Sub Categories

ਹਰ ਕੋਈ ਇੱਕ ਬਣਨ ਨੂੰ ਫਿਰਦੈ, ਇੱਥੇ ਕਰੋੜਾਂ ਵਿੱਚੋਂ,
ਹੀਰਾ ਬਣਕੇ ਚਮਕਣਾ ਸੌਖਾ ਨਹੀਂ, ਕਿਤੇ ਰੋੜਾਂ ਵਿੱਚੋਂ !

Loading views...



ਮੈਂ ਦੂਰੀਆ ਨੂੰ ਮਿਟਾਇਆ ਤੇ ਉਹ ‪ਜੁਦਾਈ‬ ਕਰ ਗਏ__
ਕਿੰਨੇ ਮਾਸੂਮ ਸੀ ਪਰ ‪ਬੇਵਫਾਈ‬ ਕਰ ਗਏ,
ਸਿਖਾ ਦਿੱਤਾ ਮੇਨੂੰ ਵੀ ਕਿਸੇ ਤੇ ‪ਇਤਬਾਰ‬ ਨਾ ਕਰੀ__
ਕਿੰਨੀ ‪ਬੁਰਾਈ‬ ਕਰ ਕੇ ਵੀ ਇੱਕ ‪ਅਛਾਈ‬ ਕਰ ਗਏ….

Loading views...

ਬਹੁਤ ਸੋਚਿਆ ਕਦੇ ਓਹ ਬਣੀਏ ਕਦੇ ਆਹ ਬਣੀਏ
ਫੇਰ ਸੋਚਿਆ ਪਹਿਲਾ ਕਿਸੇ ਦੇ ਹੱਸਣ ਦੀ ਵਜਹਾਂ ਬਣੀਏ.

Loading views...

ਅਣਜਾਣੇ ਹੀ ਕਈ ਮੈਂ ਭੁੱਲਾਂ ਕਰ ਚੁਕਿਆ
ਹੰਕਾਰ ਵਿੱਚ ਮਾਲਕਾ..
ਤੈਨੂੰ ਵੀ ਭੁੱਲ ਬੈਠਾ ਸੀ
ਅੱਖਾਂ ਖੁੱਲੀਆਂ ਨੇ ਅੱਜ..
ਜਦ ਕੱਖਾਂ ਵਾਂਗੂ ਹਾਂ ਰੁਲ ਚੁਕਿਆ..

Loading views...


ਜਿਹਨੂੰ ਚੰਗੇ ਲਗਦੇ ਆ, ਗੱਲ ਬਾਤ ਕਰਕੇ ਦੇਖ ਲੋ,,
ਜਿਹਨੂੰ ਭੁਲੇਖਾ ਆ, ਮੁਲਾਕਾਤ ਕਰਕੇ ਦੇਖ ਲੋ…..!!

Loading views...

ਜੇਬ ਨੋਟਾਂ ਨਾਲ ਭਰੀ ਹੋਣਾ ਚੰਗੀ ਗੱਲ ਆ
ਪਰ ਦਿਲ ਚ ਪਿਆਰ ਤੇ ਜਜ਼ਬਾਤ ਹੋਣਾ ਵੀ ਜਰੂਰੀ ਆ

Loading views...


ਰੱਬ ਦੀ ਰਜਾ ‘ਚ ਸਦਾ ਰਹੇ ਹੱਸਦਾ !!
ਮੌਤ ਤੋਂ ਨਾ ਕਦੇ ਘਬਰਾਵੇ ਖਾਲਸਾ !!
ਜੁਲਮਾਂ ਦੀ ਅੱਗ ਜਦੋਂ ਹੱਦਾਂ ਟੱਪ ਜੇ !!
ਫੇਰ ਖੰਡੇ ਤਾਂਈ ਹੱਥ ਪਾਵੇ ਖਾਲਸਾ !!

Loading views...


ਮੈਂ ਸੋਚਿਆ ਅੱਜ ਅੰਗਰੇਜ਼ੀ ਵਿਚ ਪੋਸਟ ਪਾਦਾ
ਪਰ ਫਿਰ ਕੁੜੀਆਂ ਦਾ ਖਿਆਲ ਆ ਗਿਆ
ਵਿਚਾਰੀਆਂ ਨੂੰ ਅੰਗਰੇਜ਼ੀ ਤਾਂ ਆਉਂਦੀ ਨਹੀਂ
😂😂🤣🤣🤣🤣

Loading views...

ਚੰਨ ਨਾਲ ਚਾਨਨੀ
ਤਾਰੇ ਨਾਲ ਲੋਅ ਮਾਹੀਆ
ਤੇਰੀ ਆਂ ਮੈਂ ਤੇਰੀ ਸੋਹਨਿਆ
ਐਵੇ ਕਮਲਾ ਨਾ ਹੋ ਮਾਹੀਆ…..

Loading views...

ਪੱਪੂ (ਪਾਪਾ ਨੂੰ) – ਮੈਨੂੰ bike ਲੇ ਕੇ ਦਵੋ
ਪਾਪਾ – ਰੱਬ ਨੇ ਦੋ ਪੈਰ ਕਾਹਦੇ
ਲਈ ਦਿੱਤੇ ਨੇ ?
.
ਪੱਪੂ – ਇੱਕ ਗੀਅਰ ਪਾਉਣ ਨੂੰ
ਤੇ ਦੂਜਾ ਕਿੱਕ ਮਾਰਨ ਨੂੰ.

Loading views...


ਹਰ ਸਾਹ ਤੇ ਤੇਰਾ ਖਿਆਲ ਰਹਿੰਦਾ
ਮੇਰੀਆਂ ਨਬਜਾਂ ਚੋ ਤੇਰਾ ਸਵਾਲ ਰਹਿੰਦਾ
ਤੂੰ ਇੱਕ ਵਾਰ ਮੇਰੀਆਂ ਯਾਦਾਂ ਚੋ ਆ ਕੇ
ਦੇਖ ਤੇਰੇ ਬਿਨਾਂ ਮੇਰਾ ਕੀ ਹਾਲ ਰਹਿੰਦਾ

Loading views...


ਇੱਕ ਬੰਦੇ ਨੇ ਅਸਮਾਨ ਵਿੱਚ ਉੱਡਦੇ ਇੱਕ ਪਰਿੰਦੇ ਵੱਲ ਦੇਖਿਆ ਤੇ ਉਸਨੂੰ ਸਵਾਲ ਪੁੱਛਿਆ ..
ਤੈਨੂੰ ਅਸਮਾਨ ਵਿੱਚ ਉੱਚੀਆਂ-ਉਡਾਰੀਆ ਲਗਾਉਂਦੇ ਸਮੇਂ ਹੇਠਾਂ ਡਿੱਗਣ ਦਾ ਡਰ ਨੀ ਲਗਦਾ…
ਪਰਿੰਦੇ ਨੇ ਉਸ ਵੱਲ ਗਹਿਰੀ ਨਜ਼ਰ ਨਾਲ ਤੱਕਿਆ. ਤੇ ਕਿਹਾ.
ਸਾਲਿਆ… !.
ਜੇ ਸ਼ਕਲ ਨੀ ਚੱਜ ਦੀ ਘੱਟੋ ਘੱਟ ਗੱਲ ਤਾਂ ਚੱਜ ਦੀ ਕਰ ਸਕਦਾ ਸੀ

Loading views...

ਮਾੜੇ ਭਾਵੇ ਲੱਖ ਮਿੱਠੀਏ ,
ਪਰ ਮਾੜੀ ਨਹੀਓ ਅੱਖ ਮਿੱਠੀਏ !!

Loading views...


ਬਣਾਈ ਜਾਂਦਾ ਤੇ ਮਿੱਟੀ ਵਿੱਚ ਮਲਾਈ ਜਾਂਦਾ..
ਤੂੰ ਸੁੱਕਰ ਕਰਿਆ ਕਰ ਉਸ ਰੱਬ ਦਾ..
ਜਿਹੜਾ ਹਾਲੇ ਵੀ ਤੇਰੇ ਸਾਹ ਚਲਾਈ ਜਾਂਦਾ

Loading views...

ਰਾਮ ਰਹੀਮ ਦੇ ਚੇਲਿਆਂ ਨੂੰ ਦੇਖ ਕੇ ਇਕ ਗੱਲ ਸਮਝ ਆ ਗਈ ਆ
ਕੇ ਭਾਰਤ ਦੀ ਸਭ ਤੋਂ ਵੱਡੀ ਸਮਸਿਆ ਬੇਰੋਜ਼ਗਾਰੀ ਨਹੀਂ
ਬੇਵਕੂਫੀ ਆ

Loading views...

ਧੰਨ ਦੋਲਤ ਦੇ ਹੰਕਾਰ ਵਿੱਚ ਕਿਸੇ ਗਰੀਬ ਦਾ ਮਜ਼ਾਕ ਨਾ ਉਡਾਉ
ਕਿਉਂਕਿ ਪੈਰਾਂ ਥੱਲੇ ਰਹਿਣ ਵਾਲੀ ਮਿੱਟੀ ਵੀ
ਅੱਜ ਅਸਮਾਨੀ ਉਡੀ ਫ਼ਿਰਦੀ..

Loading views...