ਕੁੱਝ ਲੋਕਾਂ ਨੂੰ ਅਸੀ ਦਿਲ ਦੇ ਕਰੀਬ ਰੱਖਿਆ ਹੁੰਦਾ
ਪਰ ਉਹ ਇਨਸਾਨ ਖੁਦ ਹੀ ਸਾਡੀ ਨਿਗ੍ਹਾ ਵਿੱਚ ਅਜਨਬੀ ਬਣ ਜਾਂਦੇ ਆ
Loading views...
ਕੁੱਝ ਲੋਕਾਂ ਨੂੰ ਅਸੀ ਦਿਲ ਦੇ ਕਰੀਬ ਰੱਖਿਆ ਹੁੰਦਾ
ਪਰ ਉਹ ਇਨਸਾਨ ਖੁਦ ਹੀ ਸਾਡੀ ਨਿਗ੍ਹਾ ਵਿੱਚ ਅਜਨਬੀ ਬਣ ਜਾਂਦੇ ਆ
Loading views...
ਮੇਰੇ ਦਿਲ ਤੇ ਲੱਗੀਆਂ ਚੋਟਾਂ ਦੇ ਤਾਂ
ਸੱਜਣਾ ਦਰਦ ਅਵੱਲੇ ਆਂ
ਉਂਜ ਰੌਣਕ ਸਾਡੇ ਚਿਹਰੇ ਤੇ
ਜੇ ਸੱਚ ਦੱਸਾਂ ਤਾਂ ਦਿਲ ਤੋਂ ਇਕੱਲੇ ਆਂ
Loading views...
ਸਾਡੇ ਦਿਮਾਗ ਨੂੰ ਤਾਂ ਪਤਾ ਲੱਗ ਜਾਂਦਾ ਕਿ ਕੌਣ ਸੱਚਾ ਕੌਣ ਝੂਠਾ
ਪਰ ਸਾਡਾ ਦਿਲ ਵਿਚਾਰਾ ਧੋਖੇ ਵਿੱਚ ਆ ਕੇ ਟੁੱਟ ਜਾਂਦਾ
Loading views...
ਰਾਤ ਹਿਜ਼ਰ ਦੀ ਕੱਟ ਨਾ ਹੁੰਦੀ …
ਦਿਨ ਵਿੱਚ ਚੈਨ ਨਾ ਆਉਂਦਾ ਏ …
ਹਵਾ ਦਾ ਹਰ ੲਿੱਕ ਝੋਂਕਾ ਯਾਰਾ …
ਤੇਰਾ ਹੀ ਭੁਲੇਖਾ ਪਾਉਂਦਾ ਏ …
Loading views...
ਕੰਡਿਆਂ ਤੋਂ ਬਚਦੇ ਫਿਰਦੇ ਸੀ ਪੈਰਾਂ
ਵਿੱਚ ਕੱਚ ਲਵਾ ਬੈਠੇ
.
.
.
ਸਾਨੂੰ ਮਾਣ ਸੀ ਬਹੁਤਾ ਜਿਹਨਾਂ ਤੇ
ਉਹਨਾਂ ਤੋਂ ਧੋਖਾ ਖਾ ਬੈਠੇ
Loading views...
ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ
ਪਰ ਯਕੀਨ ਕਰੀ
ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ
Loading views...
ਉਸ ਦੇ ਪਰਤਣ ਦਾ ਨਿਸ਼ਾਂ ਕਿਧਰੇ ਨਜ਼ਰ ਆਉਂਦਾ ਨਹੀਂ,
ਖ਼ਤਮ ਹੋਇਐ ਸਾਲ, ਮੁੱਕਣ ‘ਤੇ ਦਸੰਬਰ ਆ ਗਿਆ !!!!
Loading views...
ਜਦੋਂ ਵਿਸ਼ਵਾਸ਼ ਹੀ ਟੁੱਟ ਜਾਵੇ
.
.
sorry ਦਾ ਕੋਈ ਮਤਲਬ ਨਹੀ ਰਹਿ ਜਾਂਦਾ
Loading views...
ਚਿਟੇ ਵਰਗੀ ਸੀ ਉਹ ਯਾਰੋ
ਛੱਡੀ ਨਾ ਗਈ,,,
.
.
.
.
.
.
.
ਐਸੀ ਲੱਗ ਗਈ ਸੀ ਤੋਟ ਦਿਲੋਂ
ਕੱਢੀ ਨਾ gyi !!
Loading views...
ਮੇਰੀ ਜਿੰਦਗੀ ਵਿੱਚ ਵੀ ਬਹੁਤ ਚਿਹਰੇ
ਦਿਲ ਦੇ ਕਰੀਬ ਸੀ
ਪਰ ਜਿਵੇਂ ਜਿਵੇਂ ਨਕਾਬ ਉੱਠਦੇ ਗਏ
ਸਾਰੇ ਬੇਵਫਾ ਹੁੰਦੇ ਰਹੇ
Loading views...
ਮੈਨੂ ਭੁੱਲ ਗਈ ਖੁਦਾਈ ਚੰਨਾ ਸਾਰੀ,
ਤੇਰੇ ਨਹੀ ਖਿਆਲ ਭੁਲਦੇ
ਸਾਡੀ ਸਜਣਾ ਯਾਦ ਭੁਲਾ ਕੇ
ਕਿਹੜਾ ਵੇ ਤੂੰ ਰੱਬ ਹੋ ਗਿਆ..
Loading views...
ਦਿਲ ਦਾ ਜ਼ਖਮ ਹੈ ਡੂੰਘਾ
ਮੇਰੇ ਤੋਂ ਭਰਿਆ ਨਹੀਂ ਜਾਣਾ,
ਉਹ ਕਮਲੀ ਜਾਂਦੀ ਹੋਈ,
ਕਸਮ ਹੀ ਇਦਾਂ ਦੀ ਖੁਆ ਗਈ,
ਹੁਣ ਤਾਂ ਮੇਰੇ ਤੋ ਮਰਿਆ ਵੀ ਨਹੀ ਜਾਣਾ.
Loading views...
ਕੁਜ਼ ਅੱਖਾਂ ਨੂੰ ਸਿਰਫ ਸੁਪਨੇ ਨਸੀਬ ਹੁੰਦੇ ਨੇ ,
ਜੋ ਦੇਖੇ ਤਾ ਜਾ ਸਕਦੇ ਨੇ ,
ਪਰ ਕਦੇ ਪੂਰੇ ਨਹੀਂ ਹੁੰਦੇ !!
Loading views...
ਮੇਰੇ ਲਫ਼ਜ਼ ਮੇਰੀ ਹੀ ਕਹਾਣੀ ਕਹਿਣ ਜ਼ਰੂਰੀ ਤਾਂ ਨਹੀਂ…
ਕੁਝ ਦਰਦ ਮੈਂ ਦੇਖੇ ਨੇ
ਹੋਰਾਂ ਦੀਆਂ ਅੱਖਾਂ ਵਿੱਚ ਵੀ…
Loading views...
ਬਹੁਤ ਦਰਦ ਹੁੰਦਾ ਹੈ,
ਜਦੋਂ ਆਪਣੀ ਪਸੰਦ ਕੋੲੀ ਹੋਰ,
ਚੁਰਾ ਲੈਂਦਾ ਹੈ…
ਸੁਪਨੇ ਅਸੀ ਵੇਖਦੇ ਹਾਂ,
ਹਕੀਕਤ ਕੋੲੀ ਹੋਰ ਬਣਾ ਲੈਂਦਾ ਹੈ..!!
Loading views...
ਰੱਬ ਨੇ ਤਾਂ ਇੱਕੋ ਚਿਹਰਾ ਦਿੱਤਾ ਸੀ .
ਇਨਸਾਨ ਨੇ ਪਤਾ ਨੀ ਕਿੰਨੇ ਚਿਹਰੇ ਬਦਲ ਲਏ.
ਸੱਚ ਨੂੰ ਲੁਕਾਉਣ ਲਈ
Loading views...