ਇਸ਼ਕ ਤੇਰੇ ਨੂੰ ਕਿੰਜ ਮੈਂ ਰੋਕਾਂ
ਅਜ਼ਬ ਨਸ਼ਾ ਤੇਰਾ ਪਿਆਰ ਅਨੋਖਾ
ਬਿਨ ਤੇਰੇ ਨਾ ਧੜਕਨ ਚੱਲੇ
ਸਾ ਲੈਨਾ ਵੀ ਲੱਗਦੈ ਓਖਾ….

Loading views...



ਦਿਲ ਕਿਵੇ ਆਬਾਦ ਰਹਿ ਜਾਓ
ਉਸ ਨੂੰ ਭੂੱਲ ਜਾਣ ਤੋ ਬਾਅਦ
ਇਕ ਕਮਰਾ ਵੀ ਵੀਰਾਨ ਹੋ ਜਾਂਦਾ ਹੇ
ਇਕ ਤਸਵੀਰ ਹਟਾਉਣਂ ਤੋ ਬਾਅਦ..

Loading views...

ਦੂਰੀ ਸਾਡੇ ਵਿੱਚ ਜਿਹੜੀ ਜੇ ਤੂੰ ਨਾਂ ਮਿਟਾਈ ਪਤਾ ਨਹੀਂਓ ਲੱਗਣਾ
ਛੋਟੀ ਜਹੀ ਦਰਾਰ ਕਦੋਂ ਬਣ ਜਾਣਾ ਖਾਈ ਪਤਾ ਨਹੀਂਓ ਲੱਗਣਾ

Loading views...

ਤੇਰੇ ਬਿਨਾ ਜਦ ਵੀ ਮੇਰੀ ਰਾਤ ਹੋਈ
ਦੀਵਾਰਾਂ ਨਾਲ ਅਕਸਰ ਗੱਲ ਬਾਤ ਹੋਈ,
ਮੇਰੀ ਤਨਹਾਈ ਨੇ ਪੁੱਛਿਆ ਜਦ ਮੇਰਾ ਹਾਲ ਮੇਥੋਂ
ਤੇ ਬਸ ਤੇਰੇ ਨਾਮ ਨਾਲ ਹੀ ਸ਼ੁਰੁਆਤ ਹੋਈ. . ! !

Loading views...


ਪਿਆਰ ਬਦਲੇ ਕਦੀ ਪਿਆਰ ਮਿਲਦਾ ਨੀਂ
ਪਤਾ ਨੀਂ ਨਫਰਤ ਦੇ ਬਦਲੇ ਦੁੱਗਣੀ ਨਫਰਤ ਕਿਉਂ
ਮਿਲਦੀ ਐ

Loading views...

ਵਿਚ ਹਵਾਵਾਂ ਕਦੇ ਵੀ ਦੀਵੇ ਜਗਦੇ ਨਾ ,
ਖਿਜ਼ਾ ਦੀ ਰੁੱਤੇ ਫੁੱਲ ਕਦੇ ਵੀ ਸਜਦੇ ਨਾ ,
ਭੁੱਲ ਕੇ ਵੀ ਨਾ ਸਾਨੂੰ ਕਿਤੇ ਭੁੱਲ ਜਾਵੀਂ ,
ਕਿਊਂਕਿ ਯਾਰ ਗੁਵਾਚੇ ਫੇਰ ਕਦੇ ਵੀ ਲਭਦੇ ਨਾ

Loading views...


ਇਹ ਦਰਦ ਅਵੱਲਾ ਏ,
ਇਹ ਪੀੜ ਅਨੋਖੀ ਏ,
ਅਸੀਂ ਕੁੰਡੇ ਪਿੱਤਲ ਦੇ,
ਤੂੰ ਸੁੱਚਾ ਮੇਤੀ ਏਂ,
ਤੈਨੂੰ ਜਿੱਤ ਵੀ ਸਕਦੇ ਨੀਂ,
ਮੁੱਲ ਲੈ ਵੀ ਹੁੰਦਾ ਨੀਂ,

Loading views...


ਪਹਿਲਾਂ ਹੱਸ ਹੱਸ ਅੱਖੀਆਂ ਲਾ ਬੈਠੇ,
ਤੈਨੂੰ ਜਾਨੋਂ ਵਧ ਕੇ ਚਾਹ ਬੈਠੇ,..
ਤੂੰ ਝੂਠਾ ਪਿਆਰ ਜਤਾਉਂਦੀ ਰਹੀ,
ਅਸੀਂ ਸਾਹਾਂ ਵਿੱਚ ਵਸਾ ਬੈਠੇ,.
.
ਜਦ ਤੂੰ ਹੀ ਸਾਡੀ ਹੋਈ ਨਾ
ਫੇਰ ਅਸੀਂ ਕਿਸੇ ਨੂੰ ਕੀ ਕਹਿਣਾ…
ਬੇਵਫਾਈ ਨੂੰ ਵਫਾ ਦਾ ਨਾਮ ਦੇ ਕੇ
ਤੇਰੀ ਯਾਦ ਸਹਾਰੇ ਜੀਅ ਲੈਣਾ

Loading views...

ਅੱਖਾਂ ਵਿੱਚ ਹੰਜੂ ਵੀ ਨਹੀ…
ਤੇ ਦਿਲੋ ਅਸੀ ਖੁਸ਼ ਵੀ ਨਹੀ ॥
ਕਾਹਦਾ ਹੱਕ ਜਮਾਈਏ ਵੇ ਸੱਜਣਾ …
ਅਸੀ ਹੁਣ ਤੇਰੇ ਕੁਛ ਵੀ ਨਹੀ ॥

Loading views...

ਕਿਸ ਤੇ ਵਿਸ਼ਵਾਸ ਕਰੀਏ
ਕਿਸ ਤੇ ਨਾ ਕਰੀਏ
ਕੁਝ ਸਮਝ ਆਉਂਦਾ ਨਹੀ
ਪਿਆਰ ਪਿਆਰ ਤੇ ਹਰ
ਕੋਈ ਕਰਦਾ ਪਰ
ਦਿਲੋਂ ਕੋਈ ਨਿਭਾਉਂਦਾ ਨਹੀ…

Loading views...


ਕਹਿਣਾ ਹੀ ਸੋਖਾ ਹੁੰਦਾ ਕੀ ਸਾਡਾ ਦਿਲ ਬਹੁਤ ਮਜਬੂਤ ਆ
ਦਿਲ ਦੀ ਦਿੱਤੀ ਤਕਲੀਫ਼ ਤਾਂ ਵੱਡਿਆਂ ਵੱਡਿਆਂ ਨੂੰ ਰਵਾ ਦਿੰਦੀ ਆ…

Loading views...


ਸੁੱਕੀ ਰੇਤ ਵਿੱਚ
ਕਿੱਥੇ ਫੁੱਲ ਖਿਲ ਜੂ
ਜਦ ਹੀਰ ਰਾਂਝੇ ਨੂੰ
ਪਿਅਾਰ ਨਹੀ ਮਿਲਿਅਾ
ਸਾਨੂੰ ਕਿੱਥੇ ਮਿਲ ਜੂ

Loading views...

ਉਹ ਮੇਰੀ ਜ਼ਿੰਦਗੀ ਸੀ,
ਪਰ ਸੱਚ ਇਹ ਵੀ ਹੈ ਕਿ
ਜ਼ਿੰਦਗੀ ਦਾ ਕੋਈ ਭਰੋਸਾ ਨੀ ਹੁੰਦਾ

Loading views...


“ਜਦੋ ਹੋਈ ਸੀ ਮੋਹਬੱਤ ਤਾਂ ਲਗ਼ਿਆ
ਕੋਈ ਚੰਗੇ ਕੰਮ ਦਾ ਅਸਰ ਹੈ। …
ਖਬਰ ਨਹੀਂ ਸੀ ਮੇਨੂੰ ਕੀ ਕਿਸੇ ਗੁਨਾਹ ਦੀ
ਇਸ ਤਰਹ ਦੀ ਵੀ ਸਜ਼ਾ ਹੁੰਦੀ ਹੈ।

Loading views...

ਪਿਆਰ ਮੇਂ ਵੀ ਕੀਤਾ ਤੇ ਪਿਆਰ ਉਹਨੇ
ਵੀ ਕੀਤਾ..
.
ਫਰਕ ਸਿਰਫ ਇੰਨਾ ਹੈ ਕਿ ??
.
.
.
ਉਹਨੂੰ ਆਪਣਾ ਬਣਾਉਣ ਦੇ ਲਈ ਕੀਤਾ..
ਤੇ ਉਹਨੇ ਸਿਰਫ ਸਮਾਂ ਬਿਤਾੳਣ ਦੇ ਲਈ
ਕੀਤਾ…..

Loading views...

ਸੌਹ ਰੱਬ ਦੀ !!!
ਤੈਨੈੰ ਪਾਉਣ ਦੀ ਚਾਹਤ ਤਾ ਬਹੁਤ ਸੀ,
ਪਰ Shyd ਵੱਖ ਹੋਣ ਦੀਆ ਦੁਆਵਾ,
ਕਰਨ ਵਾਲੇ Jyada Nikle….

Loading views...