ੲਿੰਨਾ ਬੇਦਰਦ ਨਾ ਹੋੲਿਅਾ ਕਰ ਸੱਜਣਾ ਡਰ ਲੱਗਦਾ ਏ ਜ਼ਿੰਦਗੀ ਤੋਂ
ਵਾ ਨੀ ਕੁੜੀਏ ਕਰ ਗਈ ਕਮਾਲ ਲਾਰਾ ਲਾ ..?? . . . . . . . ਕੇ ਮੈਨੂੰ .. :O Continue Reading..
7 Feb 2018 ਦਾ ਦਿਨ ਸੀ, ਜਦ ਪਹਿਲੀ ਵਾਰੀ ਉਹਨੂੰ ਦੇਖਿਆਂ ਸੀ, ਪਿਆਰ ਦਾ ਇਹਸਾਸ ਤਾਂ ਹੋ ਗਿਆ ਸੀ, ਬਸ Continue Reading..
ਰੁੱਸ ਗਈ ਮੈਨੂੰ ਮਨਾਉਣ ਤੇ ਚਾਹੁਣ ਵਾਲੀ… ਹੁਣ ਇਹ ਰਾਤਾਂ ਵੀ ਪੁੱਛ ਦੀਆਂ ਕਿੱਥੇ ਲੁੱਕ ਗਈ ਤੈਨੂੰ ਰੋਜ਼ ਯਾਦ ਆਉਣ Continue Reading..
ਔਖੇ ਬੜੇ ਨੇ ਵਿਛੋੜੇ ਸਹਿਨੇ ਰੱਬਾ ,,,,!!! ਵਿਛੋੜਾ ਨਾ ਤੂੰ ਕਿਸੇ ਦਾ ਪਾ ਦੇਵੀ,,,,!!! ਜੇ ਕੋਈ ਕਰਦਾ ਏ ਕਿਸੇ ਨੂੰ Continue Reading..
ਹੱਥਾਂ ਦੇ ਵਿਚ ਰੱਖੜੀਆਂ ਨੈਣਾ ਦੇ ਵਿੱਚ ਨੀਰ ਭੈਣਾਂ ਫਿਰਨ ਲੱਭਦੀਆਂ ਚਿੱਟੇ ਵਿਚ ਗਵਾਚੇ ਵੀਰ
ਕਿਸੇ ਨੂੰ ਸਾਡੀ ਕਮੀ ਮਹਿਸੂਸ ਹੋਵੇ , ਸਾਨੂੰ ਰੱਬ ਨੇ ਇਸ ਜੋਗਾ ਬਣਾਇਆ ਹੀ ਨਹੀਂ।
ਸੁਣਿਆ ਲੁੱਕ ਲੁੱਕ ਕੇ ਰੋਂਦੀ ਹੈ… ਉਹਨੂੰ ਕਹਿਣਾ ਹੱਸਦੇ ਤਾਂ ਅਸੀ ਵੀ ਨਹੀ..
ਕਿੰਨੇ ਤੂਫਾਨ ਉਠੇ ਇਹਨਾ ਅੱਖੀਆ ਵਿੱਚ ਹੰਜੂਆ ਦੇ ਪਰ . . ਉਸ ਦੀਆ ਯਾਦਾ ਦੀ ਕਿਸਤੀ ਡੁੱਬਦੀ ਹੀ ਨਹੀ
All nycccccc
Your email address will not be published. Required fields are marked *
Comment *
Name *
Email *
All nycccccc