Sub Categories

ਸਾਡੇ ਵੀ ਕਮਲੀਏ. 22 ਕਿੱਲੇ ਸੀ…
ਪਰ….
.
.
.
.
.
.
.
.
.
.
.
.
.
.
.
.
.
.
ਜਿੱਦਾ ਜਿੱਦਾ ਮੱਝਾਂ ਵੇਚੀ ਗਏ
ਕਿੱਲੇ ਮਿੱਟੀ ਮੁੱਟੀ ਚ ਦੱਬੇ ਗਏ.

Loading views...



ਲਾਕਡਾਊਨ ਤੋਂ ਬਾਅਦ
ਪਤਨੀ – ਉਠੋ ਕੰਮ ਤੇ ਨਹੀਂ ਜਾਣਾ ?
ਪਤੀ (ਉੱਠ ਕੇ) – ਪਹਿਲਾਂ ਇਹ ਤਾਂ ਦੱਸੋ
ਮੈਂ ਕੰਮ ਕੀ ਕਰਦਾ ਸੀ

Loading views...

ਜਿੰਨੇ ਸਾਹ ਦਿੱਤੇ ਰੱਬ ਨੇ
ਤੇਰੇ ਨਾਲ ਜੀਣੇ ਨੇ

Loading views...

ਰਿਸ਼ਤੇਦਾਰ – ਪੁੱਤ weekend ਤੇ ਕੀ ਕਰਦਾ ਹੁੰਦਾ ?
ਮੈਂ – ਕ੍ਰਾਈਮ ਪੈਟਰੋਲ ਦੇਖਦਾ
ਰਿਸ਼ਤੇਦਾਰ – ohh !! ਤੈਨੂੰ ਕ੍ਰਾਈਮ ਸ਼ੋ ਪਸੰਦ ਆ ?
ਮੈਂ – ਨਹੀਂ, ਲੋਕੀ ਕਿਦਾਂ ਆਪਣੇ ਰਿਸ਼ਤੇਦਾਰਾਂ ਦਾ ਕਤਲ
ਕਰਦੇ ਆ , ਉਹ ਦੇਖਣਾ ਪਸੰਦ ਆ
ਬਾਅਦ ਚ ਰਿਸ਼ਤੇਦਾਰ ਦਾ ਫੋਨ ਨੀ ਆਇਆ

Loading views...


:ਤੂੰ ਬੱਸ ਆਪਣਾ ਖਿਆਲ ਰੱਖੀ…..
ਮੇਰਾ ਕੀ ਪਤਾ ਮੈਂ ਕੱਲ ਹੋਵਾਂ ਜਾਂ ਨਾ
ਮਨਪਰੀਤ

Loading views...

ਅੱਜਕਲ ਦੇ ਨਿਆਣੇ ਜਿੱਦ ਕਰਕੇ ਘਰਦਿਆਂ ਤੋਂ ਪੀਜ਼ਾ ਬਰਗਰ ਖਾਂਦੇ ਆ
ਤੇ
ਇੱਕ ਆਪਾਂ ਸੀ ਜੋ ਲੱਤਾਂ ਮੁੱਕੇ ਖਾਂਦੇ ਹੁੰਦੇ ਸੀ

Loading views...


ਦੱਸ ਕਾਹਦਾ ਗਿਲ੍ਹਾ ਮੱਥੇ ਵਾਲੇ ਲੇਖ ਤੇ„
ਡਰਾਈਵਰਾਂ ਦੀ ਜ਼ਿੰਦਗੀ ਸਟੇਅਰਿੰਗ ਬਰੇਕ ਤੇ„
ਭਾਵੇਂ ਅਸੀਂ Dubaiਗੱਡੀਆਂ ਚਲਾੳੁਂਨੇ ਆ„
ਪਰ ਰੋਟੀ ਹੱਕ ਦੀ ਕਮਾੳੁਂਨੇ ਆ,
ਕਰਦੇ ਹਾਂ ਤਪ ਤਪੇ ਇੰਜਣ ਦੇ ਸੇਕ ਤੇ„
ਡਰਾਈਵਰਾਂ ਦੀ ਜ਼ਿੰਦਗੀ ਸਟੇਅਰਿੰਗ ਬਰੇਕ ਤੇ..

Loading views...


ਕਈ ਇਨਸਾਨ ੲਿੰਨੇ ਚੰਗੇ ਤੇ ਪਿਆਰੇ ਹੁੰਦੇ ਆ ਕਿ
ਸੱਚੀਉਂ ਹੀ ਉਹਨਾਂ ਦੇ ਮੋਹ ਪਿਆਰ ਅੱਗੇ ਸਿਰ ਝੁਕ ਜਾਂਦਾ ਹੈ

Loading views...

ਰੱਬ ਦਾ ਤਾਂ ਪਤਾ ਨਹੀਂ ਪਰ
ਜ਼ਿੰਦਗੀ ਵਿੱਚ ਕਈ ਵਾਰ
ਰੱਬ ਵਰਗੇ ਇਨਸਾਨ ਜ਼ਰੂਰ ਮਿਲ ਜਾਂਦੇ ਨੇ

Loading views...

ਬਾਰੀ ਬਰਸੀ ਖਟਨ ਗਿਆ ਸੀ ਖੱਟ ਕੇ ਲਿਆਂਦਾ ਪੋਣਾ,
ਫੋਟੋ ਮੇਰੀ ਵੇਖ ਕੇ ਕਹਿੰਦੀ ਤੂੰ ਮੁੰਡਾ ਬਾਹਲਾ ਸੋਹਣਾ ,
ਜੱਦ ਕੀਤੇ ਮੈਂ 4-5 message ਕਹਿੰਦੀ
ਤੇਰੇ ਵਰਗਾ ਕੰਜਰ ਕੋਈ ਨੀ ਹੋਣਾ

Loading views...


ਅੱਜ ਦਾ ਗਿਆਨ
ਜਦੋਂ ਕੋਈ ਕੁੜੀ ਕਹੇ ਮੈਨੂੰ ਤੇਰੀ ਮਦਦ ਚਾਹੀਦੀ ਆ
ਤਾਂ ਤੁਰੰਤ ਫੋਨ ਕੱਟ ਦਿਓ , ਨਾਲ ਹੀ ਫੋਨ ਬੰਦ ਕਰ ਦਿਓ
ਬੈਟਰੀ ਤੇ ਸਿਮ ਕਾਰਡ ਕੱਢ ਲਵੋ , ਚਾਰਜਰ ਲਾਹ ਲਵੋ
ਤੇ ਘਰ ਦਾ ਮੈਨ ਸਵਿੱਚ ਬੰਦ ਕਰ ਦਿਓ
ਧੰਨਵਾਦ ਕਹਿਣ ਦੀ ਲੋੜ ਨਹੀਂ ਹੁਣ

Loading views...


ਨਾ ਤਲੀਆਂ ਤੇ ਮਹਿੰਦੀ ਲੱਗੀ ਨਾ ਬਾਂਹਾਂ ਵਿੱਚ ਚੂੜਾ .
ਫਿਰ ਵੀ ਤੇਰੇ ਨਾਲ ਹੈ ਅੜਿਆ ਰਿਸ਼ਤਾ ਕਿੰਨਾ ਗੂੜਾ

Loading views...

ਮੈਂ ਓਹਨੂੰ ਕਿਹਾ ਮੇਰਾ ਦਿਲ ਨੀ ਪੜਾਈ ਵਿੱਚ
ਲੱਗਦਾ, ਅੱਖਰਾਂ ‘ਚ ਤੂੰ ਦਿੱਸਦੀ……
.
.
.
.
.
.
ਕਮਲੀ ਕਹਿੰਦੀ “ਪਾਸ” ਤੁਸੀਂ ਵੈਸੇ ਨੀ ਹੋਣਾ, ,
ਨਾਂ ਮੇਰਾ ਲਾਈ ਜਾਨੇ ਓ.

Loading views...


ਕਦੀ ਕਹਿੰਦੇ c ਤੇਰੇ ਨਾਲ ਗੱਲ ਕਰਦੇ Time ਦਾ ਪਤਾ ਹੀ ਨਹੀ
ਲਗਦਾ,
ਤੇ…
ਹੁਣ ਕਹਿੰਦੇ ਨੇ ਤੇਰੇ ਨਾਲ ਗੱਲ ਕਰਨ ਦਾ Time ਹੀ ਨਹੀ
ਲਗਦਾ..

Loading views...

ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ,
ਮੇਰੀ ਧੜਕਨ ਤੇਰੀ ਤਸਵੀਰ ਸੱਜਣਾ ਤੂੰ ਮੇਰੀ ਤਕਦੀਰ ਬਣ ਗਿਆ

Loading views...

ਸੰਤਾ ਘਰ ਆ ਕੇ ਖ਼ੂਨ ਨਾਲ ਲਿੱਬੜੇ ਕੱਪੜੇ ਬਦਲਣ ਲੱਗਾ
੍ਘਰਦਿਆ ਨੇ ਪੁੱਛਿਆਂ ਕੀ ਗੱਲ ਹੋ ਗਈ?
ਸੰਤਾ ਕਹਿੰਦਾ ਮੈਂ ਅਲਮਾਰੀ ਬਣਾਉਣ ਲਈ ਫੱਟੇ ਲੈ ਕੇ ਬੱਸ ਦੀ ਛੱਤ ਤੇ ਰੱਖ ਦਿੱਤੇ
ਇੱਕ ਜ਼ਨਾਨੀ ਫੱਟਿਆਂ ਉੱਪਰ ਲੱਤਾਂ ਰੱਖ ਕੇ ਬੈਠ ਗਈ
ਜਦੋਂ ਮੇਰਾ ਪਿੰਡ ਆਇਆ ਤਾਂ ਮੈਂ ਬੱਸ ਇਹ ਹੀ ਕਿਹਾ
ਚੱਲ ਬੀਬਾ ਲੱਤਾਂ ਚੱਕ ਫੱਟੇ ਚੱਕੀਏ
ਸਾਲੇ ਲੋਕਾਂ ਨੇ ਕੁੱਟ-ਕੁੱਟ ਕੇ ਬੁਰਾ ਹਾਲ ਕਰਤਾ
😂😂😂😂😂😂😂😂😂😂😂😂🤣

Loading views...