ਅਖਬਾਰ ਦਾ ਵੀ ਅਜੀਬ ਖੇਡ ਹੈ ,
ਸਵੇਰੇ ਅਮੀਰਾਂ ਦੀ ਚਾਹ ਦਾ ਮਜਾ ਵਧਾਂਉਦੀ ਹੈ … ਤੇ
ਰਾਤ ਨੂੰ ਗਰੀਬ ਦੀ ਰੋਟੀ ਦੀ ਥਾਲੀ ਬਣ ਜਾਂਦੀ ਹੈ..

Loading views...



ਜੇਕਰ ਦਰਖ਼ਤਾਂ ਤੋਂ wi-fi ਸਿਗਨਲ ਮਿਲਦਾ ਤਾਂ ਅਸੀਂ ਖੂਬ ਦਰਖ਼ਤ ਲਗਾਉਂਦੇ
.
ਪਰ ਅਫ਼ਸੋਸ ਹੈ ਕਿ ਉਹ ਸਾਨੂੰ ਆਕਸੀਜਨ ਦਿੰਦੇ, ਜੋ ਸਿਰਫ ਜਿਓਣ ਦੇ ਕੰਮ ਆਉਂਦੀ

Loading views...

ਉਹ ਹੱਸ ਕੇ ਮਿਲੇ ਮੈਂ ਪਿਆਰ ਸਮਝ ਬੈਠਾ,
ਬੇਕਾਰ ਦੀ ਉਲਫਤ ਦਾ ਇਜਹਾਰ ਸਮਝ ਬੈਠਾ…
.
ਏਨੀ ਚੰਗੀ ਨਹੀ ਸੀ ………?.
.
.
.
ਕਿਸਮਤ ਮੇਰੀ,
ਫਿਰ ਕਿਉਂ ਖੁੱਦ ਨੂੰ ਉਸਦੀ ਮੁਹੱਬਤ ਦਾ ਹੱਕਦਾਰ ਸਮਝ ਬੈਠਾ..

Loading views...

ਦੁਨੀਆ ਵਿੱਚ ਬਹੁਤ ਖਿਡੌਣੇ ਨੇ ਖੇਡਣ ਨੂੰ…
.
.
.
.
… ਫਿਰ ਕਿਉ ?
.
.
.
ਹਮੇਸ਼ਾ ਖੇਡਣ ਲਈ “ਦਿਲ” ਨੂੰ ਹੀ ਚੁਣਿਆ
ਜਾਦਾ ਆ..

Loading views...


ਕੋਈ ਤਾਂ ਪੂਰੀ ਕਰ ਰਿਹਾ ਹਊਗਾ
ਕਮੀ ਮੇਰੀ

ਤਾਂ ਹੀ ਤਾਂ ਤੈਨੂੰ ਮੇਰੀ
ਯਾਦ ਨਹੀ ਆੳਦੀ

Loading views...

ਆਪਣਾ ਆਪਣਾ ਕਹਿੰਦੇ ਓ, ਨਾਲੇ ਰੋਜ ਪਰਖਦੇ ਰਹਿੰਦੇ ਓ, ਤੁਸੀ ਕਿ ਜਾਣੋ ..?
ਦਿਲ ਲਾਉਣਾ ਕਿਸ ਨੂੰ ਕਹਿੰਦੇ ਨੇ, ਸਾਡਾ ਵਕਤ ਆਇਆ ਤਾ ਦੱਸਾਗੇ,
ਕਿ ਤੜਫਾਉਣਾ ਕਿਸ ਨੂੰ ਕਹਿੰਦੇ ਨੇ ..

Loading views...


ਗਰੀਬ ਤੇ ਅਮੀਰ ਚ ਬਸ ਏਨਾ ਕ ਫਰਕ ਆ
ਅਮੀਰ ਦੇ ਬੱਚੇ ਵੀ ਤੁਸੀਂ ਹੁੰਦੇ
ਤੇ ਗਰੀਬ ਦੇ ਬਜ਼ੁਰਗ ਵੀ ਤੂੰ

Loading views...


ਕਾਗਜ਼ ਦੀ ਕਿਸ਼ਤੀ ਸੀ ਪਾਣੀ ਦਾ ਕਿਨਾਰਾ ਸੀ
ਖੇਡਣੇ ਦੀ ਮਸਤੀ ਸੀ ਦਿਲ ਵੀ ਅਵਾਰਾ ਸੀ
ਕਿਥੇ ਆ ਗਏ ਯਾਰੋ ਸਮਝਦਾਰੀ ਦੀ ਦਲਦਲ ਚ
ਉਹ ਨਾਦਾਨ ਬਚਪਨ ਕਿੰਨਾ ਪਿਆਰਾ ਸੀ…

Loading views...

ਬੰਦੇ ਦਾ ਕੰਮ ਹੈ
ਬੰਦਗੀ ਕਰਨਾ

ਫਲ ਦੇਣਾ ਮਾਲਕ ਦੀ ਮੌਜ ਹੈ

Loading views...

ਤੇਰੇ ਮੇਰੇ ਵਿਚਕਾਰ ਜਿਆਦਾ ਕੁੱਝ ਨਹੀਂ ਬਦਲਿਆ
ਕਿਉਕਿ ਪਹਿਲਾਂ ਪਿਆਰ ਬਹੁਤ ਸੀ ਤੇ ਹੁਣ ਨਫਰਤ ਬਹੁਤ ਆ

Loading views...


ਜਿਹਦੇ ਪਿੱਛੇ ਅਸੀ ਬਦਨਾਮ ਹੋ ਗਏ,
ਉਹ ਗੈਰਾਂ ਦੀ ਬਣ ਬਹਿ ਗਈ
ਹੁਣ ਤੇ ਸਿਰਫ ਦਿਲ ਹੀ ਧੜਕਦਾ ਏ,
ਰੂਹ ਤਾਂ ਉਹ ਕਦੋ ਦੀ ਲੈ ਗਈ…

Loading views...


ਪਿਆਰ ਵੀ ਬਹੁਤ ਅਜੀਬ ਹੈ ਜਿਸ
ਇਨਸਾਨ ਨੂੰ ਪਾਇਆ ਵੀ ਨਾ ਹੋਵੇ
ਉਸ ਨੂੰ ਵੀ ਖੋਣ ਦਾ ਡਰ ਲੱਗਾ ਰਹਿੰਦਾ

Loading views...

ਆਪਣਾ ਹੋ ਕੇ ਵੀ ਸਾਥ ਛੱਡ ਜਾਂਦਾ ਹੈ ਪਰਛਾਵਾ
ਹਨੇਰੇ ਵਿਚ….
ਫੇਰ ਕਿਵੇਂ ਹੱਕ ਜਤਾਵਾਂ ਕਿ ਕੋਈ ਮੇਰਾ hai.

Loading views...


ਦੁਨੀਆ ਦੇ ਰੰਗ ਦੇਖ ਕੇ ਬਦਲ ਲਿਆ
ਮਿਜ਼ਾਜ ਅਸੀਂ ਵੀ…..
ਰਾਬਤਾ ਸਭ ਨਾਲ ਰੱਖਾਂਗੇ…
ਪਰ ਵਾਸਤਾ ਕਿਸੇ ਨਾਲ ਨਹੀ….!!!

Loading views...

ਹੁਣ ਘੜੀ ਤੇ ਉਹ ਸਮਾਂ ਅਤੇ ਟੀਵੀ ਤੇ ਰੰਗੋਲੀ, ਮੋਗਲੀ ਅਤੇ ਚਿੱਤਰਹਾਰ ਨਹੀਂ ਆਉਂਦਾ,
ਹੁਣ ਬਚਪਨ ਵਾਲਾ ਕਦੇ “ਅੈਤਵਾਰ” ਨਹੀਂ ਆਉੁਂਦਾ…

Loading views...

ਕੁਝ ਇਸ ਤਰਾਂ.,
ਗਵਾਚਿਆ.,
ਤੇਰੇ ਨਾਮ ਦੇ ਤਿੰਨ ਅੱਖਰਾਂ ਵਿੱਚ..
ਐ ਜ਼ਿੰਦਗੀ.,,
ਲੱਭਿਆ ਤੈਨੂੰ ਵੀ ਨਹੀਂ.,
ਤੇ.,,
ਮਿਲਿਆ ਖੁਦ ਨੂੰ ਵੀ ਨਹੀਂ..

Loading views...