ਤੇਰੇ ਨਾਲ ਸਾਰੀ ਜਿੰਦਗੀ ਜੀਣੀ ਸੀ ,
ਤੁਸੀਂ ਤਾਂ ਅੱਧ ਵਿਚਕਾਰ ਹੀ ਸਾਥ ਛੱਡ ਗਏ,

Loading views...



ਬਹੁਤ ਭੀੜ ਹੈ ਮੁਹੱਬਤ ਦੇ ਇਸ
ਸ਼ਹਿਰ ਦੇ ਵਿਚ,
ਜੋ ਇੱਕ ਵਾਰ ਵਿਛੜ ਗਿਆ ਉਹ
ਦੁਬਾਰਾ ਨਹੀ ਮਿਲਦਾ !!

Loading views...

Oh saanu pathar te khud nu phull aakvnde ne..
Par ohna nu ki pta..
pathar tn pathar e rehnde hai..
aksar phull e rang vtaunde ne

Loading views...

ਮੈਂ ਵੀ ਿਕਸੇ ਨੂੰ ਪਿਆਰ ਕੀਤਾ ਸੀ
ਬਹੁਤ ਿਜਆਦਾ ਕੀਤਾ ਸੀ
ਜ਼ਿੰਦਗੀ ਹੀ ਬਦਲ ਗਈ ਜਦੋਂ ਉਹਨੇ ਿਕਹਾ
ਯਾਰ ਮੈ ਤੇ ਮਜ਼ਾਕ ਕੀਤਾ ਸੀ!!!!

Loading views...


ਤੂੰ ਦਿਲ ਦੀ ਗੱਲ ਕਦੇ ਸਮਝੀ ਨਹੀ, ਮੇਰੇ ਉਦਾਸ ਹੋਣ ਦਾ ਕੀ ਫਾਇਦਾ .. .
ਨੀ ਤੇਰੇ ਖਾਸ ਹੋਣ ਦਾ ਕੀ ਫਾਇਦਾ.

Loading views...

ਮੈਂ ਪਾਣੀ ਬਣਕੇ ਜਦ ਤੁਰਦਾ, ਉਹ ਰੇਤ ਹੋ ਕੇ ਵਹਿੰਦੀ ਹੈ
ਕੁਝ ਇਸ ਤਰ੍ਹਾਂ ਅੱਜ-ਕੱਲ੍ਹ, ਉਹ ਮੇਰੇ ਨਾਲ ਰਹਿੰਦੀ ਹੈ

Loading views...


ਜੇ ਪਤਾ ਹੁੰਦਾ ਤੂੰ ਤੁਰ ਜਾਣਾ,
ਮੈਥੋਂ ਦੂਰ ਜਾਂਦੀਆ ਰਾਹਾ ਤੇ..
ਮੈਂ ਕਾਬੂ ਰੱਖਣਾ ਸਿਖ ਲੈਂਦੀ,
ਇਹਨਾਂ ਹੰਝੂਆਂ ਤੇ ਇਹਨਾ ਸਾਹਾਂ ਤੇ..

Loading views...


ਜੋ ਕਹਿੰਦੇ ਸੀ ਦੇਵਾਂਗੇ ਸਾਥ ਤੇਰਾ ਹਰ ਦਮ
ਚੰਦ ਦਿਨ ਮਾੜੇ ਕਿ ਆਏ
ਉਹ ਸਾਲੇ ਨਜ਼ਰ ਹੀ ਨੀ ਆਏ

Loading views...

ਹੁਣ Online ਨਾਂ ਆਵੇ ਤੂੰ ਪਤਾ ਨੀਂ ਕਿੱਥੇ
ਰਹਿਣੀ ਏਂ, ਸੁਣਿਆ ਉੱਚਿਆਂ ਦੇ ਨਾਲ ਲੱਗ ਗੀ ਯਾਰੀ
ਉੱਚਿਆਂ ‘ਚ ਬਹਿਣੀ ਏਂ

Loading views...

ਕਿਸੇ ਘਰ ਵਿੱਚ ਕੋਈ ਖੁਸ਼ੀ ਵੇਖ ਜਰਦਾ ਨੀ…..
ਵਸਦੇ ਘਰਾਂ ਨੂੰ ਏਥੇ ਢਾਉਣ ਵਾਲੇ ਬੜੇ ਨੇ..
..
ਕੁਝ ਲੋਕ ਦੁੱਖਾਂ ਨੂੰ ਛੁਪਾ ਕੇ ਸਦਾ ਰੱਖਦੇ ਨੇ…..
ਦੁੱਖਾਂ ਨੂੰ ਕਈ ਸ਼ੇਅਰਾਂ ਚ ਸੁਣਾਉਣ ਵਾਲੇ ਬੜੇ ਨੇ

Loading views...


ਕਿਸੇ ਦੀਆਂ ਯਾਦਾ ਨੇ ਪਾਗਲ ਬਣਾ ਕੇ ਰਖਿਆ ਹੈ,,
ਕੀਤੇ ਮਰ ਨਾ ਜਾਵਾ ਕਫ਼ਨ ਸਿਲਵਾ ਕੇ ਰਖਿਆ ਹੈ,,
ਜਲਾਉਣ ਤੋ ਪਹਿਲਾ ਦਿਲ ਕੱਢ ਲੇਣਾ ਮੇਰਾ,,
ਕੀਤੇ ਓਹ ਨਾ ਜਲ ਜਾਣ ਜਿਸ ਨੂ ਦਿਲ ਚ ਵਸਾ ਕੇ ਰਖਿਆ ਹੈ ..

Loading views...


ਵੈਸੇ ਤਾਂ ਮੈਨੂੰ ਕਿਸੇ ਦੇ ਛੱਡ ਜਾਣ ਦਾ ਗਮ ਨਹੀਂ ਸੀ😞,,
ਬੱਸ ਕੋਈ ਇਸ ਤਰਾਂ ਦਾ ਸੀ ਜਿਸ ਤੋਂ ਇਹ ਉਮੀਦ ਨਹੀਂ ਸੀ

Loading views...

ਹੁਣ ਘੜੀ ਤੇ ਉਹ ਸਮਾਂ ਅਤੇ ਟੀਵੀ ਤੇ ਰੰਗੋਲੀ, ਮੋਗਲੀ ਅਤੇ ਚਿੱਤਰਹਾਰ ਨਹੀਂ ਆਉਂਦਾ,
ਹੁਣ ਬਚਪਨ ਵਾਲਾ ਕਦੇ “ਅੈਤਵਾਰ” ਨਹੀਂ ਆਉੁਂਦਾ…

Loading views...


ਉਹਦੇ ਬਿਨਾ ਸਾਡਾ ਗੁਜ਼ਾਰਾ ਹੀ ਨਹੀ ,ਕਿਸੇ ਹੋਰ ਨੂੰ
ਕਦੇ ਦਿੱਲ ਚ ਉਤਾਰਿਆ ਹੀ ਨਹੀ,
ਕਦਮ ਕੀ ਅਸੀ ਤਾ ਸਾਹ ਵੀ ਰੌਂਕ ਲੈਦੇਂ ਪਰ ਉਹਨੇ ਪਿਆਰ
ਨਾਲ ਕਦੇ ਪੁਕਾਰਿਆ ਹੀ ਨਹੀ,

Loading views...

me tera hunda. eh jind hundi mere nal likh waiee tu.
par kismat nu manjoor nhi ban bethi ajj parai tu.

Loading views...

ਦੁੱਖ ਸਭ ਦੇ ਇੱਕੋ ਜਿਹੇ ਨੇ,
ਬਸ ਹੌਸਲੇ ਅਲੱਗ ਨੇ,
ਕੋੲੀ ਟੁੱਟ ਕੇ ਬਿਖਰ ਜਾਂਦਾ,
ਕੋੲੀ ਮੁਸਕੁਰਾ ਕੇ ਲੰਘ ਜਾਂਦਾ ।

Loading views...