Sub Categories

ਡਰਾਈਵਰ ਨੇ ਬਸ ਦੀ ਜੋਰ ਨਾਲ ਬਰੇਕ ਮਾਰੀ…………
ਪੱਪੂ ਇਕ ਕੁੜੀ ਤੇ ਡਿੱਗ ਗਿਆ. ……??
ਕੁੜੀ.. ਕੀ ਕਰ ਰਹੇ ਹੋ ਤੁਸੀਂ. …….?
.
.
.
.
.
ਪੱਪੂ = ਸਾਫਟਵੇਅਰ ਡਿਪਲੋਮਾ,,ਤੇ ਤੁਸੀਂ.. ?

Loading views...



Bf ਆਪਣੀ ਨਾਰਾਜ਼ gf ਨੂੰ ਮਨਾਉਣ ਤੋਂ ਬਾਅਦ Pyar ਨਾਲ ਬੋਲਦਾ,
.
.
.
ਕਹੇ ਤਾਂ ਚੰਦ ਤਾਰੇ ਤੋੜ ਲੈ ਆਵਾਂ ?
.
.
ਅੱਗੋਂ ਓਹ ਥੋੜਾ ਜਾਂ ਹੱਸੀ ਤੇ ਬੋਲੀ
.
.
ਜਾਨ
.
.
.
.
ਫੇਰ ਫੂਦੁੰ ਗੱਲਾ

Loading views...

ਇਕ ਚਿੜੀ ਨੇ ਮਧੂ
ਮਖੀ ਨੂੰ ਸਵਾਲ ਕੀਤਾ..
.
.
.
.
.
ਕਿ ਤੂੰ ਐਨੀ ਮਿਹਨਤ
ਨਾਲ ਸ਼ਹਿਦ ਇਕਠਾ
ਕਰਦੀ ਆਂ ਤੇ ਇਨਸਾਨ
ਚੋਰੀ ਕਰਕੇ ਲੈ ਜਾਂਦਾ ਏ
ਤੈਨੂੰ ਗੁਸਾ ਨਹੀ ਆਊਂਦਾ…..?
.
.
..ਮਖੀ ਨੇ ਬਹੁਤ ਖੂਬਸੂਰਤ
ਜਵਾਬ ਦਿਤਾ…
…..
.
.
.
.
.
.
……ਤੂੰ ਵਿੱਚੋਂ ਅੰਬ ਲ਼ੈਣੈ.

Loading views...

ਅੱਧੀ ਰਾਤ ਨੂੰ ਘਰ ਚ ਚੋਰ ਵੜ੍ਹ ਗਿਆ , ਉਸਨੇ ਘਰ ਚ ਆਦਮੀ ਨੂੰ ਬੰਨ ਦਿੱਤਾ ਤੇ ਔਰਤ ਨੂੰ ਚਾਕੂ ਦਿਖਾ ਕੇ ਗਹਿਣੇ , ਨਕਦੀ ਲੈ ਕੇ ਆਉਣ ਨੂੰ ਕਿਹਾ ,,
ਔਰਤ – ਤੁਸੀਂ ਜੋ ਮਰਜ਼ੀ ਲੈ ਜਾਵੋ ਪਰ ਪਹਿਲਾਂ ਓਹਨੂੰ ਛੱਡ ਦਿਓ , ਉਹ ਤਾਂ ਗਵਾਂਢਣ ਦਾ ਪਤੀ ਆ
ਤੇ ਮੇਰਾ ਆਉਣ ਵਾਲਾ ਹੀ ਆ

Loading views...


ਪੁਲਿਸ ਵਾਲੇ ਦਰਵਾਜਾ ਖੜਕਾਉਂਦੇ ਆ
ਔਰਤ – ਕੌਣ ਆ ?
ਪੁਲਿਸ – ਜੀ ਅਸੀਂ ਪੁਲਿਸ ਆ , ਤੁਹਾਡੇ ਪਤੀ ਦਾ
ਐਕਸੀਡੇੰਟ ਹੋ ਗਿਆ ਹੈ , ਉਸਦੇ ਉੱਪਰ ਦੀ
ਟਰੱਕ ਗੁਜ਼ਰ ਗਿਆ ਤੇ ਉਹ ਇਕਦਮ ਪਾਪੜ
ਬਣ ਗਏ ਹਨ
ਔਰਤ – ਫੇਰ ਦਰਵਾਜਾ ਖੋਲਣ ਦੀ ਕਿ ਜਰੂਰਤ ਆ
ਥੱਲਿਓਂ ਦੀ ਖਿਸਕਾ ਦੋ

Loading views...

ਜਿੰਨੀਆਂ ਮਰਜ਼ੀ ਸਟੋਰੀਆਂ ਲੈ ਲਓ
Insta , Whatsapp , Fb ਤੇ
ਮੁੰਡਿਆਂ ਨੇ ਤਾਂ ਕਾਰਾਂ ਚ ਗਾਣੇ ਲਾ ਕੇ ਵੀਡੀਓ ਹੀ ਪਾਉਣੀ ਆ
ਤੇ ਕੁੜੀਆਂ ਨੇ ਗਾਣੇ ਲਾ ਕੇ ਮੂਹਰੇ ਮੂੰਹ ਹੀ ਹਿਲਾਉਣਾ ਆ

Loading views...


ਪੰਜਾਬੀ ਸਾਰੇ ਈ ਮੋਬਾਇਲ
Expert ਹੁੰਦੇ ਆ….
.
.
.
.
.
.
.
.
.
.
.
.
.
..
ਕੋਈ ਵੀ soLution ਦੱਸ ਸਕਦਾ ਆ….
ਬਾਈ ਫੋਨ ਨੂੰ off ਕਰਕੇ On ਕਰ ਠੀਕ ਹੋ ਜਾਣਾ … 👌🤣🤣

Loading views...


ਜਿਹੜੀ ਉਮਰ ਚ ਸਾਡੇ ਕੋਲੋ ਨੀਕਰਾ
ਨੀ ਸੰਭਾਲੀਆ ਜਾਦੀਆਂ ਸੀ..
.
??
.
.
.
ਓਸ ਉਮਰ ਦੇ ਜਵਾਕ ਸਾਲੇ 2-2 ਕੁੜੀਆ
ਸੰਭਾਲੀ ਫਿਰਦੇ ਨੇ

Loading views...

ਇੱਕ ਕੁੜੀ ਨੂੰ ਮੈਂ ਮੈਸਜ ਕੀਤਾ…!
ਕਿਵੇ ਓ ਜੀ…
.
ਕਹਿੰਦੀ ਤੂੰ …….? ਪੁਸ਼ ਕੇ ਅੰਬ ਲੈਣੇ ਆ….???
.
.
.
.
.
.
.
.
.
.
.
.
ਬੇਜਤੀ ਤਾਂ ਉਪਰ ਹੀ ਹੋਗੀ ਸੀ ਥੱਲੇ lagda tuc
ਅੰਬ ਲੈਣ ਆਏ.

Loading views...

ਇਹ ਗੱਲ ਸੋਚ ਕੇ ਮੇਰੀ ਤਾਂ ਜਾਨ ਮੁੱਠੀ ਚ
ਆਈ ਹੋਈ ਆ
ਕਿ………….
…..?
.
.
.
.
.
.
.
ਦੁਨੀਆਂ ਮੰਗਲ ਗ੍ਰਹਿ ਤੇ ਪਹੁੰਚ ਗਈ
ਤੇ ਮੈਂ ਹਜੇ ਤੱਕ ਚੰਡੀਗ੍ਹੜ ਨੀ ਦੇਖਿਆ.

Loading views...


ਵੇ ਮੈਨੂੰ ਲੋੜ ਨਹੀਂ ਕੋਠੀਆਂ ਕਾਰਾਂ ਦੀ
ਜਿਥੇ ਤੂੰ ਰੱਖੇ ਓਥੇ ਰਹਿ ਲਾਉਂਗੀ
ਚੰਗੇ ਮਾੜੇ ਦਿਨ ਸਹਿ ਲਾਉਂਗੀ

Loading views...


ਜਦੋਂ ਆਪਾਂ Facebook ਤੇ ਕੋਈ ਨਵੀਂ ਕੁੜੀ
Add ਕਰਦੇ ਆਂ ਤਾਂ ਉਹਦੀ Friend_list ਆਪਣੇ ਅੱਗੇ
ਇੱਕ Challenge ਰੱਖ ਦਿੰਦੀ ਆ…?
.
.
.
.
.
.
.
ਕਿ ਆਪਾਂ ਕਿੰਨੇ ਬੰਦਿਆਂ ਦਾ ਮੁਕਾਬਲਾ ਕਰਕੇ,
ਉਹਨੂੰ Senti ਕਰਨਾ..,

Loading views...

ਇਸ ਇਸ਼ਕ ਦੀ ਬਿਮਾਰੀ ਦਾ ਕੋਈ ਇਲਾਜ਼ ਨੀ..
ਨਾਂ ਹੀ ਕਿਸੇ ਡਾਕਟਰ ਕੋਲ ਨਾ ਵੇਦ ਕੋਲ…
.
ਇਸ ਦਾ ਬੱਸ ਇਲਾਜ ਇੱਕ ਹੀ ਆ….??
.
.
.
.
.
.
.
.
.
.
.
.
ਬਾਪੂ ਦੀ ਜੁੱਤੀ..

Loading views...


ਮੰਮੀ ਕਹਿੰਦੇ ਕੁੜੀ ਸੋਹਣੀ ਹੋਣੀ ਚਾਹੀਦੀ ਆ , ਅਸੀਂ ਦਾਜ
ਨਈ ਲੈਣਾ..
.
.
.
ਰਿਸ਼ਤੇਦਾਰ ਕਹਿੰਦੇ
.
.
.
ਇਹਨੀ ਵੀ ਸੋਹਣੀ ਨਹੀ ਹੋਣੀ ਚਾਹੀਦੀ ਕੀ ਸਾਰੇ
ਅਖਾਂ ਪਾੜ-ਪਾੜ ਵੇਖੀ ਜਾਨ

Loading views...

ਭਾਰਤ ਦੇ ਲੋਕ ਇੰਨੇ talented ਹੈਗੇ ਨੇ ਕੀ
.
.
.
.
.
.
.
ਗੱਡੀ ਹਿਲਾ ਕੇ ਦੱਸ ਦਿੰਦੇ ਨੇ……..
ਗੱਡੀ ਚ ਪੈਟ੍ਰੋਲ ਕਿੰਨਾ ਆ.

Loading views...

ਪਤਨੀ, ਤੁਸੀਂ ਪਿਛਲੇ ਸਾਲ ਮੇਰੇ ਜਨਮਦਿਨ ਤੇ
ਮੈਨੂੰ ਲੋਹੇ ਦਾ ਬੈੱਡ ਬਣਵਾ ਕੇ ਦਿੱਤਾ ਸੀ..
.
ਐਤਕੀਂ ਤੁਹਾਡਾ ਕੀ ਇਰਾਦਾ ਹੈ?
.
.
.
.
.
.
.
.
.
.
ਪਤੀ,
ਇਸ ਸਾਲ ਉਸ ਵਿਚ ਕਰੰਟ ਛੱਡਣ ਦਾ ਇਰਾਦਾ ਹੈ

Loading views...