Sub Categories

ਜਦੋਂ ਵੇਹਲੇ ਸੀ ਰੋਟੀਆਂ ਤੱਤੀਆਂ ਖਾਂਦੇ ਸੀ
ਜਿਦਣ ਦੇ ਰੋਟੀ ਕਮਾਉਣ ਨਿਕਲੇ ਆ
ਰੋਟੀ ਠੰਡੀ ਵੀ ਘੱਟ ਹੀ ਨਸੀਬ ਹੁੰਦੀ ਆ

Loading views...



ਕਹਿਣਾ ਹੀ ਸੋਖਾ ਹੁੰਦਾ ਕੀ ਸਾਡਾ ਦਿਲ ਬਹੁਤ ਮਜਬੂਤ ਆ
ਦਿਲ ਦੀ ਦਿੱਤੀ ਤਕਲੀਫ਼ ਤਾਂ ਵੱਡਿਆਂ ਵੱਡਿਆਂ ਨੂੰ ਰਵਾ ਦਿੰਦੀ ਆ….

Loading views...

Dear Future Wife ਜੀ . . . .
ਦਿਲ ਨੀ ਲੱਗਦਾ ਮੇਰਾ,
ਕਿੱਥੇ ੳ ਤੁਸੀਂ ?

Loading views...

ਜੇ breakup ਤੋ ਬਾਅਦ ਵੀ ਤੁਸੀ ਉਸ ਦੀ
Dp,status,or last seen ਚੈਕ ਕਰਗੇ ਹੋ
ਤਾ ਸਮਝੋ ਕਿ ਤੁਸੀ ਸਿਰਫ ਦਿਮਾਗ ਤੋ ਅਲਗ ਹੋਏ ਹੋ
ਦਿਲ ਤੋ ਨਹੀ..!!

Loading views...


Ni Teriya ਯਾਦਾਂ ਦੇ ਘੋੜੇ ਦਗੜ-ਦਗੜ
ਦੌੜੇ….
.
.
.
. .
.
.
.
.
Ajj ਗੇੜੀ_ਟਾਇਮ „ ਪੈ ਗੲੇ ਕੁੱਤੇ… ਮੈਨੂੰ ਲਭਣ ਨਾ ਰੋੜੇ…..

Loading views...

ਹੁਣ ਇਹ ਅਫਵਾਹ ਕੌਣ ਫੈਲਾ ਰਿਹਾ ਕੇ
ਨਰਿੰਦਰ ਮੋਦੀ ਜੀ ਆਪਣਾ ਚੁਣਾਵ ਚਿੰਨ
ਬਦਲ ਕੇ ਜਹਾਜ਼ ਰੱਖ ਰਹੇ ਨੇ

Loading views...


ਬਾਪੂ : ਤੇਰੇ ਰਿਜ਼ਲਟ ਦਾ ਕੀ ਬਣਿਆ …?
.
ਪੁੱਤਰ : ਡਾਕਟਰ ਸਾਬ ਦਾ ਮੁੰਡਾ ਫੇਲ ਹੋ ਗਿਆ
.
ਬਾਪੂ: ਤੇ ਤੇਰਾ ਰਿਜ਼ਲਟ ?
.
ਪੁੱਤਰ : ਹੈਡਮਾਸਟਰ ਸਾਬ ਦਾ ਮੁੰਡਾ ਵੀ ਫੇਲ ਹੋ ਗਿਆ
ਬਾਪੂ : ਤੂੰ ਆਪਣਾ ਤੇ ਦੱਸ…
ਪੁੱਤਰ : ਖੰਨਾ ਸਾਬ ਸਾਬ ਦਾ ਮੁੰਡਾ ਵੀ ਫੇਲ ਹੈ
.
ਬਾਪੂ : ਕੰਜਰਾ ਤੇਰਾ ਰਿਜ਼ਲਟ ਕੀ ਹੈ…?
ਪੁੱਤਰ :ਤੁਸੀਂ ਕਿਹੜਾ ਬਿਲ ਕਲਿੰਟਨ ਹੋ ….
ਤੁਹਾਡਾ ਮੁੰਡਾ ਵੀ ਫੇਲ ਹੋ ਗਿਆ

Loading views...


kuch is tarah se naraj hai wo mujhse,
jese unhe kisi aur ne mana liya ho…

Loading views...

ਅਸੀਂ ਓਹ ਹਾਂ ”
ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ
‘ਲੋਂਕ ਤਾਂ ਕੀ ‘ ਅਪਣਿਆ ਦਾ ਵੀ
ਪੂਰਾ ਜੋਰ ਲੱਗਿਆ ਹੋਇਆ “

Loading views...

ਬੇਗਾਨੀਆਂ ਦੇ ਸਿਰਾਂ ਤੇ ਨਹੀਂ ਛਾਲਾਂ ਮਾਰਦੇ
.
ਦਿਲ ਖ਼ੁਲਾ ਦਰਿਆ ਬੱਸ ਭੁੱਖੇ ਪਿਆਰ ਦੇ

Loading views...


ਵਫ਼ਾ ਦੀ ਉਮੀਦ ਨਾ ਰਖੋ ਇਸ ਦੁਨਿਆ ਤੋ ,
.
.
.
.
.
ਜਦ ਦੁਆ ਕਬੂਲ ਨਾ ਹੋਵੇ ਤਾਂ ਲੋਕ ਰੱਬ ਬਦਲ ਲੇਂਦੇ ਨੇ …!!

Loading views...


ਜਿਸਮ ਨਾਲ ਹੋਈ ਮੁਹੱਬਤ ਦਾ ਇਜਹਾਰ ਜਲਦੀ ਹੋ ਜਾਂਦਾ ਏ
ਪਰ ਰੂਹ_ਨਾਲ ਹੋਈ ਮੁਹੱਬਤ ਨੂੰ ਸਮਝਣ ਲਈ ਜ਼ਿੰਦਗੀ ਗੁਜਰ ਜਾਂਦੀ ਹੈ

Loading views...

ਸਦਾ ਸਲਾਮਤ ਰਹਿਣ ਉਹ ‘ਮਾਪੇ’
ਜਿਨ੍ਹਾਂ ਦੇ ਸਿਰ ‘ਤੇ ਸਾਨੂੰ na koi ਫ਼ਿਕਰਨਾ ਫ਼ਾਕੇ..!!!

Loading views...


ਜਨਮ ਵੇਲੇ ਦੀ ਮਠਿਆਈ ਤੋ ਖੇਡ ਸ਼ੁਰੂ ਹੋ ਕਿ ਭੋਗ ਦੀ ਰੋਟੀ ਤੇ ਆ ਮੁੱਕਦੀ ਏ ।
ਨਾ ਜਨਮ ਦੀ ਮਠਿਆਈ ਭਾਗਾ ਚ ਨਾ ਅੰਤ ਸਮੇ ਦੀ ਰੋਟੀ।
ਬਸ ਸੰਸਾਰ ਤੁਹਾਨੂੰ ਏਨਾ ਹੀ ਜਾਣਦਾ ਹੈ । ਅਸਲ ਖੇਡ ਵਿਚਲੇ ਸਮਾਂ ਦੀ ਹੈ ਕਿ ਤੁਸੀ ਇਸਨੂੰ ਕਿੰਨਾ ਕੁ ਸਾਰਥਕ ਵਰਤਿਆ।

Loading views...

ਜਿਹਦੇ ਪਿਛੇ ਹੋ ਗਿਆ ਸ਼ੁਦਾਈ
ਦਿਲਾ ਮੇਰੀਆ
.
.
.
.
.
.
.
.
ਉਹ Already ਕਈਆਂ ਨੇ Fsayi
ਦਿਲਾ ਮੇਰੀਆ

Loading views...

ਨਿੱਕੀ ੳੁਮਰ ਨਾ ਦੇਖ ਮੁਰੀਦਾ
ਹੌਸਲੇ ਵੱਡੇ ਕਰ ਬੈਠਾ
ਕਿਤਾਬਾਂ ਤਾ ਮੈ ਘੱਟ ਪੱੜਿਅਾਂ
ਚੇਹਰੇ ਲੱਖਾ ਪੱੜ ਬੈਠਾ

Loading views...