ਜਦ ਦਿਨ ਮਾੜੇ ਸੀ ਤਾਂ ਵਾਹਿਗੁਰੂ ਨੇ ਹੱਥ ਫੜਿਆ ਸੀ
ਹੁਣ ਚੰਗੇ ਦਿਨਾਂ ਚ ਮੈਂ ਵਾਹਿਗੁਰੂ ਦਾ ਲੜ ਕਿਉਂ ਛੱਡਾਂ ?
Loading views...
ਜਦ ਦਿਨ ਮਾੜੇ ਸੀ ਤਾਂ ਵਾਹਿਗੁਰੂ ਨੇ ਹੱਥ ਫੜਿਆ ਸੀ
ਹੁਣ ਚੰਗੇ ਦਿਨਾਂ ਚ ਮੈਂ ਵਾਹਿਗੁਰੂ ਦਾ ਲੜ ਕਿਉਂ ਛੱਡਾਂ ?
Loading views...
ਇਥੇ ਹਰ ਕਿਸੇ ਨੂੰ ਦਰਾਰਾਂ ਚੋਂ ਝਾਕਣ ਦੀ ਆਦਤ ਆ,
ਦਰਵਾਜਾ ਖੋਲ ਦੀਏ ਤਾਂ ਕੋਈ ਪੁੱਛਣ ਵੀ ਨੀ ਆਉਂਦਾ…
Loading views...
ਅੱਖ ਮਾਰਨ ਦਾ ਰਿਵਾਜ ਲਗਭਗ
ਖਤਮ ਹੋ ਗਿਆ ਹੈ।
Loading views...
ਮਿਹਰ ਬਾਬੇ ਦੀ
ਹੱਲਾਸ਼ੇਰੀ ਭਰਾਵਾਂ ਦੀ
ਵੈਲਪੁਣਾ ਯਾਰਾਂ ਦਾ
ਕੋਈ ਕੀ ਕਰ ਲਊ ਸਰਦਾਰਾਂ ਦਾ..
Loading views...
ਸ਼ਾਦੀ ਸ਼ੁਦਾ ਲੋਕਾਂ ਦਾ ਦਰਦ
ਕਲ ਘਰਵਾਲੀ ਕਹਿੰਦੀ , ਸਰਦੀ ਆ ਗਈ ਆ ਤੇ
ਥੋਡੇ ਕੋਲ ਗਰਮ ਜੁਰਾਬਾਂ ਨਹੀ ਚਲੋ ਬਾਜ਼ਾਰ ਜਾਕੇ ਲੈਕੇ ਲੈ ਆਉਂਦੇ ਆ
ਵਾਪਸੀ ਤੇ ਸਾਡੇ ਕੋਲ 2 ਸ਼ਾਲ ,3 ਕੁੜਤੀਆਂ, 3 ਲੇਗੀਸ ਤੇ 2 ਗਰਮ ਕੋਟੀਆਂ ਸੀ
ਮੇਰੇ ਲਈ ਜੁਰਾਬਾਂ ਪਸੰਦ ਨੀ ਆਈਆਂ,
ਘਰਵਾਲੀ ਕਹਿੰਦੀ ਗਲੀ ਚ ਆਉਂਦਾ ਇਕ
ਜੁਰਾਬਾਂ ਵੇਚਣ ਵਾਲਾ ਉਸ ਤੋਂ ਲੈ ਦੁੰਗੀ
😂😂😂😂😂😂
Loading views...
47ਆਂ ਦਨਾਲੀਆਂ ਲਗੌੜ RAKHDI
ਅਸੀਂ RUSSIAN ਟੈਂਕਾ ਜਿਹੇ YAAR ਰਖੇ ਆ
Loading views...
ਲਾ ਕੇ ਤੇਰੇ ਨਾਮ ਦਾ Password ਮੈਂ
ਸਿਆਪਾ ਪਾ ਲਿਆ . .
.
ਲੋਕਾਂ ਨੇ ਤੇਰੇ ਨਾਮ ਦਾ ਪਤਾ ਲਗਾ ਲਿਆ*
ਵੇ . . .
.
.
.
.
.
.
ਤੇਰੇ ਚੱਕਰਾ ਚ੍ ਮੈਂ ਆਪਣਾ Fb_Account _
Hack ਕਰਵਾ ਲਿਆ*
Loading views...
ਜਦੋਂ ਤੁਰ ਗਏ ਦੁਨੀਆ ਤੋਂ ਤਾਂ ਕੁੱਝ ਅੱਖੀਆਂ ਵਿੱਚੋਂ ਹੰਝੂ ਵਰਸਣਗੇ….
.
.
ਜਿਹੜੇ ਕਹਿੰਦੇ ਨੇ ਸiਨੂੰ ਮਾੜਾ
.
ਓਹ ਸਾਨੂੰ ਮਾੜਿਆਂ ਨੂੰ ਵੀ ਤਰਸਣਗੇ
Loading views...
ਕੁੜੀ ਜੁੱਤੀ ਖਰੀਦਣ ਤੋਂ ਬਾਅਦ
ਕੁੜੀ – ਭਾਜੀ ਏਹਦੀ ਗਾਰੰਟੀ ਕਿੰਨੀ ਆ ?
ਦੁਕਾਨਦਾਰ – ਜੇ ਤੁਸੀਂ ਸਕੂਟੀ ਚਲਾਉਂਦੇ ਹੋ
ਫੇਰ ਪੰਜ ਦਿਨ ਓਦਾਂ ਪੰਜ ਸਾਲ
Loading views...
ਅਸੀ ਰਾਤ ਕੱਟ ਲੲੀ ਦੀ ਰੋ ਕੇ
ਸੱਜਣਾਂ ਦਾ ਦਿਨ ਚੜਦਾ ੲੇ ਸੌ ਕੇ
ਕੀ ਕਰਨੇ ੲੇ ਪਿਅਾਰ
ਵਾਲੇ ਰਿਸ਼ਤੇ ਜੋੜ ਕੇ
ਜਦੋਂ ਅਾਪਣੇ ਹੀ ਲੰਘ ਜਾਣ ਕੋਲ ਦੀ ਹੋ ਕੇ
Loading views...
ਨਾ ਗੁਲਾਮੀ ਕਿਸੇ ਦੀ ਜਰੀ ਕਦੇ,
ਨਾ ਇਸ਼ਾਰਿਆ ਉੱਤੇ ਨੱਚੇ ਹਾਂ
ਭਾਵੇਂ ਕਾਮਜਾਬ ਤਾਂ ਬੋਹਤੇ ਨਹੀ,
ਪਰ ਮਾਣ ਬੜਾ ਕਿ ਸੱਚੇ ਹਾਂ……
Loading views...
ਨਦੀ ਜਦ ਕਿਨਾਰਾ ਛੱਡ ਦਿੰਦੀ ਹੈ ਤਾਂ
ਰਾਹਾ ਦਿਆ ਚੱਟਾਨਾ ਤੱਕ ਤੋੜ ਦਿੰਦੀ ਹੈ
ਗੱਲ ਜੇ ਚੁਭ ਜਾਵੇ ਦਿੱਲ ਵਿੱਚ ਤਾਂ
ਜਿੰਦਗੀ ਦੇ ਰਸਤਿਆ ਨੂੰ ਮੋੜ ਦਿੰਦੀ ਹੈ
Loading views...
ਪਰਮਾਤਮਾ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ
ਜਿਸਦਾ ਭਾਂਡਾ ਜਿੰਨ੍ਹਾਂ ਵੱਡਾ ਹੈ
ਉਹ ਉਹਨਾਂ ਹੀ ਲੈ ਜਾਵੇਗਾ
Loading views...
ਮੰਨੈ ਮੁਹਿ ਚੋਟਾ ਨਾ ਖਾਇ॥ ਮੰਨੈ ਜਮ ਕੈ ਸਾਥਿ ਨ ਜਾਇ॥
ਐਸਾ ਨਾਮੁ ਨਿਰੰਜਨੁ ਹੋਇ॥ ਜੇ ਕੋ ਮੰਨਿ ਜਾਣੈ ਮਨਿ ਕੋਇ॥
Loading views...
ਝੂਠਾ ਪਿਅਾਰ ਤੇ
ਟਾੲੀਮ ਪਾਸ ਵਾਲੇ ਯਾਰ
ਅੱਜਕੱਲ ਬਹੁਤ ਮਿਲਦੇ ਨੇ
Loading views...
ਦੀਵਾਲੀ ਤੇ ਫੋਨ ਦੀ ਸਫਾਈ ਕਰਦੇ ਕਰਦੇ ਤੋਂ
ਸਾਲਾ ਸਹੇਲੀ ਦਾ ਨੰਬਰ ਵੀ ਡਿਲੀਟ ਹੋ ਗਿਆ
Loading views...