ਕਲਗੀਆ ਵਾਲਿਆ ਤੇਰੀਆਂ ਕੁਰਬਾਨੀਆਂ ਦਾ ..
ਇਹ ਜਗ ਨਹੀਂ ਕਰਜਾ ਉਤਾਰ ਸਕਦਾ
ਆਪੇ ਬੀਜਿ ਆਪੇ ਹੀ ਖਾਹੁ ਨਾਨਕ ਹੁਕਮੀ ਆਵਹੋ ਜਾਹੋ ।।
ਅੰਮ੍ਰਿਤ ਵੇਲੇ ਦੀ ਸਤਿ ਸ੍ਰੀ ਆਕਾਲ ਜੀ ਵਹਿਗੂਰੁ ਤੰਦਰੁਸਤੀ ਤੇ ਖੁਸ਼ੀਆ ਬਖਸ਼ੇ ਜੀ
ਪਰਮਾਤਮਾ ਦੀ ਅਦਾਲਤ ਬਹੁਤ ਨਿਆਰੀ ਹੈ , ਤੂੰ ਚੁੱਪ ਕਰਕੇ ਚੰਗੇ ਕਰਮ ਕਰਦਾ ਰਹਿ ਤੇਰਾ ਹਰ ਮੁਕੱਦਮਾ ਉਹ ਖੁਦ ਲੜੇਗਾ
ਪੈਦਲ ਤੁਰਿਆ ਆਉਂਦਾ ਨਾਨਕ ਜਾਦੂ ਨਹੀਂ ਦਿਖਾਉਂਦਾ ਨਾਨਕ ! ਵੀਹ ਬੰਦਿਆਂ ਨੂੰ ਭੇਜੋ ਮੈਸਜ ਸੌਦੇ ਨਹੀਂ ਕਰਾਉਂਦਾ ਨਾਨਕ ! . Continue Reading..
ਸਿਖਾਈ ਰੱਬਾ ਕਰਨਾ ਸਤਿਕਾਰ ਹਰ ਜਾਤ ਦਾ ਦਿਲਾਉਂਦਾ ਰਹੀ ਚੇਤਾ ਮੈਨੂੰ ਮੇਰੀ ਔਕਾਤ ਦਾ ……….……….ੴ…………………
ਇਕ ਗਰੀਬ ਨੂ ਰਸਤੇ ਵਿਚ 10 ਰੁਪਏ ਲਭੇ ਤੇ ਓਹ ਸੋਚਣ ਲੱਗ ਪਿਆ ਕਿ ਇਸਦੇ ਨਾਲ ਕੀ ਖਰੀਦ੍ਯਾ ਜਾਏ ??? Continue Reading..
ਨਾਨਕ ਜੀ – ਹੁਣ ਵੀ ਸਾਡੇ ਸੰਗ ਇਕ ਰੱਬੀ – ਗੀਤ ਇਕ ਪਵਿਤਰ ਗ੍ਰੰਥ ਉਸਦੀ ਅਵਾਜ਼ ਹਾਲੀਂ ਵੀ ਸਾਡੇ ਕੰਨਾਂ Continue Reading..
ਐਨੇ ਤਾਰੇ ਨਹੀਂ ਵਿਚ ਅਸਮਾਨ ਦੇ ਜਿਨੇ ਸਾਡੇ ਉਤੇ ਤੇਰੇ ਅਹਿਸਾਨ ਦਾਤਿਆ
Your email address will not be published. Required fields are marked *
Comment *
Name *
Email *