ਇਨਸਾਨ ਸਬ ਕੁਝ ਭੁਲਾ ਸਕਦਾ ਹੈ ..
ਸਿਵਾਏ ਉਨ੍ਹਾ ਪਲਾਂ ਤੋਂ..
ਜਦੋ ਉਸਨੂੰ ਆਪਣਿਆ ਦੀ ਲੋੜ ਸੀ ….
ਤੇ ਓਹ ਸਾਥ ਨਾ ਦੇਣ..

Loading views...



ਦਿਲ ਨਾ ਗੁਆ ਲਈ ਕਿਤੇ ਅੱਖ
ਦੀ ਸ਼ੈਤਾਨੀ ਵਿੱਚ__
.
.
.
ਬੜੇ ਹੁੰਦੇ ਹਾਦਸੇ ਨੀ ਚੜਦੀ ਜਵਾਨੀ ਵਿੱਚ… #ਸਰੋਆਂ

Loading views...

ਤੂੰ ਸਿਕਾਰੀ, ਮੈ ਪੰਛੀ ਹਾਂ ,
ਬੋਲਣ ਨਹੀ ਦੇਣਾ ਫੜਕਣ ਤਾ ਦੇ ,
ਜਿਹੜੇ ਤੀਰ ਤੂੰ ਮਾਰੇ ਵਿੱਚ ਸੀਨੇ ,
ਕੱਢਣੇ ਨਹੀ ਰੜਕਣ ਤਾਂ ਦੇ ..

Loading views...

ਕਿਉਂ ਤੋੜਿਆ ਮੇਰਾ ਦਿਲ
ਕਿਉਂ ਦਿੱਤੀ ਮੈਨੂੰ ਸਜ਼ਾ
ਜਾਂਦੀ-ਜਾਂਦੀ ਸੋਹਣੀਏ
ਦੱਸ ਤਾਂ ਦਿੰਦੀ ਕੋਈ ਵਜ੍ਹਾ

Loading views...


.ਦਿਲ ਤਾ ਓਹੀ ਏ ਪਰ,,,
ਦਿਲ ਨੂੰ ਚਾਹੁਣ ਵਾਲੇ ਬਦਲ ਗਏ,,,
..
ਅਸੀ ਤਾ ਹਲੇ ਰੁੱਸਣਾ ਵੀ ਨਈ ਸਿੱਖਿਆ ਸੀ,,,
ਸਾਨੂੰ ਮਨਾਉਣ ਵਾਲੇ ਬਦਲ ਗਏ,,,
..
ਬੂਹਾ ਤਾ ਹਲੇ ਤੱਕ ਵੀ ਖੁੱਲਾ ਯਾਰਾ,,,
ਪਰ ਘਰ ਆਉਣ ਵਾਲੇ ਬਦਲ ਗਏ,,,
..
ਅਸੀ ਤਾ ਹਲੇ ਤੱਕ ਕਰਦੇ ਹਾ ਯਾਦ ਓਹਨੂੰ ,,,
ਪਰ ਯਾਦ ਆਉਣ ਵਾਲੇ ਬਦਲ ਗਏ. ..

Loading views...

ਸਾਨੂੰ ਛੱਡਣ ਦੀ ਕੋਈ
ਬਜਾ ਤਾਂ ਦੱਸ ਦਿੰਦੀ
ਮੇਰੇ ਨਾਲ ਨਰਾਜ ਸੀ
ਜਾਂ ਫਿਰ ਮੇਰੇ ਵਰਗੇ ਹਜਾਰ ਸੀ.

Loading views...


ਕਦੇ ਹੱਸ ਪੈਂਦਾ ਕਦੇ ਰੋ ਪੈਂਦਾ
ਹੰਝੂਆਂ ਦੇ ਮਣਕੇ ਪਰੋ ਬਹਿੰਦਾ,
ਮੇਰੇ ਲਈ ਦੁਖੜੇ ਜੋ ਸਹਿੰਦਾ,
ਉਸਨੂੰ ਕਦੇ ਭੁਲਾਉਂਦਾ ਨਹੀਂ,
ਮੈਂ ਜੋ ਵੀ ਹਾਂ ਬਸ ਏਦਾਂ ਹੀ ਹਾਂ,
ਮੈਨੂੰ ਦਿਖਾਵਾ ਆਉਂਦਾ ਨਹੀਂ|

Loading views...


ਆਪਣਾ ਹੋ ਕੇ ਵੀ ਸਾਥ ਛੱਡ ਜਾਂਦਾ ਹੈ ਪਰਛਾਵਾ
ਹਨੇਰੇ ਵਿਚ….
ਫੇਰ ਕਿਵੇਂ ਹੱਕ ਜਤਾਵਾਂ ਕਿ ਕੋਈ ਮੇਰਾ hai.

Loading views...

ਦਿਲ ਦੇ ਜ਼ਖਮ ਹੰਝੂਆਂ ਚ ਧੋ ਲੈਦੇਂ ਹਾ,
ਜਦ ਯਾਦ ਤੇਰੇ ਆਵੇ ,ਅਸੀਂ ਰੋ ਲੇਂਦੇ ਆ
ਮਨਪ੍ਰੀਤ

Loading views...

ਇਤਫ਼ਾਕਨ ਹੀ ਜੁੜ ਗਈਆਂ ਸੀ ਜੋ ਸਾਡੇ ਨਾਵਾਂ ਨਾਲ
ਅਜੇ ਤੀਕ ਵੀ ਮੋਹ ਜਿਹਾ ਆਉਂਦਾ ਉਹਨਾਂ ਥਾਵਾਂ ਨਾਲ.

Loading views...


ਦੁਸ਼ਮਣ ਖੰਗ ਕੇ ਲੰਘੇ ਤਾਂ ਕੋਈ ਗਲ਼ ਨੀ…
.
ਪਰ ਜਦੋਂ ਕੋਈ ਆਪਣਾ ..
.
ਬਿਨਾਂ ਬੁਲ਼ਾਏ ਅਗੋਂ ਲ਼ੰਘ ਜ਼ਾਵੇ ਤਾ ਬਹੁਤ ਦਰਦ ਹੁੰਦਾ…..

Loading views...


ਉਹ ਕਹਿੰਦੀ ਮੈ ਤੇਰੀ ਜਿੰਦਗੀ ਨੀ ਬਣ ਸਕਦੀ ..
ਅਗੋ ਮੈ ਵੀ ਹੱਸ ਕੇ ਜਵਾਬ ਦਿੱਤਾ
ਤੂੰ ਮੌਤ ਬਣ ਕੇ ਆਜਾ ..

Loading views...

ਜਿੱਦਣ ਹੱਸ ਕੇ ਉੱਤੋਂ- ਉੱਤੋਂ ਕਿਹਾ ਸੀ ਨਾ
ਉਹਨੂੰ ਪਿਆਰ ਨੀ ਕਰਦੇ
ਉੱਦਣ ਤਾਂ ਰੱਬ ਜਾਣ ਦਾ ਏ ਕਿੰਨਾ ਰੋਏ ਸਾਂ ਅਸੀਂ

Loading views...


ਜਿਸਨੂੰ ਵਿਛੜਨ ਦਾ ਵੀ ਕਦੇ ਗਮ
ਨਾ ਹੋਿੲਆ..,
:
ਪਤਾ ਨੀ ਕਿੳੁ ਿੲਹ ਦਿਲ ਚੰਦਰਾ ੳੁਦੇ
ਲੲੀ ਰੋਿੲਆ…!!

Loading views...

ਭਰ ਜਾਣ ਜ਼ਖਮ ਪਰ
ਦਾਗ ਰਹਿ ਜਾਂਦੇ ਨੇ
ਤੋੜ ਕੇ ਦਿਲ ਸੱਜਣ
sry ਕਹਿ ਜਾਂਦੇ ਨੇ

Loading views...

ਅਕਸਰ ਰਾਤ ਨੂੰ ਸੌਂ ਜਾਂਦੇ ਆ
ਅੱਖਾਂ ਚ ਹੰਜੂ ਲੈ ਕੇ
ਕਿ ਸ਼ਇਦ ਉਹ ਆਵੇਗਾ
ਸੁਪਨੇ ਚ
ਚੁੱਪ ਕਰਾਉਣ ਦੇ ਲਈ

Loading views...