Dear Future Wife ਜੀ . . . . ਦਿਲ ਨੀ ਲੱਗਦਾ ਮੇਰਾ, ਕਿੱਥੇ ੳ ਤੁਸੀਂ ?
ਤੂੰ ਮੇਰੀ ਉਹ Smile ਹੈ ਜਿਸਦੀ ਵਜਹ ਨਾਲ ਮੇਰੇ ਘਰਦਿਆਂ ਨੂੰ ਕਦੇ ਕਦੇ ਮੇਰੇ ਤੇ ਸ਼ੱਕ ਹੋ ਜਾਂਦਾ ਹੈ।
ਪਿਆਰ ਓਹ ਨਹੀਂ ਜੋ ਤੈਨੂੰ ਮੇਰਾ ਬਣਾ ਦੇਵੇ, ਪਿਆਰ ਤਾ ਓਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾ ਦਵੇ
ੲਿੱਕ ਵਾਰ ਝੂਠੀ ਹੀ ਸਹੀ, ਹਾਂ ਕਰਦੇ ਨੀ ਮੈੈਨੂੂੰ , ਮੈ ਜਿੳੁਣ ਸਿੱਖਜੋਗਾ, ਮਿੰਨਤਾ ਕਰਦਾ ਹਾ ਤੈਨੂੰ.
ਕੋਈ ਦੇਖ ਲਵੇ ਨਾ ਆਪਾ ਨੂੰ, ਚੱਲ ਆਪਣਾ ਆਪ ਛਿਪਾ ਲਈਏ, ਚੁੱਪ ਚਾਪ ਦਿਲਾਂ ਦੀ ਧੜਕਣ ਨੂੰ ਇਕ ਦੂਜੇ ਨਾਲ Continue Reading..
ਜੇ ਮੈ ਡਿੱਗਦਾ ਹੋੲਿਅਾ ਬੋਚ ਲੲੀ, ਜੇ ਗਲਤ ਹੋੲਿਅਾ ਮੈਨੂੰ ਰੋਕ ਲੲੀ, ਪਰ ਹੱਥ ਛੱਡਕੇ ਮੇਰਾ ਤੂੰ… ਵੇਖੀ ਪਾਸੇ ਨਾ Continue Reading..
ਮੈਨੂੰ ਅੱਜ ਵੀ ਓਹਦਾ ਪਿਆਰ ਰੌਣ ਨਹੀ ਦਿੰਦਾ, ਓਹ ਕਹਿੰਦੀ ਸੀ ਮਰ ਜਾਊਗੀ ਤੇਰਾ ਇੱਕ ਹੰਝੂ ਗਿਰਨ ਤੋਂ ਪਹਿਲਾ
ਗੈਰਾਂ ਦੇ ਰੂਪ ਨੂੰ ਸੇਕ ਦੀਆਂ ਹੋਰਾਂ ਨੂੰ ਮੱਥਾ ਟੇਕਦੀਆਂ ਦੋ ਅੱਖਾਂ ਬਹੁਤ ਪਸੰਦ ਮੈਨੂੰ ਜੋ ਮੇਰੇ ਵੱਲ ਨਹੀਂ ਵੇਖਦੀਆਂ
ਲੇਖਾਂ ਵਿੱਚ ਨਾ ਹੁੰਦੇ ਕਾਹਤੋਂ ਖ਼ਵਾਬਾਂ ਦੇ ਵਿੱਚ ਆਉਂਦੇ ਜਿਹੜੇ ,,😴 ਉਹ ਖੁੱਦ ਵੀ ਕਿੱਥੇ ਸੌਂਦੇ ਹੋਣੇ ਸਾਰੀ ਰਾਤ ਜਗਾਉਂਦੇ Continue Reading..
Your email address will not be published. Required fields are marked *
Comment *
Name *
Email *