Sub Categories

ਅੱਜ ਕੱਲ ਦੀ ਔਲਾਦ ਨਾਲੋਂ ਜ਼ਿਆਦਾ ਚੰਗੇ
ਤਾਂ ਮੱਛਰ ਹਨ ,
ਘੱਟ ਘੱਟ ਸ਼ਾਮ ਹੋਣ ਤੋਂ ਪਹਿਲਾਂ ਘਰ ਤਾਂ ਆ ਜਾਂਦੇ ਨੇ . . !

Loading views...



ਇੱਕ ਉਹ ਦਿਨ ਸਨ
ਜਦੋਂ ਨਾਰੀ ਦੇ ਵਸਤਰ ਹਰਨ ਦੇ ਕਾਰਨ ਮਹਾਂਭਾਰਤ ਹੋਈ ਸੀ
ਇੱਕ ਇਹ ਦਿਨ ਹੈ
ਜਦੋਂ ਕਿਸੇ ਨਾਰੀ ਨੂੰ ਪੂਰੇ ਵਸਤਰ ਪਹਿਨਣ ਨੂੰ ਬੋਲ ਦੋ ,
ਤਾਂ ਮਹਾਂਭਾਰਤ ਹੋ ਜਾਂਦੀ ਹੈ ! । !

Loading views...

ਪਿੰਡ ਦੀ ਇੱਕ ਨਵੀਂ ਨਵੇਲੀ ਨੂੰਹ ਨੇ ਪਹਿਲੀ ਵਾਰ
ਮੱਖਣ ਕੱਢਣ ਲਈ ਦਹੀ ਨੂੰ ਰਿੜਕਿਆ…
ਮੱਖਣ ਨਿਕਲਣ ਉੱਤੇ ਉਹ ਆਪਣੀ ਸੱਸ ਨੂੰ ਬੋਲੀ –
“ਮੰਮੀ ਜੀ , ਦਹੀ ਵਿੱਚੋਂ ਮੱਖਣ ਨਿਕਲ ਆਇਆ ਹੈ , ਕਿਥੇ ਰੱਖਾਂ ?
ਸੱਸ – “ਪੁੱਤਰ ਇਹ ਨਾਮ ( ਮੱਖਣ ) ਕਦੇ ਨਹੀਂ ਲੈਣਾ
ਇਹ ਤੁਹਾਡੇ ਸਸੁਰ ਦਾ ਨਾਮ ਹੈ… ! ! ”
ਅਤੇ ਸਸੁਰ ਦਾ ਨਾਮ ਨਹੀਂ ਲਿਆ ਕਰਦੇ
ਨੂੰਹ – “ਠੀਕ ਹੈ ਮੰਮੀ ਜੀ . . . ! ! ”
ਅਗਲੇ ਦਿਨ “ਮੱਖਣ” ਨਿਕਲਿਆ ਤਾਂ ਨੂੰਹ ਨੇ ਪੁੱਛਿਆ –
.
.
“ਮੰਮੀ ਜੀ ਦਹੀ ਵਿਚੋਂ ਸਸੁਰ ਜੀ ਨਿਕਲ ਆਏ ਹਨ ,
ਕਿੱਥੇ ਰੱਖਾਂ . . . ? ? ”

Loading views...

ਬਾਪ:- ਪੰਡਿਤ ਜੀ ਮੇਰਾ ਲੜਕਾ ਵੱਡਾ ਹੋ ਕੇ
ਕੀ ਬਣੂਗਾ…
.
ਪੰਡਿਤ:- ਮੈ ਤੇਰੇ ਲੜਕੇ ਦੇ ਕਮਰੇ ਵਿਚ………..???
.
.
.
.
.
ਸਰਾਬ ਦੀ ਬੋਤਲ ਇਕ ਲੜਕੀਆ ਦਾ ਮੈਗਜੀਨ ਸੌ ਦਾ
ਇਕ ਨੋਟ ਰੱਖਾਗਾ ਨਾਲ ਇਕ ਰਮਾਇਣ ਦਿਆਗਾ…
.
ਜੇ ਉਹਨੇ ਰਮਾਇਣ ਨੂੰ ਹੱਥ ਲਾਇਆ ਤਾ ਵੱਡਾ ਹੋਕੇ
ਪੰਡਿਤ ਬਣੂਗਾ..
.
ਜੇਕਰ ਸੌ ਰੁਪੈ ਫੜ ਲਏ ਤਾ ਵਪਾਰੀ ਬਣੂਗਾ
ਜੇਕਰ ਸਰਾਬ ਦੀ ਬੋਤਲ ਫੜ ਲਈ ਤਾ ਮਾੜਾ ਇਨਸਾਨ ਬਣੂਗਾ..
.
ਜੇਕਰ ਮੈਗਜੀਨ ਦੇਖਣ ਲੱਗ ਪਿਆ ਤਾ
ਲਫੱਗਾ ਬਣੂਗਾ…
.
.
.
ਜਦੋ ਕਮਰੇ ਵਿਚ ਪਿਉ ਦਾ ਲਾਡਲਾ ਪੁੱਤ ਆਇਆ ਤਾ
ਰਮਾਇਣ ਹੱਥ ਵਿਚ ਫੜ ਲਈ…
.
ਸੌ ਦਾ ਨੋਟ ਜੇਬ ਵਿਚ ਪਾ ਲਿਆ…
.
ਸਰਾਬ ਦੀ ਬੋਲਤ ਫੜ ਕੇ ਖੋਲ ਲਈ ਤੇ ਪੈਗ ਲਾਉਦਿਆ ਮੈਗਜੀਨ
ਪੜਨ ਲੱਗ ਪਿਆ…. 😂
.
ਏ ਦੇਖਦਿਆ ਪੰਡਿਤ ਦੀਆ ਚੀਕਾ ਨਿਕਲ ਗਈਆ ਕਹਿਦਾ
ਏ ਸਾਲਾ 😢 ਰਾਮ -ਰਹੀਮ ☺ ਬਣੂਗਾ

Loading views...


ਪੁਲਿਸ ਪੁੱਛਗਿੱਛ ਕਰਦੇ ਹੋਏ ਆਤੰਕਵਾਦੀ ਕੋਲੋਂ
ਪਹਿਲਾ ਪੁਲਿਸ ਵਾਲਾ – ਇਹਦੇ ਮੂੰਹ ਏਨੀ ਜ਼ੋਰ ਦੀ ਨਾ ਕੰਧ ਚ ਮਾਰ
ਹਾਲੇ ਇਹਦੇ iphone ਦਾ lock ਵੀ ਖੋਲ੍ਹਣਾ ਆ

Loading views...

ਪੋਤਾ : ਦਾਦੀ ਤੁਸੀਂ ਕਿਹੜੇ ਕਿਹੜੇ
ਦੇਸ਼ ਘੁੰਮੇ ਹਨ ? ? ?
.
ਦਾਦੀ : ਆਪਣਾ ਪੂਰਾ ਹਿੰਦੁਸਤਾਨ ,
ਪਾਕਿਸਤਾਨ , ਅਫਗਾਨਿਸਤਾਨ ,
ਉਜ਼ੇਬਿਸਤਾਨ… .
.
ਪੋਤਾ : ਹੁਣ ਕਿਹੜਾ ਘੁੰਮੇਂਗੀ… .
.
ਪਿੱਛੇ ਛੋਟਾ ਪੋਤਾ ਬੋਲਿਆ… . .
.
ਕਬਰਿਸਤਾਨ…
ਦੇ ਚੱਪਲ ਦੇ ਚੱਪਲ .

Loading views...


ਇੱਕ ਤਾਇਆ ਮਰਨੇ ਵਾਲਾ ਸੀ
ਘਰ ਵਾਲਿਆਂ ਨੇ ਕਿਹਾ :
ਹੁਣ ਤਾਂ ਰੱਬ ਦਾ ਨਾਮ ਲੈ ਲਓ
ਤਾਇਆ ਬੋਲਿਆ : ਹੁਣ ਕੀ ਨਾਮ ਲੈਣਾ
10 – 15 ਮਿਨਿਟ ਬਾਅਦ ਤਾਂ
ਆਹਮਣਾ – ਸਾਹਮਣਾ ਹੋ ਜਾਣਾ

Loading views...


ਸੰਤੇ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਗਈ
ਜੱਜ ਨੇ ਪੁੱਛਿਆ – ਕੋਈ ਆਖਰੀ ਖਵਾਇਸ਼ ?
ਸੰਤਾ – ਮੇਰੀ ਜਗ੍ਹਾ ਤੂੰ ਲਟਕ ਜਾ

Loading views...

ਮੰਨਿਆ ਕਿ ਸਰਾਬ ਪੀਣ ਨਾਲ ਜਿੰਦਗੀ ਦੇ ਮਸਲੇ
ਹੱਲ ਨਹੀ ਹੁੰਦੇ..??
.
.
.
.
.
.
.
.
.
.
.
.
.
.
.
.
.
.
.
.
.
.
.
.
.
ਪਰ ਇਹ ਹੱਲ ਦੁੱਧ ਪੀ ਕੇ ਵੀ ਨਹੀ ਹੁੰਦੇ lol

Loading views...

ਅੱਜ ਤਾਂ ਬੇਬੇ ਨੇ ਵੀ ਬੇਜਤੀ ਕਰਤੀ..
ਮੈਂ ਕਿਹਾ ….?
.
ਬੇਬੇ ਚਾਹ ਲਿਆ ਦੇ…….
.
.
?
.
.
.
.
.
.
ਅੱਗੋਂ ਬੇਬੇ ਕਹਿੰਦੀ ਪੁੱਤ ਮੈਂ ਕੰਮ ਕਰਦੀ ਆਹ ਫੇਸਬੁੱਕ
ਵਾਲੀ ਵਹੇਲੜ ਨੂੰ ਹੀ ਕਹਿ ਦੇ ਇਹ ਲਿਆ
ਦੂ..

Loading views...


ਦੋ ਚਾਰ ਦਿਨ ਫੇਸਬੁੱਕ ਤੇ ਨਹੀ
ਆਇਆ ਕਮੀਨਿਆ ਨੇ ..
.
ਅਫਵਾਹ ਫੈਲਾ ਦਿੱਤੀ ਕੇ………………???
.
.
.
.
.
.
ਹਨੀਪ੍ਰੀਤ ਨੂੰ ਲੈ ਕੇ ਫਰਾਰ ਹੋ ਗਿਆ ..

Loading views...


ਅੱਜ ਦਾ ਗਿਆਨ
ਪਤਨੀ ਦੇ ਤਾਅਨੇ ਜਦੋਂ ਹੱਦ ਤੋਂ ਬਾਹਰ ਹੋ ਜਾਣ ਤਾਂ
ਤੁਰੰਤ ਜੁੱਤੀ ਚੁੱਕੋ
ਪਾਓ ਅਤੇ ਘਰੋਂ ਬਾਹਰ ਨਿਕਲ ਜੋ

Loading views...

ਹੁਣੇ ਇਕ ਕੁੜੀ ਦਾ Message ਆਇਆ
ਕਹਿੰਦੀ..?
.
ਤੁਸੀਂ ਇਨਾ ਸੋਹਣਾ ਕਿਥੋਂ ਲਿਖਦੇ….?
.
.
.
.
.
.
ਮੈਂ ਕਿਹਾ ,
ਜਿਥੇ ਲਿਖਿਆ ਹੁੰਦਾ What’s on your mind? ਓਦੇ ਥੱਲੇ ਬਣੇ ਡੱਬੇ ਚੌਂ

Loading views...


ਮੈ ਕਮਲੀ ਨੂੰ ਪੁੱਛਿਆ ,
ਤੂੰ ਪੰਜਾਬੀ ਸੂਟ ਨਹੀਂ ਪਾਉਦੀ…..?
.
.
.
.
.
.
.
.
.
.
.
.
.
.
.
.
.
.
.
ਕਮਲੀ ਕਹਿੰਦੀ ..
ਨਾਲਾ ਨਹੀਂ ਬੰਨਣਾ ਅਾਉਦਾ

Loading views...

boy to girl : ਤੁਸੀਂ ਕੁੜੀਆ ਅੈਨੀਆ ਸੋਹਣੀਆ ਕਿਉਂ ਹੁੰਦੀਆਂ ਆ …!
.
.
..
.girl : ਰੱਬ ਨੇ ਸਾਨੂੰ ਆਪਣੇ ਹੱਥੀ ਬਣਾਇਆ ਆ …!
.
..
.
..
.
boy : ਤੇ ਸਾਨੂੰ ਕਿਹੜਾ ਨੈਟ ਤੋ download ਕੀਤਾ ਆ

Loading views...

ਗੁਫਾ ਏਨੀ ਬਦਨਾਮ ਹੋ ਗਈ,
ਸ਼ੇਰ ਵੀ ਬਾਹਰ ਹੀ ਸੌਂਦੇ ਆ ਹੁਣ………
.
ਬੇਸ਼ੱਕ ਮੱਛਰ ਲੜੀ ਜਾਵੇ..

Loading views...