ਸਾਰੀ ਜਿੰਦਗੀ ਰਵਾਇਆ ਜਿੰਨੇ ਦਿਲ ਖੋਲ ਕੇ!!

ਮੇਰੀ ਮੋਤ ਉਤੇ
ਦੇਖੀਂ!!
ਲੁਕ ਲੁਕ ਰੋਵੇਗੀ

Loading views...



ਅੱਜ ਦਿਲ ਬਹੁਤ ਉਦਾਸ ਏ
ਉਸਦੇ ਆਉਣ ਦਾ ਤਾਂ ਪਤਾ ਨਹੀਂ
ਪਰ ਮੋਤ ਆਉਣ ਦਾ ਖਿਆਲ ਏ …. #ਸਰੋਆ

Loading views...

ਜੇ ਪਤਾ ਹੁੰਦਾ ਤੂੰ ਤੁਰ ਜਾਣਾ,
ਮੈਥੋਂ ਦੂਰ ਜਾਂਦੀਆ ਰਾਹਾ ਤੇ..
ਮੈਂ ਕਾਬੂ ਰੱਖਣਾ ਸਿਖ ਲੈਂਦੀ,
ਇਹਨਾਂ ਹੰਝੂਆਂ ਤੇ ਇਹਨਾ ਸਾਹਾਂ ਤੇ..

Loading views...

Saheli To Esse Tilke Mudd k Na Khad hoyea 😞
Sajjna de Naam Vina Na Sathoo kuj Pad Hoyea…..📻

Loading views...


ਲੱਗਦਾ ਹੁਣ ਤਾਂ ਰੱਬ ਵੀ ਗੁੱਸੇ ਹੋ ਗਿਆ ਮੇਰੇ ਨਾਲ,
ਭੁੱਲ ਬੈਠੇ ਸੀ ਉਸਨੂੰ ਜਦੋਂ ਲੱਗੀ ਸੀ ਤੇਰੇ ਨਾਲ,
ਤੂੰ ਤਾਂ ਛੱਡ ਕੇ ਤੁਰਗੀ ਇੱਕ ਵੀ ਪਲ ਨਾਂ ਲਾਇਆ ਨੀਂ,
ਪਰ ਉਸ ਰੱਬ ਨੇ ਫੇਰ ਵੀ ਸਾਨੂੰ ਗਲ ਨਾਲ ਲਾਇਆ ਨੀਂ

Loading views...

ਗਰੀਬ ਤੇ ਅਮੀਰ ਚ ਬਸ ਏਨਾ ਕ ਫਰਕ ਆ
ਅਮੀਰ ਦੇ ਬੱਚੇ ਵੀ ਤੁਸੀਂ ਹੁੰਦੇ
ਤੇ ਗਰੀਬ ਦੇ ਬਜ਼ੁਰਗ ਵੀ ਤੂੰ

Loading views...


ਤੋੜਿਆ ਵਿਸ਼ਵਾਸ ਮੇਰਾ ਜਦ ਦਿਲ ਚ ਵਸ ਗਈ ਸੀ
ਮੈਂ ਹੀ ਕਮਲਾ ਉਹਨੂੰ ਪਿਆਰ ਕਰ ਬੈਠਾ, ਜਦੋਂ ਮੇਰੇ ਨਾਲ ਉਹ
ਹੱਸ ਗਈ
ਸੀ

Loading views...


ਅਜ਼ੀਬ ਕਿੱਸਾ ਹੈ ਜ਼ਿੰਦਗੀ ਦਾ ਯਾਰੋ..
ਅਜਨਬੀ ਸਵਾਲ ਪੁੱਛ ਰਹੇ ਨੇਂ ਤੇ ਆਪਣਿਆਂ ਨੂੰ ਖਬਰ ਵੀ ਨਹੀਂ

Loading views...

ਤੂੰ ਹੀ ਤਾਂ ਸੀ ਜਿਸ ਨੂੰ ਪਤਾ ਸੀ
ਅਸੀਂ ਕਿੰਨੇ ਝੱਲੇ ਆਂ,,,
ਹੁਣ ਜਦ ਤੂੰ ਹੀ ਨਹੀਂ ਏ ਮੇਰੀ ਜਿੰਦਗੀ ਵਿੱਚ,
ਕੀ ਪਤਾ ਕਿਸੇ ਨੂੰ ਕਿ ਅਸੀਂ ਕਿੰਨੇ ੲਿਕੱਲੇ ਆਂ

Loading views...

ਉਸਦੀਆ ਯਾਦਾਂ ਉਸਦੇ ਖਿਆਲਾਂ ਵਿੱਚ ਗੁੰਮ ਰਹਿਣ ਦਾ ਸ਼ੌਕ ਹੈ ਮੈਨੂੰ.,
ਮੁਹੱਬਤ ਵਿੱਚ ਉਜੜ ਕੇ ਵੀ ਮੇਰੀ ਆਦਤ ਨਹੀ ਬਦਲੀ…

Loading views...


ਇਕ ਚਿੱਤ ਕਰੇ ਮਹਿਬੂਬ ਮੇਰੀ ਮੈਨੂੰ ਆਕੇ ਗਲ ਨਾਲ ਲਾਵੇ
ਇਕ ਚਿੱਤ ਕਰੇ ਮੈ ਭੁੱਲ ਜਾਵਾ ਉਸਨੂੰ ਉਹ ਕਦੇ ਵੀ ਨਜਰ ਨਾ ਆਵੇ

Loading views...


ਮਾੜਾ ਨਹੀਂ ਸੀ ਮੈਂ❤ ਦਿਲ ਦਾ…..
ਬਸ ਤੇਰਾ ਹੀ ਸੁਭਾਅ ਮੇਰੇ ਨਾਲ ਨਹੀ ਸੀ ਮਿਲਦਾ

Loading views...

– ਿਕਸੇ ਨੂੰ ਪਿਆਰ ਕਰਨ ਤੋਂ ਪਹਿਲਾ ਜਾਣਨਾ
ਪਹਿਚਾਣਨਾ ਬਹੁਤ ਜ਼ਰੂਰੀ ਹੈ….ਪਤਾ
– ਿਜੰਦਗੀ ਹੀ ਬਦਲ ਜਾਂਦੀ ਏ ਜਦ ਕੋਈ ਕਹਿੰਦੀ ਏ
ਮੇਰੀ ਿਕਸੇ ਹੋਰ ਨਾਲ ਏ ਮੇਰੀ ਮਜਬੂਰੀ ਸਮਝੋ

Loading views...


ਲੋਕੀ ਸਾਰੇ ਹਾਲ ਪੁੱਛਦੇ ਓਹਨੇ
ਪੁੱਛਿਆ ਹੀ ਨਹੀਂ ਜਿਨੂੰ ਅਸੀਂ ਦੱਸਣਾ ..

Loading views...

ਲਿਖ ਲਿਖ ਭਰ ਦਿੱਤੇ ਕਾਗਜ਼
ਅਸਾਂ ਤੇ ਤੁਸਾਂ,
ਰਹਿ ਗਿਆ ਖਾਲੀ, ਭਰਨਾ ਸੀ
ਜੋ ਸਾਝਾਂ ਸਫ਼ਾ||

Loading views...

ਮੇਰੇ ਹਰ ਸ਼ਬਦ ਵਿੱਚ ਤੇਰਾ
ਜਿਕਰ ਹੋਣਾ ਜਰੂਰੀ ਹੋ ਗਿਆ
ਪਤਾ ਨਹੀ ਮੇਰੀ ਕਲਮ ਤੈਨੂੰ
ਪਸੰਦ ਕਰ ਬੈਠੀ ਜਾਂ ਮੈ
ਤੇਰਾ ਆਦੀ ਹੋ ਗਿਆ॥

Loading views...