Winking face
Loading views...
ਮਾੜੇ ਅਗੇ kaddi ਰੋਹਬ ਨਹੀ ਦਿਖਾਈ ਦਾ….
ਤੇ ਜਣੀ ਖਣੀ ਨੂੰ ਬਹੁਤਾ Muhh ਨਹੀ ਲਾਈਦਾ….
Loading views...
ਰਾਤ ਤਾਂ ਹੱਦ ਹੋ ਗਈ..
ਲੋਕਾਂ ਨੂੰ ਤਾਂ ਸੁਪਨੇ ਵਿੱਚ ਭੂਤ ਪਰੇਤ ਦਿਖਦੇ ਨੇਂ.
.
ਤਾਂ ਨੀ ਨੀਂਦ ਆਉਂਦੀ… :O ??
.
.
.
.
.
.
.
.
.
.
.
.
.
.
ਮੈਨੂੰ ਬਾਦਲ ਹੁਣੀ ਦਿਖੀ ਜਾਣ …
Loading views...
ਕਾਲੀ ਬਿੱਲੀ ਨੇ ਇੰਜੀਨਿਅਰ ਦਾ
ਰਾਸਤਾ ਕੱਟ ਦਿੱਤਾ
ਹੁਣ ਵਿਚਾਰੀ ਨੂੰ ਚਾਰ ਦਿਨ ਤੋਂ
ਰੋਟੀ ਨਹੀਂ ਮਿਲੀ
Loading views...
Kinne Pyare Ho Jande Ne
Kade Kade Ajnabia Naal Rishte,….
Jado Oh Gal Nai Karde Ta
Apnya Naal Bolna V Changa Nahi Lagda…!!
Loading views...