ਆਟੋ ਵਾਲਾ ਕੁੜੀ ਨੂੰ
ਕਿੱਧਰ ਜਾਣਾ ਮੈਡਮ
ਕੁੜੀ – ਘਰ ਜਾਣਾ
ਆਟੋ ਵਾਲਾ – ਘਰ ਦਾ ਪਤਾ ?
ਕੁੜੀ – ਮੈਂ ਕਿਉਂ ਦੱਸਾਂ ?

Loading views...



ਅੱਜਕੱਲ ਰਿਸ਼ਤੇ ਪੈਸੇ
ਕਰਕੇ ਹੀ ਬਣਦੇ ਨੇ
ਤੇ ਪੈਸੇ ਕਰਕੇ ਹੀ
ਟੁੱਟਦੇ ਨੇ

Loading views...

ਦਿਲ ਨੂੰ ਪਿਆਰ ਦੀ ਲੋੜ ਨਹੀਂ ,
ਸੱਚੇ ਜ਼ਜ਼ਬਾਤਾਂ ਦੀ ਥੋੜ ਨਹੀਂ,
ਤੂੰ ਕੀ ਜਾਣੇ ਮੇਰਾ ਪਿਆਰ ਚੰਦਰਾ,
ਸੱਚ ਜਾਣੀ ਤੂੰ ਮੇਰੇ ਪਿਆਰ ਬਿਨਾ ਕੁਛ ਹੋਰ ਨਹੀਂ

Loading views...

ਇਕ ਆਦਤ ਜਹੀ ਪੇ ਗਈ ਤੇਰੀ,
ਜੋ ਯਾਦ ਆਉਣ ਤੇ ਬਹੁਤ ਸਤਾਉਦੀ ਏ,
ਕਿਤੇ ਤੂੰ ਸਾਨੂੰ ਭੁੁੱਲ ਨਾ ਜਾਵੀ ਸੱਜਣਾ,
ਮੇਰੀ ਇਹੋ ਸੋਚ ਕੇ ਅੱਖ ਭਰ ਆਉਦੀ ਏ

Loading views...


ਸੁੱਕੀ ਰੇਤ ਵਿੱਚ
ਕਿੱਥੇ ਫੁੱਲ ਖਿਲ ਜੂ
ਜਦ ਹੀਰ ਰਾਂਝੇ ਨੂੰ
ਪਿਅਾਰ ਨਹੀ ਮਿਲਿਅਾ
ਸਾਨੂੰ ਕਿੱਥੇ ਮਿਲ ਜੂ

Loading views...

ਸਜਾਵਾ ਬਣ ਜਾਂਦੀਆਂ ਨੇ ਗੁਜਰੇ ਹੋਏ ਵਕਤ ਦੀਆਂ ਯਾਦਾਂ..
ਪਤਾ ਨਹੀ ਲੋਕ ਕਿਉ ਮਤਲਬ ਲੀ ਮਿਹਰਬਾਨ ਹੁੰਦੇ ਨੇ..

Loading views...


ਮੈ ਦੇਖੀਆਂ ਧੀਆਂ ਮਾਪੇ ਸਾਭਦੀਆਂ…
ਜਦ ਪੁੱਤ ਨਾ ਹੱਥ ਫੜਾਉਂਦੇ ਨੇ …
.
ਕਾਤੋਂ ਲੋਕੀ ਮਾਰਦੇ .. ?
.
.
.
.
ਫਿਰ ਧੀਆਂ ਪੁੱਤਾਂ ਲਈ , ਕਾਤੋਂ ਇਹਪਾਪ ਕਮਾਉਂਦੇ ਨੇ ??

Loading views...


ਮੇਰੇ ਮਨ ਨੇ ਬੜਾ ਕੁਝ ਸਵੀਕਾਰ ਕੀਤਾ ਹੈ ।
ਆਸਾਂ ਦਾ ਮਰ ਜਾਣਾ,
ਸੁਪਨਿਆਂ ਦਾ ਟੁੱਟਣਾ,
ਖੁਸ਼ੀ ਦਾ ਮੁੱਕ ਜਾਣਾ ।
ਤੇਰਾ ਮੇਰੇ ਤੋਂ ਵੱਖ ਹੋਣਾ ਬਹੁਤ ਵੱਡੀ ਗੱਲ ਸੀ ।
ਪਰ ਮੇਰੇ ਮਨ ਨੇ ਸਵੀਕਾਰ ਕਰ ਲਿਆ ।
ਹੋਰ ਵੀ ਬੜਾ ਕੁਝ ਮੰਨਿਆ ,
ਪਰ ਮਨ ਨੇ ਕਦੇ ਏਹ ਗੱਲ ਨਹੀਂ ਮੰਨੀ ਕਿ
ਤੂੰ ਮੈਨੂੰ ਭੁੱਲਾ ਦਿੱਤਾ।

Loading views...

ਖੋਹਣ ਤੋਂ ਡਰਦਾ ਆ, ਤਾਹੀਂ ਇਜ਼ਹਾਰ ਨੀ ਕਰਦਾ,
ਭਾਵੇਂ ਇੱਕ ਤਰਫ਼ਾ ਹੀ ਸਹੀ ਪਰ
ਪਿਆਰ ਸਾਹਾਂ ਤੋਂ ਵਧੇਰੇ ਕਰਦਾ ਆ,

Loading views...

ਜੇ ਕੁਝ ਇਲਜ਼ਾਮ ਬਾਕੀ ਰਹਿ ਗਏ ਨੇ,
ਤਾਂ ਉਹ ਵੀ ਮੜ੍ਹਦੇ ਸਿਰ ਮੇਰੇ,
ਮੈਂ ਤਾਂ ਪਹਿਲਾਂ ਵੀ ਮਾੜਾ ਸੀ, ਥੋੜ੍ਹਾ ਹੋਰ ਸਹੀ

Loading views...


ਮਕਾਨਾਂ ਦੇ ਭਾਅ ਐਵੇਂ ਨਹੀਂ ਵੱਧ ਗਏ,
ਰਿਸ਼ਤਿਆਂ ਵਿੱਚ ਪਈਆਂ ਦਰਾਰਾਂ ਦਾ ਫਾਇਦਾ
ਠੇਕੇਦਾਰਾ ਨੇ ਲੈ ਲਿਆ।

Loading views...


ਅੱਜ ਘਰੋਂ ਕਢੀ ਇਕ ਮਾਂ…
ਚੁਰਾਹੇ ਤੇ ਬੈਠੀ ਸੋਚ ਰਹੀ ਆ..
ਕਾਸ਼ ਦਿਖਾਵੇ ਦੇ ਮਹਿਂਗੇ ਪੁੱਤਾਂ ਦੀ ਥਾਂ..
ਇਕ ਸਸਤੀ ਧੀ ਜੰਮ ਲੈਂਦੀ…

Loading views...

ਜ੍ਹਿਨਾਂ ਨਾਲ ਕਦੇ ਗੱਲਾਂ ਨੀ ਖ਼ਤਮ ਹੁੰਦੀਆਂ ਸੀ,
ਉਹਨਾਂ ਨਾਲ ਅੱਜ ਗੱਲ ਹੀ ਖਤਮ ਹੋ ਗਈ

Loading views...


ਮੁਡੋ ਜਤਾਕੇ ਬਾਜੀ ਪਿੱਛੋਂ ਕਰ ਜਾਣ ਕੱਖਾਂ ਦੀ
ਕੱਲੀ ਸਾਡੇ ਨਾਲ ਨੀ ਹੋਈ ਇਹ ਤਹ ਗਿਣਤੀ ਲੱਖਾਂ ਦੀ
ਇਕ ਹੋਰ ਆਸ਼ਿਕ ਬਰਬਾਦ ਹੋ ਗਿਆ ਯਾਰ ਸੀ ਯਾਰਾਂ ਦਾ
ਧੋਖਾ ਤਾ ਦਸਤੂਰ ਹੋ ਗਿਆ ਸੋਹਣਿਆ ਨਾਰਾਂ ਦਾ

Loading views...

ਕੋਈ ਦੂਰ ਏ ਤੇ
ਕੋਈ ਦਿਲ ਦੇ ਕਰੀਬ ਏ
ਪਰ ਮਿਲਣਾ ਉਹੀ ਏ
ਜੋ ਲਿਖਿਆ ਰੱਬ ਨੇ ਨਸੀਬ ਏ

Loading views...