ਤੇਰੇ ਨਾਲ ਸਾਰੀ ਜਿੰਦਗੀ ਜੀਣੀ ਸੀ , ਤੁਸੀਂ ਤਾਂ ਅੱਧ ਵਿਚਕਾਰ ਹੀ ਸਾਥ ਛੱਡ ਗਏ,
ਕੁਝ ਅਜਿਹੇ ਹਾਦਸੇ ਵੀ ਹੁੰਦੇ ਆ ਜਿੰਦਗੀ ਚ ਇਨਸਾਨ ਬੱਚ ਤਾ ਜਾਂਦਾ ਪਰ ਜਿੰਦਾ ਨਹੀ ਰਹਿੰਦਾ…
ਕਲੇ ਰਹਿ ਗਏ, Silent ਬਹਿ ਗਏ, ਦੁੱਖ ਸੀ ਹੋਰਾਂ ਦੇ, ਪਰ ਇੱਕਲੇ ਹੀ ਸਹਿ ਗਏ।
ਦੋ ਘੜੀ ਦਾ ਇਹ ਮਿਲਣ ਵੀ ਕੀ ਮਿਲਣ ਹੈ ਸੋਹਣਿਆ ਹੁਣ ਇੱਕਠੇ ਰਹਿਣ ਦਾ ਇਕਰਾਰ ਹੋਣਾ ਚਾਹੀਦਾ ਦਿਲ ਤਾਂ ਕੀ Continue Reading..
ਲਿਖਦੇ ਹਾ਼ ਬੈ ਕੇ ਦਰਦਾ ਨੂੰ ,, ਅੱਖਰ ਵੀ ਰੋਂਦੇ ਨੇ ਤੇਰੀ ਵੇਬਫਾੲੀ ਨੂੰ ਕੁੜੀਏ ,, ਮੋਸਮ ਵੀ ਗਾੳੁਦੇਂ ਨੇ
ਦਿਲ ਜਦ ਟੁੱਟੇ ਅਵਾਜ ਨਹੀ ਆਉਦੀ ਹਰ ਕਿਸੇ ਨੂੰ ਮਹੱਬਤ ਰਾਸ ਨਹੀ ਆਉਦੀ, ਇਹ ਤਾ ਆਪਣੇ ਆਪਣੇ ਨਸੀਬ ਦੀ ਗੱਲ Continue Reading..
ਉਮਰਾਂ ਦੀ ਕਲਮ਼ ਸੀ ਕਿਸੇ ਸਮੇਂ, ਹੁਣ ਓ ਵੀ ਕਮਲੀ ਖੋਗੀ ਏ ਜਿਵੇਂ ਖਾਲੀ ਕੋਈ ਕਿਤਾਬ ਹੋਵੇ, ਇੰਝ ਮੇਰੀ ਜਿੰਦਗੀ Continue Reading..
“ਜਦੋ ਹੋਈ ਸੀ ਮੋਹਬੱਤ ਤਾਂ ਲਗ਼ਿਆ ਕੋਈ ਚੰਗੇ ਕੰਮ ਦਾ ਅਸਰ ਹੈ। … ਖਬਰ ਨਹੀਂ ਸੀ ਮੇਨੂੰ ਕੀ ਕਿਸੇ ਗੁਨਾਹ Continue Reading..
ਮੈਨੂੰ ਹਰ ਕੋਈ ਏ ਪੁੱਛਦਾ ਏ, ਤੇਰਾ ਉਹਦੇ ਬਿੰਨ ਕਿਵੇਂ ਸਰਦਾ ਏ, ਮੇਰਾ ਤਾਂ ਰੋਏ ਬਿੰਨ ਸੱਜਣਾ ਨਾ ਦਿਨ ਚੜਦਾ Continue Reading..
Your email address will not be published. Required fields are marked *
Comment *
Name *
Email *