Sub Categories

ਡਰਦੇ ਤਾਂ ਅਸੀਂ ਕਿਸੇ ਦੇ ਬਾਪ ਤੋਂ ਵੀ ਨਹੀਂ ਆ
ਕੁੱਤਾ ਪਿੱਛੇ ਪੈ ਜਾਵੇ ਉਹ ਵੱਖਰੀ ਗੱਲ ਆ

Loading views...



ਅੱਜ ਦਾ ਗਿਆਨ
ਕੁੜੀਆਂ ਬੁਰੀਆਂ ਨੀ ਹੁੰਦੀਆਂ
ਘਰਵਾਲੀਆਂ ਹੁੰਦੀਆਂ

Loading views...

ਬਿੰਨੂ – ਅੱਜ 5 ਕਰੋੜ ਦਾ ਘਾਟਾ ਪੈ ਗਿਆ
ਸਰਗੁਣ – ਬਿਜ਼ਨਸ ਚ
ਬਿੰਨੂ – ਨਹੀਂ ਉਹ ਲਾਟਰੀ ਪਾਈ ਸੀ
ਸਾਲੀ ਨਿਕਲੀ ਨਹੀਂ

Loading views...

Unmarried ਹੋਣ ਦਾ ਸਭ ਤੋਂ ਵੱਡਾ
ਨੁਕਸਾਨ ਤੁਸੀਂ ਬੈਡ ਦੀ ਦੋਵੇਂ ਸਾਈਡ ਤੇ ਡਿੱਗ ਸਕਦੇ ਹੋ

Loading views...


ਰੱਬਾ ਕੁੜੀਆਂ ਨੂੰ ਚਪੇੜਾਂ ਮਾਰ ਮਾਰ ਕੇ ਦੱਸ….
ਸਭ ਤੌਂ ਸੋਹਣਾ ਮੁੰਡਾ ਤਾਂ ਅਜੇ ਵੀ single ਫਿਰਦਾ ਏ…

Loading views...

ਪਾਕਿਸਤਾਨੀ ਰਾਸ਼ਟਰਪਤੀ …
ਜੇ ਯੁੱਧ ਹੋਇਆ ਤਾਂ ਅਸੀ ਤੁਹਾਡੇ ਵੱਲ
ਪਰਮਾਣੂ ਬੰਬ ਛਡ ਦਿਆ ਗੇ………?
.
.
.
.
ਮੋਦੀ..
ਤੁਸੀ ਪਰਮਾਣੂ ਛਡੋ ਅਸੀਂ ਤੁਹਾਡੇ ਵੱਲ
ਰਾਮ ਰਹੀਮ ਤੇ ਆਸਾ ਰਾਮ ਛਡ ਦਿਆਗੇ ..
.
ਪਾਕਿਸਤਾਨੀ ਰਾਸ਼ਟਰਪਤੀ
ਲੈ ਯਰ ਅਸੀ ਮਜਾਕ ਵੀ ਨਹੀ ਕਰ ਸਕਦੇ

Loading views...


ਪਤੀ (ਪਤਨੀ ਨੂੰ) – ਸੈਲਫ਼ ਕੰਟਰੋਲ ਤਾ ਕੋਈ ਤੇਰੇ ਕੋਲੋਂ ਸਿੱਖੇ !
ਪਤਨੀ (ਖੁਸ਼ੀ ਤੇ ਮਾਣ ਨਾਲ) – ਉਹ ਤਾ ਹੈ ! ਪਰ ਕਿਸ ਗੱਲ ਤੇ ?
ਪਤੀ – ਸਰੀਰ ਚ ਐਨੀ ਸ਼ੂਗਰ ਆ ਪਰ ਮਜ਼ਾਲ ਆ ਕੇ ਕਦੇ ਜੁਬਾਨ ਤੇ ਆ ਜਾਵੇ

Loading views...


ਸਕੂਲ ਚ ਮਾਸਟਰ ਜੀ ਨੇ ਪੁੱਛਿਆ
ਦੁੱਖ ਤਾਂ ਆਪਣਾ ਸਾਥੀ ਆ
ਸੁਖ ਤਾਂ ਆਉਂਦਾ ਜਾਂਦਾ ਰਹਿੰਦਾ
ਅਰਥ ਦੱਸੋ ?
ਪੱਪੂ –
ਘਰਵਾਲੀ ਹਮੇਸ਼ਾ ਘਰ ਰਹਿੰਦੀ ਆ
ਸਾਲੀ ਆਉਂਦੀ ਜਾਂਦੀ ਰਹਿੰਦੀ ਆ
ਮਾਸਟਰ ਜੀ ਨੇ ਪੱਪੂ ਨੂੰ ਭਾਰਤ ਰਤਨ ਦੇਣ ਦੀ ਸਿਫਾਰਿਸ਼ ਕੀਤੀ ਆ

Loading views...

ਪਤਨੀ – ਵਿਆਹ ਤੋਂ ਪਹਿਲਾਂ ਤੁਸੀਂ ਮੈਨੂੰ
ਕਿਥੇ ਕਿਥੇ ਘੁਮਾਉਣ ਲੈ ਕੇ ਜਾਂਦੇ ਸੀ
ਤੇ ਵਿਆਹ ਤੋਂ ਬਾਅਦ ਘਰ ਤੋਂ ਬਾਹਰ ਹੀ ਨੀ ਕੱਢਦੇ
ਪਤੀ – ਤੂੰ ਕਦੇ ਵੋਟਾਂ ਤੋਂ ਬਾਅਦ ਪ੍ਰਚਾਰ ਹੁੰਦੇ ਦੇਖਿਆ ?

Loading views...

ਅੱਜ ਗੁਰਦਵਾਰੇ ਆਲੇ ਬਾਬੇ ਨੇ ਕਲੋਲ ਈ ਕਰਤੀ
ਅਨਾਊਂਸਮੈਂਟ ਕਰਕੇ ਕਹਿੰਦਾ ਭਾਈ idea company ਦੇ ਸਿਮ ਵੇਚਣ ਆਏ ਹੋਏ ਨੇ
70 ਦੇ ਸਿਮ ਚ 90 ਦਾ talktime ਤੇ ਤਿੰਨ ਮੀਹਨੇ ਨੈੱਟ ਫਰੀ ਆ
ਮੇਰੇ ਵਰਗੇ ਭੱਜੇ ਗਏ ਗੁਰਦਵਾਰੇ 20-25 ਮੁੰਡੇ ਹੋਗੇ
ਉੱਥੇ ਜਾਕੇ ਪੁੱਛਿਆ ਬਾਬੇ ਸਿਮ ਆਲੇ ਕਿੱਥੇ ਨੇ
ਕਹਿੰਦਾ ਸਿਮ ਦਾ ਤਾਂ ਪੁੱਤ ਬਹਾਨਾ ਸੀ
ਚਲੋ ਲੰਗਰ ਹਾਲ ਦੀ ਛੱਤ ਤੇ ਮਿੱਟੀ ਪਾਓ

😂😂

Loading views...


ਜਰੂਰੀ ਨਹੀਂ ਕੇ ਕੰਧ ਚ ਵੱਜਣ ਵਾਲਾ
ਸ਼ਰਾਬੀ ਹੀ ਹੋਵੇ
chatting ਕਰਨ ਚ ਮਗਨ
ਵਟਸ ਐਪੀਆ ਵੀ ਹੋ ਸਕਦਾ
ਜਨਹਿਤ ਵਿਚ ਜਾਰੀ

Loading views...


ਮੈਨੁੰ ਸੋਹਣੀ ਲੱਗੀ ਮੈਂ ਪਰਪੌਜ਼ ਕਰਤਾ
ਓਨੂੰ ਮੈਂ ਮਾੜਾ ਲੱਗਾ ਓਨੇ ਮੰਨਾ ਕਰਤਾ…
.
ਦਿਲ ਨੇ ਕਹਿਆ ….??
.
.
.
.
.
.
.
.
.
.
.
ਇਕ ਵਾਰ ਹੋਰ ਟਰਾਈ ਮਾਰ, ਉਨੇ
ਜੂੱਤੀ ਲਾਹਲੀ, ਮੈਂ ਮੁੱਕਾ ਧਰਤਾ

Loading views...

ਅਮਲੀ ਦੀਆਂ ਅੱਖਾਂ ਤੇ ਰੋਡਵੇਜ਼ ਦੀਆਂ ਬੱਸਾਂ ਆਮ ਤੌਰ ਤੇ
ਖੜ੍ਹੀਆਂ ਹੀ ਰਹਿੰਦੀਆਂ ਨੇ..
.
ਪਰ ਜਦੋਂ …??
.
.
.
.
.
.
.
ਚਲਦੀਆਂ ਨੇ…..
ਤਾਂ ਬਹੁਤ ਕਾਰੇ ਕਰਾ ਦਿੰਦੀਆਂ ਨੇ

Loading views...


ਜਦੋਂ ਤਕ ਜ਼ਿੰਦਾ ਹਾਂ ਪੋਸਟ ਕਰਦਾ ਰਹਾਂਗਾ
ਜਿਸ ਦਿਨ ਨਾ ਕੀਤਾ ਸਮਝ ਲਿਓ
.
.
.
ਅਗਲੇ ਦਿਨ ਕਰੂੰਗਾ
ਤੁਸੀਂ ਤਾ ਮੈਨੂੰ ਮਾਰ ਕੇ ਹੀ ਖੁਸ਼ ਆ

Loading views...

ਜੇ ਤੁਸੀਂ ਕੀਤੇ ਜਲਦੀ ਚ ਜਾ ਰਹੇ ਹੋਵੋ ਪਰ
ਕਾਲੀ ਬਿੱਲੀ ਤੁਹਾਡਾ ਰਸਤਾ ਕੱਟ ਜਾਵੇ
ਤਾਂ ਇਸਦਾ ਮਤਲਬ
.
.
.
ਕਾਲੀ ਬਿੱਲੀ ਤੁਹਾਡੇ ਤੋਂ ਵੀ ਜਿਆਦਾ ਜਲਦੀ ਚ ਆ

Loading views...

ਜੇ ਤੁਹਾਡੇ ਰਾਹ ਚ ਛੋਟੇ ਛੋਟੇ ਪੱਥਰ
ਆਉਣ ਤਾਂ ਸਮਝ ਲੈਣਾ
ਅੱਗੇ
ਰੋਡ ਦਾ ਕੰਮ ਚੱਲ ਰਿਹਾ ਆ
ਪੱਪੂ ਠੇਕੇਦਾਰ

Loading views...