Sub Categories

ਮੇਰੀ ਜ਼ਿੰਦਗੀ ਚ ਗਮ ਕੋਈ ਨਾ ਹੁੰਦਾ
ਜੇ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਦਾ ਹੁੰਦਾ

Loading views...



ਪੇਪਰਾਂ ਚ
ਨੇਹਾ – ਯਾਰ ਆਹ ਦੂਜੇ ਪ੍ਰਸ਼ਨ ਦਾ ਉੱਤਰ ਕੀ ਆ ?
ਮੈਂ – ਆਹ ਲੈ ਸ਼ੀਟ , ਲਿਖ ਲਾ
ਮੈਂ – ਨੇਹਾ ਆਹ ਦਸਵਾਂ ਪ੍ਰਸ਼ਨ ਕਿਦਾਂ solve ਕਰਨਾ
ਨੇਹਾ – excuse me , ਬਹੁਤਾ frank ਹੋਣ ਦੀ ਲੋੜ ਨੀਂ
ਮੇਰਾ already bf ਹੈਗਾ ਆ

Loading views...

ਟੀਚਰ – ਜੇ ਕੱਲ ਨੂੰ ਹੋਮਵਰਕ ਨਾ ਕਰਕੇ ਆਇਆ ਤਾਂ
ਮੁਰਗਾ ਬਣਾਉਗਾਂ
ਪੱਪੂ – ਸਰ ਮੁਰਗਾ ਤਾਂ ਮੈਂ ਖਾਂਦਾ ਨੀਂ
ਤੁਸੀਂ ਮਟਰ ਪਨੀਰ ਬਣਾ ਲਿਓ
ਦੇ ਥੱਪੜ ਤੇ ਥੱਪੜ

Loading views...

ਇਕ ਕੁੜੀ ਨੇ ਮੈਨੂੰ POKE ਕਰਤਾ,
ਕੇਹਂਦੀ SORRY G ਮੈਂ ਤੇ JOKE ਕਰਤਾ..
.
ਮੈਂ ਕੇਹਾ ਕਮਲੀਏ……??
.
.
.
.
.
.
.
.
.
ਇਹ ਤਾਂ ਹੁੰਦੀ ਆ ਪਿਆਰ ਦੀ ਨਿਸ਼ਾਨੀ…
ਅਗਲੇ ਏ ਪਲ ਮਰਜਾਨੀ ਨੇ ਮੇਨੂੰ BLOCK ਕਰਤਾ

Loading views...


ਹਰ ਵਿਦੀਆਰਥੀ ਦੀ ਕਹਾਣੀ ”
.
.
.
.
.
ਕੱਲ ਰਾਤੀ ਕਿਤਾਬ ਮੇਰੇ ਵੱਲ ਤੱਕਦੀ ਰਹੀ ”
.
.
.
ਅਤੇ ਨਿੰਦ ਮੈਨੂੰ ਆਪਣੇ ਵੱਲ ਨੂੰ ਖਿਚਦੀ ਰਹੀ ”
.
.
.
ਨਿੰਦ ਦਾ ਝੋਕਾਂ ਮੇਰੇ ਮਨ ਨੂੰ ਮੋਹ ਗਿਆ ”
.
.
.
.
.
.
.
.
ਅਤੇ ਕੱਲ ਰਾਤ ਇੱਕ ਹੋਣਹਾਰ ਵਿਦੀਆਰਥੀ ਬਿਨਾਂ ਪੜੇ ਈ ਸੋ ਗਿਆ

Loading views...

ਉਹਨੇ ਵਾਅਦਾ ਕੀਤਾ ਸੀ ,
ਕਿ ਮੁੜ ਕਦੀ ਤੇਰੀ ਜਿਦਗੀ ਵਿੱਚ ਨਹੀ ਆਵਾਗੀ.
.
ਖੁਸ਼ ਹਾ ਕਿ , ਕਿਸੇ ਇੱਕ ਵਾਅਦੇ ਤੇ ਤਾ ਖਰਹੀ ਉਤਰੀ

Loading views...


ਮਿਲਦਾ ਤਾਂ ਬਹੁਤ ਕੁਝ ਹੈ ਜ਼ਿੰਦਗੀ ਵਿੱਚ
ਬੱਸ ਅਸੀ ਗਿਣਤੀ ਉਸੇ ਦੀ ਕਰਦੇ ਹਾਂ,
ਜੋ ਹਾਸਿਲ ਨਾ ਹੋਇਆ ਹੋਵੇ…

Loading views...


ਵਰਦੇ ਮੀਂਹ ਚ ਵੀ ਕੋਈ ਕੋਈ ਹੀ ਬੈਠ ਸਕਦਾ ਬੱਲਿਆ

ਨਾਲੇ ਓਹ ਕਿਹੜਾ ਕਿਸਾਨ ਨੇ

ਦੱਲੇ ਨੇ ਦੱਲੇ

#ਕਿਸਾਨਮਜਦੂਰਏਕਤਾਜਿੰਦਾਬਾਦ

Loading views...

ਮਿਲੇ ਤਾਂ Best ਨਹੀਂ ਤਾਂ ਫੇਰ Next,
Life ਵਿੱਚ ਇਹ ਫਾਰਮੁਲਾ ਰੱਖੋਗੇ
ਤਾਂ Feeling Sad ਵਾਲੇ Status
ਨਹੀਂ ਲੱਭਣੇ ਪੈਣੇ

Loading views...


ਰੇਲ ਚ ਇੱਕ ਮੁੰਡੇ ਨੇ ਟਿਕਟ..
ਚੈਕਰ ਨੂੰ ਕਿਹਾ..
.
ਭਾਈ ਸਾਹਬ ਹੁਣ ਮੈਨੂੰ ….??
.
.
.
ਬਹੁੱਤ ਨਿੰਦ ਆ ਰਹੀ ਏ , ਮੈਨੂੰ ਸਵੇਰੇ 4 ਵਜੇ
ਪਟਿਆਲਾ ਉਠਾ ਦਿਉ ,…
.
ਜੈ ਮੈ ਨਾਂ ਉਠਾਂ ਤਾਂ ਮੈਨੂੰ ਜਬਰਦਸਤੀ ਰੇਲ ਤੋ
ਬਾਹਰ ਧੱਕਾ ਦੇ ਦਿਉ ..
.
.
ਮੇਰੀ ਸਵੇਰੇ ਬਹੁਤ ਈ ਜਰੂਰੀ
ਮਿਟੀੰਗ ਏ..
.
.
.
ਸਵੇਰੇ 8 ਵਜ਼ੇ ਮੁੰਡੇ ਦੀ ਜਾਗ ਖੁਲੀ ਤਾਂ
ਉਸਨੂੰ ਪਤਾ ਲੱਗੀਆ ਕੀ ਪਟੀਆਲਾ ਤਾਂ ਕਦੋਂ ਦੀ ਲੰਘ
ਗਿਆ ਏ ..?
.
.
ਮੁੰਡਾ ਟਿਕਟ ਚੈਕਰ ਨੂੰ ਗੰਦੀਆਂ ਗੰਦੀਆਂ
ਗਾਲਾਂ ਕੱਡਣ ਲੱਗ ਪਿਆ …
.
.
ਇਹ ਸੁਣ ਕੇ ਲੋਕਾਂ ਨੇ ਟਿਕਟ ਚੈਕਰ ਨੂੰ ਕਿਹਾ ..
ਉਹ ਮੁੰਡਾਂ ਇੰਨੀਆਂਗੰਦੀਆਂ
ਗਾਲਾਂ ਕੱਡ ਰਿਹਾ ਏ ਤੇ ਤੁਸੀ ਚੁਪ ਚਾਪ ਸੁਣ ਰਹੇ ਹੌ ??
.
.
.
.
ਇਹ ਸੁਣ ਕੇ ਟਿਕਟ ਚੈਕਰ ਜਵਾਬ ਦਿੰਦਾ “..
.
ਜੀ ਮੈ ਤਾਂ ਇਹ ਸੋਚਦਾ ਵੀ..
….
ਸਵੇਰੇ 4 ਵਜੇ ਜਿਹਨੂੰ ਮੈ ਪਟਿਆਲਾ ਜਬਰਦਸਤੀ ਧੱਕਾ ਮਾਰ
ਕੇ ਉਤਰੀਆ ਉਹ ਕਿੰਨੀਆ ਗਾਲਾਂ ਕੱਡ ਦਾ ਹੋਓ

Loading views...


Torr Ke Puttar Nu Maa Kothe Te Khlo Gayi
Dekhde Dekhdeya Akhon Ohle Ho Gayi

Mangdi Rahi Khair Sadi Jholi Aad Ke
Dso Keda Roya Nahi Si Pind Chadke

Loading views...

ਅੱਜ ਤਾਂ ਹੱਦ ਹੋਗੀ,
ਹੱਦੋਂ ਵੀ ਵੱਧ ਹੋਗੀ,

ਕੁੜੀ ਨੰਬਰ ਦੇ ਕੇ ਗਈ ਸੀ,
ਚਾਅ ਚਾਅ ਚ ਪ੍ਰਤੀ ਚੱਬ ਹੋ ਗੀ

Loading views...


ਮੈਂ ਜਨਮ ਜਨਮ ਤੋਂ ਤੇਰਾ ____
ਸਾਨੂੰ ਗੈਰਾਂ ਦੇ ਵਿੱਚ ਰੱਖ ਭਾਵੇਂ___
ਬਸ ਰੁਤਬਾ ਦੇ ਦੇ ਜੁੱਤੀ ਦਾ ___
ਸਾਨੂੰ ਪੈਰਾਂ ਦੇ ਵਿੱਚ ਰੱਖ ਭਾਵੇਂ___

Loading views...

ਏਨੀ ਤਾਂ ਹੀਰ ਰਾਂਝੇ ਦੀ ਜੋੜੀ ਵੀ ਮਸ਼ਹੂਰ ਨੀ ਹੋਈ
ਜਿੰਨੀ ਰਹੀਮ ਤੇ ਹਨੀਪ੍ਰੀਤ ਦੀ ਹੋ ਗਈ
😂😂😁😁
ਡੇਰਾ ਪ੍ਰੇਮੀਆਂ ਤੇ ਦੋਹਰੀ ਮਾਰ
ਪਿਤਾ ਜੀ ਅੰਦਰ , ਮੰਮੀ ਫਰਾਰ

Loading views...

ਰਿਸ਼ਤਾ ਤਾਂ ਰੂਹ ਦੇ ਨਾਲ ਰੂਹ ਦਾ
ਹੋਨਾ ਚਾਹੀਦਾ ਹੈ
ਦਿਲ ਤਾ ਇੱਕ ਦੂਜੇ ਤੋਂ
ਭਰ ਜਾਦੇਂ ਨੇ

Loading views...