Sub Categories

ਸਾਡੇ ਤਾਂ ਸੁਪਨਿਆਂ ਵਿੱਚ ਵਿ ਤੇਰੇ ਤੋਂ ਇਲਾਵਾ ਕੋਈ ਹੋਰ ਨਹੀਂ ਆਉਂਦਾ
ਤੇ ਜ਼ਿੰਦਗੀ ਵਿੱਚ ਕਿਵੇਂ 😊😊. ✍️✍️Rahul



ਟੁਟ ਕੇ ਏ ਦਿਲ ਚੂਰ ਹੋ ਗਿਆ
ਤੈਨੂੰ ਚਾਹੁਣ ਲਈ ਮਜਬੂਰ ਹੋ ਗਿਆ
ਜੀਂਦੇ ਪਿੱਛੇ ਆਪਣੇ ਦੂਰ ਸੀ ਕੀਤੇ
ਉ ਅੱਜ ਗੈਰਾ ਲਈ ਸਾਥੋਂ ਦੂਰ ਹੋ ਗਿਆ
Rahul✍️

ਜਦ ਵੀ ਸੋਕੇ ਉੱਠਦਾ ਹਾਂ ਤੇਰਾ ਹਸਮੁਖ ਚੇਹਰਾ ਯਾਦ ਆਵੇ
ਜੇ ਕਦੇ ਹਲ਼ਟੀ ਨਾਲ ਵੀ ਭੁੱਲ ਜਾਵਾ ਮੈਨੂੰ ਸਾਂਹ ਨਾਂ ਓੂਸਤੋ ਬਾਅਦ ਆਵੇ 🥰🥰 ✍️✍️Rahul