ਹੱਸਣ ਲਈ ਤਾਂ ਬਹਾਨਾ ਚਾਹੀਦਾ,
ਰੋਣ ਲਈ ਤਾਂ ਤੇਰੀ ਯਾਦ ਹੀ ਬਥੇਰੀ ਆ,

Loading views...



ਕਿਉ ਰਿਸ਼ਤਿਆਂ ਦੀਆਂ ਗਲੀਆਂ
ਇੰਨੀਆਂ ਤੰਗ ਨੇ ,,
ਸੁਰੂਆਤ ਕੌਣ ਕਰੇ ਇਹੀ ਸੋਚ ਕੇ
ਗੱਲਾਂ ਬੰਦ ਨੇ ..!!

Loading views...

ਇਕ ਤੂਫਾਨ ਆਇਆ ਤੇ ਮੈਨੂੰ ਕਹਿੰਦਾ, ਤੇਰਾ ਕੀ ਹੋਵੇਗਾ,,??
ਜੇ ਮੈਂ ਤੇਰਾ ਸਭ ਕੁੱਝ ੳੁਜਾੜ ਦੇਵਾ???
…..
ਮੈਂ ਅੱਗੋਂ ਹੱਸਕੇ ਕਿਹਾ,
ਤੂੰ ਦੇਰ ਕਰ ਦਿੱਤੀ…!!

Loading views...

Duniya de vich eho har vaar kyo hunda,
Jo ni milna osse nal pyar kyu hunda!!

Loading views...


ਕਦੇ ਕਿਸੇ ਦੀਆਂ ਮਜਬੂਰੀਆਂ ਤੇ ਨਾ ਹੱਸੋ,
ਮਜਬੂਰੀਆਂ ਕੋਈ ਖਰੀਦ ਕੇ ਨਹੀਂ ਲਿਆਉਂਦਾ
ਡਰੋਂ ਬੁਰੇ ਵਖਤ ਦੀ ਮਾਰ ਤੋ,
ਕਿਉਂਕਿ ਮਾੜਾ ਟਾਈਮ ਦੱਸ ਕੇ ਨਹੀਂ ਆਉਦਾ…

Loading views...

ਮੌਸਮ ਬਦਲ ਰਿਹਾ ਹੈ,
ਤੁਸੀਂ ਆਪਣਾ ਖਿਆਲ ਰੱਖਣਾ,
ਬਦਲਦਾ ਮੌਸਮ ਤੇ ਬਦਲਦੇ ਲੋਕ,
ਬਹੁਤ ਤਕਲੀਫ ਦਿੰਦੇ ਨੇਂ

Loading views...


ਤੇਰੇ ਹੁੰਦੇ ਹੋਏ ਵੀ ਤਨਹਾਈ ਮਿਲੀ
ਵਫ਼ਾ ਕਰਕੇ ਵੀ ਬੁਰਾਈ ਮਿਲੀ
ਜਿੰਨੀ ਵੀ ਤੈਨੂੰ ਪਾਉਣ ਦੀ ਮੰਗੀ ਦੁਆ
ੳੁਨੀ ਹੀ ਤੇਰੀ ਜੁਦਾਈ ਮਿਲੀ

Loading views...


ਤਕਦੀਰ ਏਨੀ ਵੀ ਬੁਰੀ ਨਹੀਂ ਸੀ
ਪਰ ਕੁਝ ਰਿਸ਼ਤਿਆਂ ਨੇ ਨਰਕ ਬਣਾ ਦਿੱਤਾ
ਜ਼ਿੰਦਗੀ ਨੂੰ

Loading views...

ਤੇਰੇ ਪਿਆਰ ਦੇ ਕਾਬਿਲ ਹੋਣ ਲਈ💯✍️
ਅਸੀ ਆਪਣਾ ਆਪ 😭ਗਵਾਇਆ ਏ
👀ਲੱਖ ਕੌਚਿਸ ਕੀਤੀ ਇਹ ਨਾ ਮੁੜਿਆ
ਅੱਜ ਫੇਰ ਇਹ 💝ਮਨ ਭਰ 💕ਆਇਆ ਏ
ਮੈਨੂੰ ਕੱਲਿਆਂ ਬਹਿਕੇ ਰੋਣ ਤੋ ਕਉ ਨਾ ਰੋਕੋ💖💓
ਇਹ ਅੱਥਰੂ ਮੇਰੀ👌🍷 ਪੂੰਜੀ ਏ ਇਹ ਦਰਦ ਮੇਰਾ ਸਰਮਾਇਆ ਏ –

Loading views...

ਮੋਹ ਤੇਰੇ ਦੀਆਂ ਤੰਦਾਂ …
ਅਜ ਬਣੇ ਦਰਦਾਂ ਦੇ ਤਾਣੇ ,,,
ਟੁੱਟੇ ਦਿਲ ਦਾ ਦਰਦ ਕੀ ਹੁੰਦਾ…
ਦਿਲ ਤੋੜਨ ਵਾਲਾ ਕੀ ਜਾਣੇ

Loading views...


Jihna lyi dila meriya,
Tu kyi kyi raata ni soya hona,
Uhna de dil cho ta tere lyi,
Ik hanju v ni choya hona

Loading views...


Sajjna Je Sambhal Gaya,
Taa Mainu Vi Tarreka Dass Deyi,
Waise Karni Aa Bandi Aa Nayi,
Taa Bhi Kare Je Uddeka Dass Deyi..

Loading views...

ਕੋਈ ਰਸਤਾ ਨਹੀਂ ਦੁਆ ਤੋਂ ਬਿਨਾਂ,
ਕੋਈ ਸੁਣਦਾ ਨਹੀਂ ਖੁਦਾ ਤੋਂ ਬਿਨਾਂ,
ਮੈਂ ਵੀ ਜ਼ਿੰਦਗੀ ਨੂੰ ਬੜੇ ਕਰੀਬ ਤੋਂ ਦੇਖਿਆਂ,
ਏ ਦੋਸਤ!!
ਮੁਸ਼ਕਿਲ ਚ ਕੋਈ ਵੀ ਸਾਥ ਨੀ ਦਿੰਦਾ,
ਹੰਝੂਆਂ ਤੋ ਬਿਨਾਂ।

Loading views...


ਅਜ ਵੀ ਕਰਦਾ ਜਾਦ ਬੜਾ
ਤੈਨੂੰ ਇਕੱਲਾ ਬਹਿ ਕੇ ਰਾਤਾਂ ਨੂੰ ;
ਖੇਡ ਕੇ ਦਿੱਲ ਨਾਲ ਤੁਰ ਗਈ
ਤੁੰ ਨਾ ਸਮਝ ਸਕੀ ਜਜ਼ਬਾਤਾਂ ਨੁੰ ,,,!

Loading views...

KiSsE nu
HaddO vdH K PyAr Na Kro,,,
kyOki
jiNU hadDo Vdh pYaR milJe
oho akSr HanKArYA janDA..

Loading views...

ਛੱਡ ਦਿਲਾ ਹੁਣ ਤੇਰਾ ਕੋਈ ਫਿਕਰ ਨੀ ਕਰਦਾ 😔 ..
ਤੰੂ ਸਾਰਾ ਦਿਨ ਉਹਨਾਂ ਬਾਰੇ ਸੌਚਦਾ ਪਰ ਤੇਰਾ ਕੋਈ ਜਿਕਰ ਨੀ ਕਰਦਾ । 😞
.

Loading views...