Sub Categories

*Na me paunda Guchi,,Na me paunda Armani ni*

Kurte pajame naal Rayban aa,,Desi Jatt di nishani ni*

Loading views...



ਜਿਸ ਕੇ ਸਿਰ ਊਪਰਿ ਤੂੰ ਸੁਆਮੀ
ਸੋ ਦੁੱਖ ਕੈਸਾ ਪਾਵੇ

Loading views...

ਭੋਲਾ ਜੱਟ ਸੀ ਦੁਨੀਆ ਦਾ ਅੰਨ ਦਾਤਾ…
ਮਾਰਨ ਆਸ਼ਕੀ ਬੁੱਲਟ ਤੇ ਚਾੜ ਦਿੱਤਾ ….
ਕਹਿ ਕੇ ਵੈਲੀ ਤੇ ਸ਼ੌਕ ਉਹ ਦੁਨਾਲੀਆ ਦਾ….
ਜ਼ਿਮੀਦਾਰ ਦਾ ਅਕਸ ਵਿਗਾੜ ਦਿੱਤਾ …
ਵਾਹੀ ਲਾਲੇ ਦੀ ਜੱਟ ਜਾ ਰੱਬ ਜਾਣੇ …
ਕਿੱਥੋ ਸਰਦੀਆ ਨੱਤੀਆ ਬੁੱਤੀਆ ਨੇ…
ਕਲਮਾਂ ਫੜੀਆ ਤੇ ਲਿਖਣ ਜਵਾਕ ਬੈਹ ਗਏ …
ਗੀਤਕਾਰੀਆ ਹੋ ਗਈਆ ਲੁੱਚੀਆ ਨੇ …!!!

Loading views...

Mummy kehnde Ajj Toh Tenu
Jean Pauna Ban Aa
Main Keha Koi Gal Nai Mummy Ji
Tuhada Hon Wala Jwaai V
Punjabi Suitan Da Fan Aa

Loading views...


Tusi Nhi Lga Paoge Andaza Meri Tabahi Da…
Kyuki Tusi Menu Vekhya hi Ni Sham Hon To’n
Baad…

Loading views...

ਕਹਿੰਦਾ ਨਖਰੇ ਬਹੁਤ ਨੇ ਤੇਰੇ ਚ ਇਹਨਾਂ ਦਾ ਕੁਝ ਕਰ ਨੀ ਸਕਦੀ❤
ਮੈਂ ਕਿਹਾ ਕਮਲਿਆ ਇਕ ਨਖਰਾ ਜਿਹੜਾ ਛੱਡ ਨੀ ਸਕਦੀ
ਤੇ ਇਕ ਤੂੰ ਆ ਜਿਹਨੂੰ ਦਿਲੋ ਕੱਢ ਨੀ ਸਕਦੀ

Loading views...


Toot jaanda hai gareebi vich oh rishta jo sabto khaas hunda hai,
Ban jaande hazaara yaar usde paisa jad paas hunda hai.

Loading views...


ਯਾਰਾ ਸਾਡੀ ਯਾਰੀ ਨਹੀਂ ਦੋਗਲਿਆਂ ਵਰਗੀ ਉਏ,
ਆਪਾਂ ਸਾਥ ਨਾ ਛੱਡਦੇ ਜਿੰਨਾ ਚਿਰ,
ਸਾਹ ਰੱਬ ਨੇ ਰੱਖੇ ਆ….

Loading views...

ਅੱਜ ਸਾਡੇ ਪਿੰਡ ਖ਼ੂਨ ਦਾਨ ਕੈਂਪ ਸੀ
2-3 ਨਰਸਾ ਆੲੀਆ
ਅੱਧੇ ਪਿੰਡ ਦਾ ਖ਼ੂਨ ਲੈ ਗੲੀਆ ਤੇ ਅਧੇ ਪਿੰਡ ਦਾ ਦਿੱਲ

Loading views...

ਇਥੇ ਕਦਰ ਪਿਉ ਦੇ ਬੋਲਾਂ ਦੀ ਕੋਈ ਵਿਰਲਾ ਹੀ ਕਰਦਾ ਏ
ਮਿਰਜੇ ਲੱਖਾਂ ਫਿਰਦੇ ਨੇ ਪਰ ਸਰਵਣ ਕੋਈ ਕੋਈ ਬਣਦਾ ਏ

Loading views...


ਇਸ਼ਕ ਤੇਰੇ ਨੇ ਬੁਰਾ ਹਾਲ ਕੀਤਾ ਲੋਕੀਂ ਪਾਗਲ ਪਾਗਲ ਕਹਿੰਦੇ ਨੇ
ਕਦੇ ਹੱਸ ਲਈਦਾ ਕਦੇ ਰੋ ਲਈਦਾ
ਪਿਆਰ ਵਿੱਚ ਮਨਦੀਪ ਅਕਸਰ ਧੋਖੇ ਹੁੰਦੇ ਈ ਰਹਿੰਦੇ ਨੇ

Loading views...


ਉਹ ਜਿਹੜੀ ਯਾਰ ਦੀ ਜਮੀਰ ਨੂੰ ਖਰੀਦ ਲਵੇ
ਐਸੀ ਬਣੀ ਨਾ ਕਰੰਸੀ ਜੱਗ ਤੇ..

Loading views...

ਸਾਰੇ ਕਹਿੰਦੇ ਕਿ ਜ਼ਿੰਦਗੀ ਨੂੰ ਰੱਜ ਕੇ ਜੀਅ ਲਓ
ਕਿਉਂਕਿ ਇਹ ਦੁਬਾਰਾ ਨਹੀਂ ਮਿਲਣੀ,,
..
ਪਰ ਕਿਸੀ ਨੇ ਕਦੀ ਸੋਚਿਆ ਕਿ..?
.
.
.
.
.
.
.
.
.
.
ਇਹ ਇੱਕ ਵਾਰੀ ਹੀ ਜੀਣੀ ਇੰਨੀ ਔਖੀ ਹੈ
ਕਿ ਦੁਬਾਰਾ ਦੁਨੀਆਂ ਤੇ ਆਉਣ ਨੂੰ ਮਨ ਹੀ ਨਹੀਂ ਕਰਦਾ..??

Loading views...


ਜੇ ਮੈ ਨਦੀ ਤਾ ਤੂੰ ਪਾਣੀ ,
ਮੈ ਬਿਨਾ ਤੇਰੇ ਸੁੱਕ ਜਾਣਾ
ਜੇ ਤੂੰ ਪਾਣੀ ਤਾ ਮੈ ਪਿਆਸੀ,
ਮੈ ਬਿਨਾ ਤੇਰੇ ਮੁੱਕ ਜਾਣਾ_

Loading views...

ਬਹੁਤ ਦਿਨਾਂ ਤੋ ਕੋਈ ਹਿੱਚਕੀ ਨੀ ਆਈ,
ਭੁੱਲਣ ਵਾਲੀਏ ਤੇਰੀ ਸਿਹਤ ਤਾ ਠੀਕ ਆ ਨਾ ?

Loading views...

ਹੁਣ ਤਾਂ ਰੱਬ ਇਹ ਦੇਖ ਕੇ ਸੋਚਾ ਵਿੱਚ ਪੈ ਗਿਆ
ਲੋਕ ਮੇਰੇ ਦਰਬਾਰ ਤੇ ਮੱਥਾ ਟੇਕਣ ਆਉਦੇ ਆ
ਜਾ ਸੈਲਫੀਆਂ ਲੈਣ ਲਈ

Loading views...