ਆਹ ਜੈਜੀ ਬੀ
ਦਾ ਗਾਣਾ ਕੀ ਹਿੱਟ
ਹੋ ਗਿਆ
.
.
. .
.
.
.
ਦੁਕਾਨਾ ਵਾਲਿਆ
ਨੇ ਬੂਟਾ ਦਾ ਰੇਟ ਚੱਕ ਤਾ…..
Loading views...
ਆਹ ਜੈਜੀ ਬੀ
ਦਾ ਗਾਣਾ ਕੀ ਹਿੱਟ
ਹੋ ਗਿਆ
.
.
. .
.
.
.
ਦੁਕਾਨਾ ਵਾਲਿਆ
ਨੇ ਬੂਟਾ ਦਾ ਰੇਟ ਚੱਕ ਤਾ…..
Loading views...
ਰਿਸ਼ਤਿਆਂ ‘ਚ ਦੂਰੀ ਜ਼ਿਆਦਾ ਲੰਮੇ ਸਮੇ ਲਈ ਨਹੀਂ ਚਾਹੀਦੀ,
ਨਹੀਂ ਤਾਂ ਤੁਹਾਡੀ ਥਾਂ ਕੋਈ ਹੋਰ ਲੈ ਲੈਂਦਾ ਹੈ..
Loading views...
ਦੁਨੀਆਦਾਰੀ ਦੀ ਚਾਦਰ ਲੈ ਰੱਖੀ ਆ,
ਪਰ ਜਿੱਦਣ ਦਿਮਾਗ ਫਿਰ ਗਿਆ,
ਇਤਿਹਾਸ ਤਾਂ ਇਤਿਹਾਸ!
ਭੂਗੋਲ ਵੀ ਬਦਲ ਦਿਆਂਗਾ
Loading views...
ਅੱਜ ਆਈ ਹੈ ਮੇਰੀ ਯਾਦ ਉਸਨੂੰ….
ਸ਼ਾਇਦ ਉਸਨੂੰ ਜ਼ਰੂਰ ਕਿਸੇ ਨੇ
ਠੁਕਰਾਇਆਂ ਹੋਵੇਗਾ……!!!!
Loading views...
ਕਿਸੇ ਇੱਕ ਪੱਲ ਵਿੱਚ ਲਿੱਖ ਕਿ ਸਾਨੂੰ ਸਾਭ ਲੈ ਤੁੰ ਸੱਜਨਾ,
ਵੇਖ ਤੇਰੀ ਯਾਦ ਚੋ ਨਿਕਲਦੇ ਜਾਂ ਰਹੇ ਹਾ ਅਸੀ…..
Loading views...
ਇੱਕ ਪਿਆਰਾ ਬਹਾਨਾ..
ਅਧਿਆਪਕ ” ਤੂੰ ਦੇਰੀ ਨਾਲ ਸਕੂਲ ਕਿਉ ਆਈਆ ..?
.
ਵਿਦੀਆਰਥੀ “- ਮੇਰੇ ਬੇਬੇ …….??
.
.
.
.
ਅਤੇ ਬਾਪੂ ਜੀ ਵਿਚਕਾਰ ਲੜਾਈ ਹੋ ਰਹੀ ਸੀ ..
.
ਅਧਿਆਪਕ ਗੁਸੇ ਚ ” ਅੱਛਾ ਜੇ ਉਹ ਦੋਵੇ ਲੜ ਰਹੇ ਸੀ ਤਾਂ ਤੂੰ ਦੇਰੀ
ਨਾਲ ਸਕੂਲ ਕਿਉ ਆਈਆ ?
.
.
ਵਿਦੀਆਰਥੀ “- ਕਿਉੱਕੀ ਮੇਰਾ ਇੱਕ ਬੂਟ ਮੇਰੇ ਬੇਬੇ ਦੇ ਹੱਥ ਚ
ਅਤੇ ਦੂਜਾ ਬਾਪੂ ਦੇ ਹੱਥ ਚ ਸੀ..
Loading views...
ਰੱਖ ਪਲਕਾਂ ਦੇ ਉਤੇ ਜਿੰਨੇ ਪਾਲਿਆ
ਕਦੇ ਕੱਢੀਏ ਨਾ ਅੱਖਾਂ ਬਾਪੂ ਵੱਲ ਨੂੰ
ਪੈਰ ਧਰਤੀ ਉੱਤੇ ਰਹਿਣ ਚੰਗੇ ਨੇ
ਨਹੀਂ ਪੁੱਛਦੇ ਲੋਕ ਜਾਤ ਕੱਲ ਨੂੰ
ਅਵਾਜ਼ ਦਿਲ ਦੀ ਹੀ ਉਹਦੇ ਤੱਕ ਜਾਉਗੀ
ਲੱਖ ਵਾਰ ਖੜਕਾ ਲਾ ਭਾਵੇਂ ਟੱਲ ਨੂੰ
ਭਾਵੇਂ ਸਹੁਰਿਆਂ ਦੇ ਘਰੇ ਹੋਣ ਔਡੀਆਂ
ਕੁੜੀ ਰੱਖਦੀ ਹੁੰਦੀ ਮਾਣ ਪੇਕੇ ਤੇ
ਮਹਿੰਗੇ ਮੁੱਲ ਸਰਦਾਰੀ ਮਿਲੀ ਖਹਿਰਾ ✍️
ਪੱਗ ਬੰਨ ਕੇ ਨਾ ਬੈਠੋ ਕਦੇ ਠੇਕੇ ਤੇ
Loading views...
ਘਰੇ ਵੜਦਿਆਂ ਨੂੰ ਜੇ ਮਾਂ ਨਾ ਦਿਖੇ ਤਾਂ
ਘਰ ਵੀ ਨਹੀਂ ਦਿਖਦਾ !!
Loading views...
ਮੰਨਤਾਂ ਅਤੇ ਮਿੰਨਤਾਂ ਕੁਝ ਵੀ ਕੰਮ ਨਹੀ ਆਉਂਦੀਆ,
ਚਲੇ ਹੀ ਜਾਦੇ ਨੇ ਉਹ ਜਿੰਨਾ ਨੇ ਜਾਣਾ ਹੁੰਦਾ ਹੈ
Loading views...
ਨਿਤ ਸਵੇਰੇ ਉਠਕੇ
ਰਾਸ਼ੀਆਂ ਫਰੋਲਣ ਵਾਲੇ ਨੂੰ
ਕੀ ਪਤਾ ਹੋਂਸਲੇ ਕੀ ਹੁੰਦੇ ਨੇ
ਗੱਲ ਗੱਲ ਤੇ ਕਿਸਮਤਾਂ
ਟੋਹਲਣ ਵਾਲੇ ਨੂੰ
Loading views...
ਸਿੱਧੂ ਮੂਸੇਵਾਲੇ ਨੂੰ ਬੇਨਤੀ ਆ ਵੀਰ ਬਾਹਰ ਨਾ ਨਿਕਲੀਂ
ਅੱਗੇ ਤਾਂ ਗੀਤਾਂ ਚ ਹੀ ਹੁੰਦੇ
ਹੁਣ ਸੱਚੀਂ ਅੱਗੇ ਪਿੱਛੇ ਮਾਮੇ ਹੋਣੇ ਆ
Loading views...
Rkh hausla tu yara asi mila g jaror
Sdhi mulakat da vi hona odo vkhra saror,
Asi jdo jithe v mil k baitha g,
Us jgah ne v dekhi ho jana mashor.
Loading views...
ਇਹ ਕੁੜੀਆਂ ਬਚਪਨ ਚ ਐਨੇ ਨੱਖਰੇ ਨੀ ਕਰਦੀਆਂ
ਜਿੰਨੇ ਕ ਕਿਸੇ ਦੀ ਗਰ੍ਲਫ੍ਰੈੰਡ ਬਣਨ ਤੋਂ ਬਾਅਦ ਕਰਦੀਆਂ ਨੇ
Loading views...
Twitter ਚਲਾਓਣ ਵਾਲੇ ਨੂੰ ਦਿਹਾੜੀ ਦੇਣੀ ਚਾਹੀਦੀ ਏ,,
.
.
ਮਿਸਤਰੀ ਨਾਲੋਂ ਵੱਧ ਦਿਮਾਗ ਖਰਾਬ ਹੁੰਦਾ,. 😛
Loading views...
ਕੋਈ ਦੇਖ ਲਵੇ ਨਾ ਆਪਾ ਨੂੰ,
ਚੱਲ ਆਪਣਾ ਆਪ ਛਿਪਾ ਲਈਏ,
ਚੁੱਪ ਚਾਪ ਦਿਲਾਂ ਦੀ ਧੜਕਣ ਨੂੰ
ਇਕ ਦੂਜੇ ਨਾਲ ਵਟਾ ਲਈਏ…
Loading views...
ਕਲਗੀਆ ਵਾਲਿਆ ਤੇਰੀਆਂ ਕੁਰਬਾਨੀਆਂ ਦਾ ..
ਇਹ ਜਗ ਨਹੀਂ ਕਰਜਾ ਉਤਾਰ ਸਕਦਾ
Loading views...