Sub Categories

ਆਪਣੀ ਸਹੇਲੀ ਨੂੰ ਕਦੀ ਵੀ ਨਾ ਰੁਵਾੳ.
.
.
.
.
.
ਕਿਊਕੀ ਉਸਦੇ ਅੰਥਰੂ ਪੋਚਣ ਵਾਲੇ ਬਹੁਤ ਨੇ.

Loading views...



ਮੁਦਤਾਂ ਬਾਅਦ ਕਿਸੇ ਨੇ ਪੁੱਛਿਆ ਹੁਣ ਕਿਥੇ ਰਹਿੰਦੇ
ਹੋ ?
.
.
.
.
ਮੈਂ ਕਿਹਾ “ਆਪਣੀ ਔਕਾਤ ‘ਚ

Loading views...

ਉਸ ਦੇਸ਼ ਵਿੱਚ ਔਰਤਾਂ ਦਾ ਰੁਤਬਾ
ਕਿੱਦਾਂ ਉੱਚਾ ਹੋ ਸਕਦਾ ਹੈ,
ਜਿੱਥੇ ਮਰਦਾਂ ਦੀ ਲੜਾਈ ਵਿੱਚ
ਮਾਵਾਂ-ਭੈਣਾਂ ਦੀਆਂ ਗਾਲਾਂ
ਕੱਢੀਆਂ ਜਾਂਦੀਆਂ ਨੇ….!!!

Loading views...

ਉਂਝ ਹੀ ਰੱਖਦੇ ਰਹੇ ਬਚਪਨ ਤੋਂ Dil ਸਾਫ ਅਸੀਂ
ਪਤਾ ਨਹੀਂ ਸੀ ਕੇ ਕੀਮਤ
ਤਾਂ ਚੇਹਰੇਆਂ ਦੀ ਪੈਂਦੀ ਆ

Loading views...


ਦੂਰ ਬੈਠਾ ਕੋਈ ਸਾਨੂੰ ‪#‎ਯਾਦ‬ ਕਰਦਾ ਏ..
‪#‎ਦਿਲ‬ ਸਾਡੇ ਨੂੰ ਬੱਸ ਇਹ ਤਸੱਲੀ ਕਾਫੀ ਏ..
ਸੁੱਖ ਸਾਂਦ, ਉਹਦੀ ‪#‎ਖਬਰ‬ ਸਾਨੂੰ ਆਉਂਦੀ ਰਹੇ..
ਦੁੱਖਾਂ ਲਈ ਸਾਡੀ ‪#‎ਜਾਨ‬ ਇਕੱਲੀ ਕਾਫੀ ਏ..!!

Loading views...

SUN VE SAJJNA JE TERE NAAL YAARI NA HUNDI,
SOHN RABB DI SANU ZINDGI ENI PYARI NA HUNDI

Loading views...


ਹਾਲਾਤ ਖੋਹ ਲੈ ਜਾਂਦੇ ਚਿਹਰੇ ਤੋਂ ਮੁਸਕਾਨਾਂ,,
ਮੈਂ ਵੀ ਖੁਸ਼-ਮਿਜਾਜ ਸਾਂ, ਅਜੇ ਕੱਲ ਦੀ ਗੱਲ ਹੈ.

Loading views...


ਕੁਝ ਘਰੇਲੂ ਨੁਕਸੇ
ਚੰਗੇ ਲੱਗਣ ਤਾਂ ਦੂਜਿਆਂ ਨਾਲ ਵੀ ਜਰੂਰ ਸ਼ੇਅਰ ਕਰਿਓ
1. ਜੇ ਕੋਈ ਕੁੱਤਾ ਤੁਹਾਨੂੰ ਵੱਢ ਲਵੇ ਤਾਂ ਤੁਸੀਂ ਕੁੱਤੇ ਨੂੰ ਵੱਢ
ਲਵੋ – ਹਿਸਾਬ ਬਰਾਬਰ।
2. ਦੁੱਧ ਪਾੜ੍ਹ ਜਾਵੇ ਤਾਂ ਚਿੱਟੇ ਧਾਗੇ ਨਾਲ ਸਿਓਂ ਲਵੋ,ਕਿਸੇ
ਨੂੰ ਪਤਾ ਨਹੀਂ ਲੱਗਦਾ।
3. ਜੇ ਤੁਹਾਡੇ ਵਾਲ ਝੜਦੇ ਹਨ ਤਾਂ ਗੰਜੇ ਹੋ ਜਾਵੋ , ਫਿਰ
ਨਹੀਂ ਝੜਦੇ।
4. ਜੇ ਤੁਹਾਡੇ ਦੰਦ ਨੂੰ ਕੀੜਾ ਲੱਗਾ ਹੈ ਤਾਂ ਤਿੰਨ ਹਫਤੇ ਕੁਝ
ਨਾ ਖਾਓ , ਕੀੜਾ ਆਪੇ ਭੁੱਖ ਨਾਲ ਮਰ ਜਾਊਗਾ।
5. ਜੇ ਗਲੇ ਚ ਦਰਦ ਹੁੰਦਾ ਹੈ ਤਾਂ ਗਲੇ ਚ ਰੱਸੀ ਪਾ ਕੇ
ਪੱਖੇ ਨਾਲ ਲਟਕ ਜਾਵੋ, ਫਿਰ ਨਹੀਂ ਹੁੰਦਾ।
6. ਜੇ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਦਿਨੇ ਸੋਂ ਲਿਆ ਕਰੋ।
7. ਜੇ ਤੁਹਾਡੇ ਹੱਥ ਵਿੱਚ ਦਰਦ ਹੁੰਦਾ ਹੈ ਤਾਂ ਇੱਕ ਹਥੌੜਾ ਲਵੋ
ਅਤੇ ਪੈਰ ਤੇ ਜ਼ੋਰ ਦੀ ਮਾਰੋ , ਤੁਸੀਂ ਆਪਣੇ ਹੱਥ ਦਾ ਦਰਦ
ਭੁੱਲ ਜਾਵੋਗੇ।

Loading views...

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਗੁਰੂ ਗੋਬਿੰਦ-ਰੂਪ ਹੈ,
ਗੁਰੂ ਗੋਪਾਲ-ਰੂਪ ਹੈ,
ਗੁਰੂ ਸਰਬ-ਵਿਆਪਕ ਨਾਰਾਇਣ ਦਾ ਰੂਪ ਹੈ।
ਗੁਰੂ ਦਇਆ ਦਾ ਘਰ ਹੈ,
ਗੁਰੂ ਸਮਰੱਥਾ ਵਾਲਾ ਹੈ
ਅਤੇ ਹੇ ਨਾਨਕ! ਗੁਰੂ ਵਿਕਾਰੀਆਂ ਨੂੰ ਭੀ ਤਾਰਨਹਾਰ ਹੈ ॥੧॥

Loading views...

ਨਾ ਸ਼ੋਂਕ ਏ ਦੀਦਾਰ ਨਾ ਫਿਕਰ ਏ ਜੁਦਾਈ__
ਕਿਨੇ ਖੁਸ਼ਨਸੀਬ ਨੇ ਓਹ ਲੋਕ ਜੋ ਮੁਹੱਬਤ ਨਹੀ ਕਰਦੇ___

Loading views...


👉🏻ਜੱਟੀ 👱🏻‍♀️ਦਾ ਕਰੋੜਾ ਦਾ ਸੀ ਦਿਲ ❤️️ਸੋਹਣਿਆਂ 👱🏻
💁🏻ਕੀਮਤ ਘਟਾ 🙇🏻‍♀️ਤੀ ਤੇਰੇ ਨੱਖਰੇ 😏ਨੇ…

Loading views...


ਭਾਵੇ ਰਸਤੇ ਨੇ ਮੁਸਕਿਲ ਤੇ ਮੰਿਜਲ ਵੀ ਦੂਰ ਏ ਜਿਦ ਸਾਡੀ ਵੀ
ਯਾਰਾਂ
ਫਤਿਹ ਕਰਨੀ ਜਰੂਰ ਏ

Loading views...

ਇੱਕ ਔਰਤ ਦਾ ਭਾਵੁਕ ਸੰਦੇਸ਼
ਮੈਂ ਇੱਕ ਧੀ ਹਾਂ ,
ਮੈਂ ਇੱਕ ਭੈਣ ਹਾਂ ,
ਮੈਂ ਇੱਕ ਪਤਨੀ ਹਾਂ ,
ਮੈਂ ਇੱਕ ਮਾਂ ਵੀ ਹਾਂ
ਪਰ ਖਬਰਦਾਰ
ਜੇ ਕਿਸੇ ਨੇ ਆਂਟੀ ਬੋਲਿਆ ਤਾਂ ।

Loading views...


ਜੇ ਕਿਤੇ ਕੰਵਰ ਗਰੇਵਾਲ ਰਾਮਦੇਵ ਦੇ ਡੇਰੇ
ਤੇ ਵੀ ਗਾ ਆਵੇ, ਗੱਲ ਬਣਜੇ ਲੱਗੇ ਹੱਥ..

Loading views...

ਮੈਂ ਬੈਡ ਤੇ*
ਮੰਮੀ – ਚੱਲ ਉੱਠ , ਚਾਦਰ ਬਦਲਣੀ ਆ
ਮੈਂ ਰਸੋਈ ਚ*
ਮੰਮੀ – ਚੱਲ ਬਾਹਰ ਨਿਕਲ ਪੋਚਾ ਲਾਉਣਾ ਆ
ਮੈਂ ਬਾਹਰ Lobby ਚ*
ਮੰਮੀ – ਤੂੰ ਇੱਕ ਥਾਂ ਟਿਕ ਕੇ ਨੀਂ ਬੈਠ ਸਕਦਾ ?

Loading views...

ਟੀਚਰ ਨੇ ਪੱਪੂ ਨੂੰ ਪੁੱਛਿਆ : –
ਤੂੰ ਕਦੇ ਕੋਈ ਨੇਕ ਕੰਮ ਕੀਤਾ ਹੈ ?
ਪੱਪੂ – ਹਾਂ ਸਰ . . .
ਇੱਕ ਬੁਜੁਰਗ ਪੈਰਾਂ ਵਿੱਚ ਤਕਲੀਫ ਦੀ
ਵਜ੍ਹਾ ਕਰਕੇ ਹੌਲੀ – ਹੌਲੀ ਘਰ ਜਾ ਰਿਹਾ ਸੀ .
ਮੈਂ ਕੁੱਤਾ ਪਿੱਛੇ ਲਗਾ ਦਿੱਤਾ . . . !
ਜਲਦੀ ਪਹੁੰਚ ਗਏ . . .

Loading views...