ਜਾਂਚ ਕਰਵਾਉਣ ਵਾਲੇ ਵੀ ਉਹੀ ਤੇ ਮਰਵਾਉਣ ਵਾਲੇ ਵੀ ਉਹੀ ਅੱਗੇ ਆਪੇ ਸਮਝਲੋ
ਕਿਸੇ ਤੋਂ ਉਮੀਦ ਕਿਤੇ ਬਿਨਾਂ ਉਸਦਾ ਚੰਗਾ ਕਰੋ.. ਕਿਉਂਕਿ ਕਿਸੇ ਨੇ…….?? . . . ਸੱਚ ਕਿਹਾ ਹੈ ਕਿ .. . Continue Reading..
ਜਿੰਨਾ ਚਿਰ ਅੱਖ ਸਾਫ਼ ਨਹੀਂ ਧੁੰਦਲਾ ਦਿਸੇਗਾ ਜਿੰਨਾ ਚਿਰ ਮਨ ਸਾਫ਼ ਨਹੀਂ ਮੁਹੱਬਤ ਸਮਝੀ ਨਹੀਂ ਜਾ ਸਕਦੀ
Kudiya ਨੂਂ ਚਂਦ ਤਾਰਿਆਂ ਦੀ ਨਹੀ… ਬਲਕਿ…. ਇਜ਼ਤ ਤੇ ਪਿਆਰ ਦੀ Lod ਹੁਂਦੀ aa
ਜਦੋਂ ਤਕ ਰਸਤੇ ਸਮਝ ਆਉਂਦੇ ਹਨ ਓਦੋਂ ਤੱਕ ਮੁੜਨ ਦਾ ਸਮਾਂ ਹੋ ਜਾਂਦਾ ਹੈ.. ਏਹੀ ਜਿੰਦਗੀ ਹੈ.
ਬਾਪੂ ਦੇ ਹੱਥ ਦਾ ਥੱਪੜ . . ਤੇ ਮਾਂ ਦੇ ਹੱਥ ਦੀ ਚੂੜੀ… . . . . ਕਿਸਮਤ ਵਾਲੇ ਨੂੰ Continue Reading..
ਰੰਗ ਦੁਨੀਆ ਦੇ ਔਨੇਖੇ ਨੇ, ਜਿਹੜੇ ਸੱਚੇ ਉਹ ਓਖੇ ਜੋ ਬਾਤ ਬਾਤ ਪਰ ਬੋਲੇ ਝੂਠ ਰੱਬਾ ਉਹ ਸੋਖੇ!!!
ਮੌਤ ਤੋਂ ਬਾਅਦ ਦੀ ਹੀ ਆ ਸੱਚਾਈ ਪਤਨੀ ਮਕਾਨ ਤੱਕ ਸਮਾਜ ਸ਼ਮਸ਼ਾਨ ਤੱਕ ਪੁੱਤਰ ਅਗਨੀ ਦਾਨ ਤੱਕ ਤੇ ਤੁਹਾਡੇ ਕਰਮ Continue Reading..
ਸਭ ਐਥੇ ਰਹਿ ਜਾਣਾ… ਮਾਣ ਨਾ ਕਰੋ… ਜੇ ਮਿਲਦਾ ਸੱਚਾ ਪਿਆਰ ਤਾਂ ਦਿਲੋਂ ਨਿਭਾਉ….. ਅਹਿਸਾਨ ਨਾ ਕਰੋ
Your email address will not be published. Required fields are marked *
Comment *
Name *
Email *