Sub Categories

ਨਹੀ ਹੁਣ ਖੁਸ਼ ਜੇ ਨਵਾ ਸਾਲ ਚੜਾ ਕੇ….?

ਭਲਾਂ ਪੁਰਾਣਾ ਤੁਹਡੇ ਦੰਦੀਅਾ ਵੱਡਦਾ ਸੀ।

ਇਕ ਮਹੀਨਾ ਹੋ ਗਿਆ ਸੀ Happy New Year Happy Hew Year ਕਰਦਿਆਂ ਨੰੂ।

ਆਹ ਚੱਕੋ ਹੁਣ ਮੇਰੇ ਵੱਲੋ
Happy Lohrhi

ਹੁਣ 13 ਤਰੀਕ ਤੱਕ ਇਹਦੇ ਦੁਆਲੇ ਰਿਹੋ

Loading views...



ਬਹੁਤ ਔਖਾ ਹੈ ਹਰ ਵੇਲੇ ਹਕੀਕਤ ਚ ਰਹਿਣਾ
ਜ਼ਿੰਦਗੀ ਚ ਥੋੜੀ ਖੁਸ਼ੀ ਨਾਲ ਜੀਣ ਲਈ ਕੁਝ ਵਹਿਮ ਵੀ ਜਰੂਰੀ ਨੇ।

Loading views...

ਕੁੜੀ ਕਰਦੀ ਅਾ ਪਿਆਰ, ਪਰ ਕਹਿਣੋ ਸੰਗਦੀ
ਮੁੰਡਾ ਵੇਖ ਕੇ CUTE ਫਿਰੇ ਦਿਲ ਮੰਗਦੀ ..

Loading views...

ਨਸ਼ਾ ਏਕ ਹੀ ਕਾਫੀ ਹੈ ਮੁਹੱਬਤ ਮੇ ,
ਜਾ ਉਸਕੇ ਦੀਦਾਰ ਕਾ ਜਾ ੳੇਸਕੇ ਇੰਤਜ਼ਾਰ ਕਾ ।

Loading views...


ਮੈਡਮ ਪੱਪੂ ਨੂੰ – ਤੂੰ ਸਕੂਲ ਲੇਟ ਕਿਉਂ ਆਇਆ ?
ਪੱਪੂ : ਮੈਡਮ ਕੱਲ ਰਾਤ ਸੁਪਨੇ ਵਿੱਚ ਮੈਂ ਕੈਨੇਡਾ ਚਲਾ ਗਿਆ ਸੀ !
ਮੈਡਮ : ਅਤੇ ਸੋਨੀਆ ਤੂੰ ?
ਸੋਨੀਆ – ਮੈਡਮ ਮੈਂ ਪੱਪੂ ਨੂੰ ਏਅਰਪੋਰਟ ਛੱਡਣ ਗਈ ਸੀ !

Loading views...

ਦੁਨੀਆਂ ਸਾਰੀ ਦੋਸਤੀ ਚੀਜ਼ ਬਹੁਤ ਪਿਆਰੀ
ਬਚਪਨ ਦੀ ਯਾਰੀ ਜ਼ਿੰਦਗੀ ਦੀ ਚੀਜ਼ ਅਨਮੋਲ ਹੈ
ਇਹ ਸਰਕਾਰੀ ਸਕੂਲ ਟਾਈਮ ਦੀ ਯਾਰੀ
ਅੱਜ ਵੀ ਯਾਦ ਆਉਂਦੀ ਹੈ ਅਮਰ ਪਰਾਣੀ
(ਬਰਾੜ ਗੁਰਵਿੰਦਰ

Loading views...


ਕੇਜਰੀਵਾਲ ਨੇ ਰਾਹੁਲ ਗਾਂਧੀ ਨੂੰ ਵਟਸਐਪ ਕੀਤਾ –
ਕੇਜਰੀਵਾਲ – ਕੋਈ ਚੁਟਕਲਾ ਭੇਜ ਬਹੁਤ ਟੇਂਸ਼ਨ ਵਿੱਚ ਹਾਂ 😞
ਰਾਹੁਲ ਗਾਂਧੀ – ਮੈਂ ਬਿਜੀ ਆ ਪ੍ਰਧਾਨਮੰਤਰੀ ਬਨਣ ਦੀ ਤਿਆਰੀ ਕਰਦਾ ਪਿਆ
.
ਕੇਜਰੀਵਾਲ – hahahahaha😂😂😂😂 ,
ਇੱਕ ਹੋਰ ਭੇਜ 😀

Loading views...


ਮਿੱਤਰਾਂ ਦੀ love story
ਦਾ ਹਰ ਵਾਰ ਇੱਕੋ ਹੀ End ਹੁੰਦਾ
ਜਿੱਸ ਤੇ ਵੀ ਮਾਰੀ ਦੀ Try ਉੱਸਦਾ
ਪਹਿਲਾਂ ਹੀ Boy Frnd ਹੁੰਦਾ

Loading views...

ਇਕ ਕੁੜੀ ਦੀ ਕਠੋਰ ਤਪੱਸਿਆ ਤੋਂ ਖੁਸ਼ ਹੋ ਕੇ
ਭਗਵਾਨ ਪ੍ਰਗਟ ਹੋਏ ਤੇ ਬੋਲੇ !
ਦੇਵੀ ਕੀ ਚਾਹੁੰਦੇ ਹੋ ?
ਕੁੜੀ – ਰਹਿਣ ਦੋ , ਤੁਸੀਂ ਨੀ ਸਮਝੋਗੇ

Loading views...

ਲਗਦਾ ਹੁਣ ਲੋਕਾਂ ਨੂੰ ਰੋਟੀ ਨਾਲੋਂ
ਰਾਜਨੀਤੀ ਦੀ ਜਿਆਦਾ ਭੁੱਖ ਹੈ🤣😁😆

Loading views...


ਕਰ ਸਕੀੲੇ ਨਾ ਜੋ ਪੂਰੀ ਐਸੀ ਕੋਈ ਮੰਗ
ਕਰੀ ਨਾ….
ਭੋਲੇ ਜੇ ਸੁਭਾਅ ਦਾ ਮੁੰਡਾ ਸੋਹਣੀਐ!
ਐਵੇ ਬਹੁਤਾ ਤੰਗ ਕਰੀ ਨਾ.

Loading views...


ਟੀਚਰ – ਜੇ ਕੱਲ ਨੂੰ ਹੋਮਵਰਕ ਨਾ ਕਰਕੇ ਆਇਆ ਤਾਂ
ਮੁਰਗਾ ਬਣਾਉਗਾਂ
ਪੱਪੂ – ਸਰ ਮੁਰਗਾ ਤਾਂ ਮੈਂ ਖਾਂਦਾ ਨੀਂ
ਤੁਸੀਂ ਮਟਰ ਪਨੀਰ ਬਣਾ ਲਿਓ
ਦੇ ਥੱਪੜ ਤੇ ਥੱਪੜ

Loading views...

ਕੁੱਝ ਪਾਉਣ ਲਈ ਅਕਸਰ
ਕੁੱਝ ਖੋਹਣਾ ਜਰੂਰੀ ਹੁੰਦਾ
ਸੋ ਜਦੋ ਵੀ ਕੋਈ ਛੱਡ ਜਾਵੇ ਤਾਂ ਸੋਚਿਆ ਕਰੋ
ਕਿ ਰੱਬ ਨੇ ਉਹਦੇ ਤੋਂ ਵਧੀਆ ਦੇਣਾ ਹੋਵੇਗਾ॥

Loading views...


ਉਹ ਸਾਡੇ ਤੇ ਉਗਲਾਂ ਹੀ ਚੱਕ ਸਕਦੇ …
ਔਕਾਤ ਨਹੀਂ ਜਿੰਨਾਂ ਦੀ ਸਾਨੂੰ ਹੱਥ ਪਾਉਣ ਦੀ.

Loading views...

ਰਿਸ਼ਤੇ ਬਹੁਤ ਹੀ ਨਾਜੁਕ ਹੁੰਦੇ ਆ…..
ਅਕਸਰ ਇਹ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਟੁੱਟ ਜਾਂਦੇ ਆ…..
.
ਉਦਾਹਰਣ ਵਜੋਂ…….??
.
.
.
…
.
ਮੂੰਗਫਲੀ ਮੇਂ ਦਾਣਾ ਨਹੀਂ……!
ਹਮ ਤੁਮਾਰੇ ਮਾਮਾ ਨਹੀਂ ..

Loading views...

ਸਾਲੀ ਅੱਜ ਤੋਂ ਦਾਰੂ ਬੰਦ 😡
ਰਾਤੀ ਪੈਗ ਲੱਗੇ ਚ ਆਪਣੇ ਹੀ…….???
.
.
.
.
.
.
.
ਫੋਨ ਦੀ flashlight ਚਲਾ ਕੇ..
ਫੋਨ ਨੂੰ ਹੀ ਅੱਦਾ ਘੰਟਾ ਲਭਦਾ ਰਿਹਾ

Loading views...